ਅਲਸਾਸ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਅਲਸਾਸ
ਫ਼ਰਾਂਸ ਦਾ ਖੇਤਰ

Flag

Logo
ਦੇਸ਼  ਫ਼ਰਾਂਸ
ਪ੍ਰੀਫੈਕਟੀ ਸਟਰਾਸਬੂਰਗ
ਵਿਭਾਗ
ਸਰਕਾਰ
 • ਮੁਖੀ ਫ਼ਿਲੀਪ ਰੀਸ਼ਰ (੨੦੧੦–) (UMP)
Area
 • Total . km2 (. sq mi)
ਆਬਾਦੀ (੨੦੦੬)[੧]
 • ਕੁੱਲ ੧੮,੧੫,੪੮੮
 • ਘਣਤਾ ./ਕਿ.ਮੀ. (./ਵਰਗ ਮੀਲ)
ਟਾਈਮ ਜ਼ੋਨ CET (UTC+1)
 • Summer (DST) CEST (UTC+2)

ਅਲਸਾਸ ਜਾਂ ਅਲਜ਼ਾਸ (ਫ਼ਰਾਂਸੀਸੀ: Alsace [al.zas] ( ਸੁਣੋ); ਅਲਸਾਸੀ: ’s Elsass [ˈɛlsɑs]; ਜਰਮਨ: ਇਸ ਅਵਾਜ਼ ਬਾਰੇ Elsass ), ੧੯੯੬ ਤੋਂ ਪਹਿਲਾਂ: Elsaß [ˈɛlzas]; ਲਾਤੀਨੀ: Alsatia) ਫ਼ਰਾਂਸ ਦਾ ਇੱਕ ਖੇਤਰ ਹੈ ਜੋ ਖੇਤਰਫਲ ਪੱਖੋਂ ੨੭ ਖੇਤਰਾਂ ਵਿੱਚੋਂ ੫ਵਾਂ ਸਭ ਤੋਂ ਛੋਟਾ ਅਤੇ ਮਹਾਂਦੀਪੀ ਫ਼ਰਾਂਸ ਵਿੱਚ ਸਭ ਤੋਂ ਛੋਟਾ ਖੇਤਰ ਹੈ। ਇਹ ਫ਼ਰਾਂਸ ਵਿੱਚ ੭ਵਾਂ ਸਭ ਤੋਂ ਵੱਧ ਅਤੇ ਮੁੱਖ-ਨਗਰੀ ਫ਼ਰਾਂਸ ਵਿੱਚ ਤੀਜਾ ਸਭ ਤੋਂ ਵੱਧ ਅਬਾਦੀ ਦੇ ਸੰਘਣੇਪਣ ਵਾਲਾ ਖੇਤਰ ਹੈ। ਇਹ ਫ਼ਰਾਂਸ ਦੀ ਪੂਰਬੀ ਸਰਹੱਦ 'ਤੇ ਜਰਮਨੀ ਅਤੇ ਸਵਿਟਜ਼ਰਲੈਂਡ ਲਾਗੇ ਰਾਈਨ ਦਰਿਆ ਦੇ ਪੱਛਮੀ ਕੰਢੇ ਕੋਲ ਸਥਿੱਤ ਹੈ। ਇਸਦਾ ਰਾਜਨੀਤਕ, ਆਰਥਕ ਅਤੇ ਸੱਭਿਆਚਾਰਕ ਕੇਂਦਰ ਅਤੇ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਸਟਰਾਸਬੂਰਗ ਹੈ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ