ਸਮੱਗਰੀ 'ਤੇ ਜਾਓ

ਕਾਰਸਿਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਾਰਸਿਕਾ
Corse
Flag of ਕਾਰਸਿਕਾOfficial logo of ਕਾਰਸਿਕਾ
ਦੇਸ਼ ਫ਼ਰਾਂਸ
ਪ੍ਰੀਫੈਕਟੀਅਜਾਚੀਓ
ਵਿਭਾਗ
2
  • ਉਤਲਾ ਕੋਰਸ
  • ਕੋਰਸ-ਦੂ-ਸੂਦ
ਸਰਕਾਰ
 • ਮੁਖੀਪੋਲ ਯ਼ੀਆਕੋਬੀ (ਖੱਬੀ ਗਰਮਦਲੀ ਪਾਰਟੀ)
ਖੇਤਰ
 • ਕੁੱਲ8,680 km2 (3,350 sq mi)
ਆਬਾਦੀ
 (1-1-2008)
 • ਕੁੱਲ3,02,000
 • ਘਣਤਾ35/km2 (90/sq mi)
ਸਮਾਂ ਖੇਤਰਯੂਟੀਸੀ+1 (CET)
 • ਗਰਮੀਆਂ (ਡੀਐਸਟੀ)ਯੂਟੀਸੀ+2 (CEST)
GDP/ ਨਾਂਮਾਤਰ€ 7 billion (2006)[1]
GDP ਪ੍ਰਤੀ ਵਿਅਕਤੀ€ 20300 (2006)[1]
NUTS ਖੇਤਰFR8
ਵੈੱਬਸਾਈਟwww.corse.fr

ਕਾਰਸਿਕਾ ਜਾਂ ਕੋਰਸ (/[invalid input: 'icon']ˈkɔːrsɪkə/; ਫ਼ਰਾਂਸੀਸੀ: Corse, IPA: [kɔʁs]; ਕਾਰਸਿਕੀ: [Corsica] Error: {{Lang}}: text has italic markup (help); Italian: Corsica) ਭੂ-ਮੱਧ ਸਾਗਰ ਵਿੱਚ ਇੱਕ ਫ਼ਰਾਂਸੀਸੀ ਟਾਪੂ ਹੈ। ਇਹ ਇਟਲੀ ਦੇ ਪੱਛਮ ਵੱਲ, ਮੁੱਖ-ਨਗਰੀ ਫ਼ਰਾਂਸ ਦੇ ਦੱਖਣ-ਪੂਰਬ ਵੱਲ ਅਤੇ ਇਤਾਲਵੀ ਟਾਪੂ ਸਾਰਦਿਨੀਆ ਦੇ ਉੱਤਰ ਵੱਲ ਸਥਿਤ ਹੈ। ਇਸਦੇ ਤੋ-ਤਿਹਾਈ ਹਿੱਸੇ ਵਿੱਚ ਪਹਾੜ ਹਨ ਜੋ ਇੱਕ ਲੜੀ ਬਣਾਉਂਦੇ ਹਨ। ਫ਼ਰਾਂਸੀਸੀ ਹਕੂਮਤ ਤੋਂ ਪਹਿਲਾਂ ਕਾਰਸਿਕਾ ਜਿਨੋਆ ਦੇ ਗਣਰਾਜ ਦੀ ਮਲਕੀਅਤ ਹੇਠ ਸੀ।

  1. 1.0 1.1 "GDP per inhabitant in 2006 ranged from 25% of the EU27 average in Nord-Est in Romania to 336% in Inner London" (PDF). Eurostat.