ਫ਼ਰਾਂਸ਼-ਕੋਂਤੇ
Jump to navigation
Jump to search
ਫ਼ਰਾਂਸ਼-ਕੋਂਤੇ ਫ਼ਰੀ ਕਾਊਂਟੀ | |||
---|---|---|---|
ਫ਼ਰਾਂਸ ਦਾ ਖੇਤਰ | |||
| |||
ਦੇਸ਼ | ![]() | ||
ਪ੍ਰੀਫੈਕਟੀ | ਬੇਸਾਂਸੋਂ | ||
ਵਿਭਾਗ | 4
| ||
ਸਰਕਾਰ | |||
• ਮੁਖੀ | ਮਾਰੀ-ਮਾਰਗਰੀਤ ਡੂਫ਼ੇ (ਸਮਾਜਵਾਦੀ ਪਾਰਟੀ) | ||
Area | |||
• Total | 16,202 km2 (6,256 sq mi) | ||
ਅਬਾਦੀ (1-1-2009) | |||
• ਕੁੱਲ | 11,68,208 | ||
• ਘਣਤਾ | 72/km2 (190/sq mi) | ||
ਟਾਈਮ ਜ਼ੋਨ | CET (UTC+1) | ||
• ਗਰਮੀਆਂ (DST) | CEST (UTC+2) | ||
ISO 3166 ਕੋਡ | FR-I | ||
NUTS ਖੇਤਰ | FR43 | ||
ਵੈੱਬਸਾਈਟ | www.franche-comte.fr |
ਫ਼ਰਾਂਸ਼-ਕੋਂਤੇ (ਫ਼ਰਾਂਸੀਸੀ ਉਚਾਰਨ: [fʁɑ̃ʃ kɔ̃te]; ਅੰਗਰੇਜ਼ੀ: ਅਜ਼ਾਦ ਕਾਊਂਟੀ; ਫ਼ਰੀ ਕਾਊਂਟੀਆਈ: Fraintche-Comtè; ਆਰਪੀਤਾਈ: Franche-Comtât) ਪੂਰਵਲਾ ਬਰਗੰਡੀ ਦੀ "ਫ਼ਰੀ ਕਾਊਂਟੀ", ਜੋ ਗੁਆਂਢੀ ਡੱਚੀ ਤੋਂ ਵੱਖ ਹੈ, ਪੂਰਬੀ ਫ਼ਰਾਂਸ ਦਾ ਪ੍ਰਸ਼ਾਸਕੀ ਖੇਤਰ ਅਤੇ ਰਵਾਇਤੀ ਸੂਬਾ ਹੈ। ਇਸ ਵਿੱਚ ਦੂਬ, ਯ਼ੂਰਾ, ਉਤਲਾ ਸਾਓਨ ਅਤੇ ਬੈਲਫ਼ੋਰ ਦਾ ਰਾਜਖੇਤਰ ਨਾਮਕ ਆਧੁਨਿਕ ਵਿਭਾਗ ਸ਼ਾਮਲ ਹਨ ਅਤੇ 2009 ਵਿੱਚ ਇਸ ਦੀ ਅਬਾਦੀ 1,168,208 ਸੀ।