ਸਮੱਗਰੀ 'ਤੇ ਜਾਓ

ਹੇਠਲੀ ਨੋਰਮਾਂਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹੇਠਲੀ ਨੋਰਮਾਂਦੀ
Basse-Normandie
Flag of ਹੇਠਲੀ ਨੋਰਮਾਂਦੀOfficial logo of ਹੇਠਲੀ ਨੋਰਮਾਂਦੀ
ਦੇਸ਼ ਫ਼ਰਾਂਸ
ਪ੍ਰੀਫੈਕਟੀਕਾਅੰ
ਵਿਭਾਗ
  • ਕਾਲਵਾਦੋ
  • ਮਾਂਸ਼
  • ਓਰਨ
ਸਰਕਾਰ
 • ਮੁਖੀਲੋਰੰ ਬੋਵੇ (ਸਮਾਜਵਾਦੀ ਪਾਰਟੀ)
ਖੇਤਰ
 • ਕੁੱਲ17,589 km2 (6,791 sq mi)
ਆਬਾਦੀ
 (੧-੧-੨੦੦੭)
 • ਕੁੱਲ14,53,000
 • ਘਣਤਾ83/km2 (210/sq mi)
ਸਮਾਂ ਖੇਤਰਯੂਟੀਸੀ+1 (CET)
 • ਗਰਮੀਆਂ (ਡੀਐਸਟੀ)ਯੂਟੀਸੀ+2 (CEST)
NUTS ਖੇਤਰFR2
ਵੈੱਬਸਾਈਟcr-basse-normandie.fr
ਖੇਤਰ ਦਾ ਰੇਖਾ-ਚਿੱਤਰ

ਹੇਠਲੀ ਨੋਰਮਾਂਦੀ (ਫ਼ਰਾਂਸੀਸੀ: Basse-Normandie, IPA: [bas nɔr.mɑ̃.di]; ਨੋਰਮਾਨ: Basse-Normaundie) ਫ਼ਰਾਂਸ ਦਾ ਇੱਕ ਪ੍ਰਸ਼ਾਸਕੀ ਖੇਤਰ ਹੈ। ਇਹ ਖੇਤਰ ੧੯੫੬ ਵਿੱਚ ਬਣਿਆ ਸੀ ਜਦੋਂ ਨੋਰਮਾਂਦੀ ਖੇਤਰ ਨੂੰ ਉਤਲੇ ਅਤੇ ਹੇਠਲੇ ਖੇਤਰ ਵਿੱਚ ਵੰਡਿਆ ਗਿਆ ਸੀ। ਇਸ ਵਿੱਚ ਤਿੰਨ ਵਿਭਾਗ-ਕਾਲਵਾਦੋ, ਮਾਂਸ਼ ਅਤੇ ਓਰਨ-ਸ਼ਾਮਲ ਹਨ।

ਹਵਾਲੇ[ਸੋਧੋ]