ਪੋਆਤੂ-ਸ਼ਾਰੌਂਤ
ਦਿੱਖ
ਪੋਆਤੂ-ਸ਼ਾਰੌਂਤ
Poitou-Charentes | |||
|---|---|---|---|
| |||
| ਦੇਸ਼ | |||
| ਪ੍ਰੀਫੈਕਟੀ | ਪੋਆਤੀਏ | ||
| ਵਿਭਾਗ | 4
| ||
| ਸਰਕਾਰ | |||
| • ਮੁਖੀ | ਸੇਗੋਲੈਨ ਰੋਈਆਲ (ਸਮਾਜਵਾਦੀ ਪਾਰਟੀ) | ||
| ਖੇਤਰ | |||
• ਕੁੱਲ | 25,809 km2 (9,965 sq mi) | ||
| ਆਬਾਦੀ (1-1-2007) | |||
• ਕੁੱਲ | 17,22,000 | ||
| • ਘਣਤਾ | 67/km2 (170/sq mi) | ||
| ਸਮਾਂ ਖੇਤਰ | ਯੂਟੀਸੀ+1 (CET) | ||
| • ਗਰਮੀਆਂ (ਡੀਐਸਟੀ) | ਯੂਟੀਸੀ+2 (CEST) | ||
| NUTS ਖੇਤਰ | FR5 | ||
| ਵੈੱਬਸਾਈਟ | poitou-charentes.fr | ||
ਪੋਆਤੂ-ਸ਼ਾਰੌਂਤ (ਫ਼ਰਾਂਸੀਸੀ ਉਚਾਰਨ: [pwatu ʃaʁɑ̃t] (
ਸੁਣੋ)) ਦੱਖਣ-ਪੱਛਮੀ ਫ਼ਰਾਂਸ ਦਾ ਇੱਕ ਪ੍ਰਸ਼ਾਸਕੀ ਖੇਤਰ ਹੈ ਜਿਸ ਵਿੱਚ ਚਾਰ ਵਿਭਾਗ ਆਉਂਦੇ ਹਨ: ਸ਼ਾਰੌਂਤ, ਸ਼ਾਰੌਂਤ-ਮਾਰੀਟਾਈਮ, ਦੂ-ਸੈਵਰ ਅਤੇ ਵੀਐਨ। ਇਸ ਦੀ ਰਾਜਧਾਨੀ ਪੋਆਤੀਏ ਹੈ।
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |