ਮੈਯੋਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮੈਯੋਤ ਦਾ ਵਿਭਾਗ
ਮੈਯੋਤ ਦਾ ਝੰਡਾ ਕੁਲ-ਚਿੰਨ੍ਹ of ਮੈਯੋਤ
ਮੈਯੋਤ ਦੀ ਥਾਂ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਮਮੂਦਜ਼ੂ (ਪ੍ਰੀਫੈਕਟੀ)
ਰਾਸ਼ਟਰੀ ਭਾਸ਼ਾਵਾਂ ਫ਼ਰਾਂਸੀਸੀ
ਸਥਾਨਕ ਬੋਲੀਆਂ
ਜਾਤੀ ਸਮੂਹ (੨੦੧੧[੧])
  • ੯੨% ਕੋਮੋਰੀa
  • ੩% ਸਵਾਹਿਲੀ
  • ੨% ਫ਼ਰਾਂਸੀਸੀ
  • ੧% ਮਕੂਆ
  • ੨% ਹੋਰ
ਵਾਸੀ ਸੂਚਕ ਮਾਓਰੀ
ਸਰਕਾਰ ਵਿਦੇਸ਼ੀ ਵਿਭਾਗ
 -  ਸਧਾਰਨ ਕੌਂਸਲ ਦਾ ਮੁਖੀ ਡੇਨੀਅਲ ਜ਼ਾਈਦਾਨੀ
 -  ਪ੍ਰੀਫੈਕਟ ਯ਼ਾਕ ਵਿਟਕੋਵਸਕੀ
ਦਰਜਾ
 -  ਫ਼ਰਾਂਸ ਨੂੰ ਸੌਂਪਿਆ ਗਿਆ ੧੮੪੩ 
 -  ਫ਼ਰਾਂਸ ਨਾਲ਼ ਸਬੰਧਾਂ ਉੱਤੇ ਇਕਰਾਰਨਾਮਾ ੧੯੭੪, ੧੯੭੬, ੨੦੦੯ 
 -  ਵਿਭਾਗੀ ਸਮੂਹਿਕਤਾ ੨੦੦੧ 
 -  ਵਿਦੇਸ਼ੀ ਸਮੂਹਿਕਤਾ ੨੦੦੩ 
 -  ਵਿਦੇਸ਼ੀ ਵਿਭਾਗ ੩੧ ਮਾਰਚ ੨੦੧੧ 
ਖੇਤਰਫਲ
 -  ਕੁੱਲ ੩੭੪ ਕਿਮੀ2 (~੧੮੫ਵਾਂ)
੧੪੪ sq mi 
 -  ਪਾਣੀ (%) ੦.੪
ਅਬਾਦੀ
 -  ੨੦੦੯ ਦਾ ਅੰਦਾਜ਼ਾ ੧੯੪,੦੦੦[੨] 
 -  ੨੦੦੭ ਦੀ ਮਰਦਮਸ਼ੁਮਾਰੀ ੧੮੬,੪੫੨[੩] (੧੭੯ਵਾਂ)
 -  ਆਬਾਦੀ ਦਾ ਸੰਘਣਾਪਣ 498.5/ਕਿਮੀ2 (~੨੧ਵਾਂ)
./sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੦੫ ਦਾ ਅੰਦਾਜ਼ਾ
 -  ਕੁੱਲ US$੧.੧੩ ਬਿਲੀਅਨ
(€੦.੯੧ ਬਿਲੀਅਨ)[੪]
 
 -  ਪ੍ਰਤੀ ਵਿਅਕਤੀ US$੬,੫੦੦
(€੫,੨੦੦[੪] ੨੦੦੫ ਦਾ ਅੰਦਾਜ਼ਾ)
 
ਮੁੱਦਰਾ ਯੂਰੋ (EUR)
ਸਮਾਂ ਖੇਤਰ (ਯੂ ਟੀ ਸੀ+੩)
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .yt
ਕਾਲਿੰਗ ਕੋਡ +੨੬੨b

ਮੈਯੋਤ ਜਾਂ ਮਾਯੋਤ (ਫ਼ਰਾਂਸੀਸੀ: Mayotte, ਉਚਾਰਨ: [majɔt]; ਸ਼ਿਮਾਓਰੇ: Maore, IPA: [maˈore]; ਮਾਲਾਗਾਸੀ: Mahori) ਫ਼ਰਾਂਸ ਦਾ ਵਿਦੇਸ਼ੀ ਵਿਭਾਗ ਅਤੇ ਖੇਤਰ ਹੈ[੫] ਜਿਸ ਵਿੱਚ ਮੁੱਖ ਟਾਪੂ ਗਰਾਂਦ-ਤੈਰ (ਜਾਂ ਮਾਓਰੇ), ਇੱਕ ਛੋਟਾ ਟਾਪੂ ਪਤੀਤ-ਤੈਰ ਅਤੇ ਹੋਰ ਬਹੁਤ ਛੋਟੇ-ਛੋਟੇ ਨੇੜਲੇ ਟਾਪੂ ਸ਼ਾਮਲ ਹਨ। ਇਹ ਟਾਪੂ-ਸਮੂਹ ਹਿੰਦ ਮਹਾਂਸਾਗਰ ਵਿੱਚ ਉੱਤਰੀ ਮੋਜ਼ੈਂਬੀਕ ਨਹਿਰ ਵਿੱਚ, ਉੱਤਰ-ਪੱਛਮੀ ਮਾਦਾਗਾਸਕਰ ਅਤੇ ਉੱਤਰ-ਪੂਰਬੀ ਮੋਜ਼ੈਂਬੀਕ ਵਿਚਕਾਰ ਸਥਿੱਤ ਹੈ। ਇਸਦਾ ਖੇਤਰਫਲ ੩੭੪ ਵਰਗ ਕਿ.ਮੀ. ਹੈ ਅਤੇ ਅੰਦਾਜ਼ੇ ਮੁਤਾਬਕ ਅਬਾਦੀ ੧੯੪,੦੦੦ ਹੈ ਅਤੇ ਅਬਾਦੀ ਦਾ ਸੰਘਣਾਪਣ ਬਹੁਤ ਹੀ ਜ਼ਿਆਦਾ, ੫੨੦ ਪ੍ਰਤੀ ਵਰਗ ਕਿ.ਮੀ., ਹੈ।

ਹਵਾਲੇ[ਸੋਧੋ]

  1. Ben Cahoon. "Information on Mayotte". Worldstatesmen.org. http://www.worldstatesmen.org/Mayotte.htm. Retrieved on 1 April 2011. 
  2. Department of Economic and Social Affairs Population Division (2009) (PDF). World Population Prospects, Table A.1. United Nations. http://www.un.org/esa/population/publications/wpp2008/wpp2008_text_tables.pdf. Retrieved on ੧੨ ਮਾਰਚ ੨੦੦੯. 
  3. (ਫ਼ਰਾਂਸੀਸੀ) INSEE, Government of France. "INSEE Infos No 32" (PDF). http://www.insee.fr/fr/insee_regions/reunion/zoom/mayotte/publications/inseeinfos/pdf/insee%20infos%20n32.pdf. Retrieved on 2 December 2007. 
  4. ੪.੦ ੪.੧ (ਫ਼ਰਾਂਸੀਸੀ) INSEE. "8.1 Produit intérieur brut" (PDF). http://www.insee.fr/fr/insee_regions/mayotte/themes/dossiers/tem/tem_8-1-pib.pdf. Retrieved on 21 August 2010. 
  5. Mayotte devient le 101e département français, 4 April 2011, http://www.gouvernement.gouv.fr/gouvernement/mayotte-devient-le-101e-departement-francais, "C'est pourquoi Mayotte devient le 101e département français et le 5e département d'Outre-Mer et région d'Outre-Mer."