ਰੇਊਨੀਓਂ
Jump to navigation
Jump to search
ਰੇਊਨੀਓਂ Réunion |
||||||
---|---|---|---|---|---|---|
|
||||||
ਐਨਥਮ: ਲਾ ਮਾਰਸੀਯੈਸ (ਅਧਿਕਾਰਕ) | ||||||
ਰਾਜਧਾਨੀ | ਸੰਤ ਦਨੀਸ | |||||
ਸਰਕਾਰ | ||||||
ਰਕਬਾ | ||||||
• | ਕੁੱਲ | 2,512 km2 970 sq mi |
||||
ਅਬਾਦੀ | ||||||
• | 2011 ਮਰਦਮਸ਼ੁਮਾਰੀ | 839,500 | ||||
GDP (PPP) | 2008 ਅੰਦਾਜ਼ਾ | |||||
• | ਕੁੱਲ | 14.7 | ||||
• | ਫ਼ੀ ਸ਼ਖ਼ਸ | 18,200 | ||||
ਟਾਈਮ ਜ਼ੋਨ | RET (UTC+04) | |||||
ਕੌਲਿੰਗ ਕੋਡ | 262 | |||||
ਇੰਟਰਨੈਟ TLD | .re |
ਰੇਊਨੀਓਂ ਜਾਂ ਰੇਯੂਨੀਅਨ (ਫ਼ਰਾਂਸੀਸੀ: La Réunion, IPA: [la ʁeynjɔ̃] ( ਸੁਣੋ); ਪਹਿਲਾਂ ਬੂਰਬੋਂ ਟਾਪੂ) ਹਿੰਦ ਮਹਾਂਸਾਗਰ ਵਿੱਚ 800,000 ਅਬਾਦੀ ਵਾਲਾ ਇੱਕ ਫ਼ਰਾਂਸੀਸੀ ਟਾਪੂ ਹੈ। ਇਹ ਮਾਦਾਗਾਸਕਰ ਦੇ ਪੱਛਮ ਵੱਲ ਪੈਂਦਾ ਹੈ ਅਤੇ ਜੋ ਸਭ ਤੋਂ ਨੇੜਲੇ ਟਾਪੂ, ਮਾਰੀਸ਼ਸ ਤੋਂ 200 ਕਿ.ਮੀ. ਦੱਖਣ-ਪੱਛਮ ਵੱਲ ਹੈ।
ਪ੍ਰਸ਼ਾਸਕੀ ਤੌਰ ਉੱਤੇ ਇਹ ਫ਼ਰਾਂਸ ਦਾ ਇੱਕ ਵਿਦੇਸ਼ੀ ਵਿਭਾਗ ਹੈ। ਹੋਰ ਵਿਦੇਸ਼ੀ ਵਿਭਾਗਾਂ ਵਾਂਗ ਇਹ ਫ਼ਰਾਂਸ ਦੇ 27 ਖੇਤਰਾਂ (ਇਹ ਇੱਕ ਸਮੁੰਦਰੋਂ-ਪਾਰ ਖੇਤਰ ਹੈ) ਵਿੱਚੋਂ ਇੱਕ ਹੈ ਅਤੇ ਗਣਰਾਜ ਦਾ ਅਨਿੱਖੜਵਾਂ ਹਿੱਸਾ ਹੈ ਜਿਸਦਾ ਦਰਜਾ ਉਹੀ ਹੈ ਜੋ ਮਹਾਂਦੀਪੀ ਯੂਰਪ ਵਿੱਚ ਸਥਿੱਤ ਖੇਤਰਾਂ ਦਾ ਹੈ।