ਫ਼ਰਾਂਸੀਸੀ ਗੁਈਆਨਾ
Jump to navigation
Jump to search
ਫ਼ਰਾਂਸੀਸੀ ਗੁਈਆਨਾ (ਫ਼ਰਾਂਸੀਸੀ: Guyane française; ਫ਼ਰਾਂਸੀਸੀ ਉਚਾਰਨ: [ɡɥijan fʁɑ̃sɛz]; ਅਧਿਕਾਰਕ ਤੌਰ ਉੱਤੇ ਸਿਰਫ਼ Guyane) ਦੱਖਣੀ ਅਮਰੀਕਾ ਦੇ ਉੱਤਰੀ ਅੰਧ ਮਹਾਂਸਗਰ ਦੇ ਨਾਲ਼ ਵਾਲੇ ਤਟ ਉੱਤੇ ਸਥਿਤ ਫ਼ਰਾਂਸ ਦਾ ਇੱਕ ਵਿਦੇਸ਼ੀ ਰਾਜਖੇਤਰ ਹੈ। ਇਸ ਦੀਆਂ ਹੱਦਾਂ ਦੋ ਦੇਸ਼ਾਂ ਨਾਲ਼ ਲੱਗਦੀਆਂ ਹਨ: ਪੂਰਬ ਅਤੇ ਦੱਖਣ ਵੱਲ ਬ੍ਰਾਜ਼ੀਲ ਅਤੇ ਪੱਛਮ ਵੱਲ ਸੂਰੀਨਾਮ ਨਾਲ਼।