ਸ਼ਾਂਪੇਨ-ਆਰਦਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼ਾਂਪੇਨ-ਆਰਦਨ
ਫ਼ਰਾਂਸ ਦਾ ਖੇਤਰ

Flag

ਲੋਗੋ
ਦੇਸ਼  ਫ਼ਰਾਂਸ
ਪ੍ਰੀਫੈਕਟੀ ਸ਼ਾਲੋਂ-ਆਂ-ਸ਼ਾਂਪੇਨ
ਵਿਭਾਗ
ਸਰਕਾਰ
 • ਮੁਖੀ ਯ਼ਾਂ-ਪੋਲ ਬਾਸ਼ੀ (ਸਮਾਜਵਾਦੀ ਪਾਰਟੀ)
ਖੇਤਰਫਲ
 • ਕੁੱਲ [
ਅਬਾਦੀ (੧-੧-੨੦੦੮)
 • ਕੁੱਲ 13,34,000
 • ਘਣਤਾ /ਕਿ.ਮੀ. (/ਵਰਗ ਮੀਲ)
ਸਮਾਂ ਖੇਤਰ CET (UTC+1)
 • ਗਰਮੀਆਂ (DST) CEST (UTC+2)
GDP/ ਨਾਂਮਾਤਰ € 35 billion (੨੦੧੨)[1]
GDP ਪ੍ਰਤੀ ਵਿਅਕਤੀ € 26,100 (੨੦੦੬)[1]
NUTS ਖੇਤਰ FR2
Website cr-champagne-ardenne.fr

ਸ਼ਾਂਪੇਨ-ਆਰਦਨ (ਫ਼ਰਾਂਸੀਸੀ ਉਚਾਰਨ: ​[ʃɑ̃paɲ aʁdɛn]) ਫ਼ਰਾਂਸ ਦੇ ੨੭ ਖੇਤਰਾਂ ਵਿੱਚੋਂ ਇੱਕ ਹੈ। ਇਹ ਦੇਸ਼ ਦੇ ਉੱਤਰ-ਪੂਰਬ ਵਿੱਚ ਬੈਲਜੀਅਮ ਦੀ ਸਰਹੱਦ ਕੋਲ ਸਥਿੱਤ ਹੈ ਅਤੇ ਇਸ ਵਿੱਚ ਚਾਰ ਵਿਭਾਗ ਹਨ: ਓਬ, ਆਰਦਨ, ਉਤਲਾ ਮਾਰਨ ਅਤੇ ਮਾਰਨ। ਇਹ ਖੇਤਰ ਆਪਣੀ ਖ਼ਾਸ ਕਿਸਮ ਦੀ ਵਾਈਨ, ਸ਼ੈਂਪੇਨ ਲਈ ਪ੍ਰਸਿੱਧ ਹੈ। ਇਸਦੇ ਦਰਿਆ, ਜਿਹਨਾਂ ਵਿੱਚੋਂ ਬਹੁਤੇ ਪੱਛਮ ਵੱਲ ਨੂੰ ਵਗਦੇ ਹਨ, ਸੈਨ, ਮਾਰਨ ਅਤੇ ਐਜ਼ਨ ਹਨ। ਮਜ਼ ਦਰਿਆ ਉੱਤਰ ਵੱਲ ਵਗਦਾ ਹੈ।

ਹਵਾਲੇ[ਸੋਧੋ]