ਲੋਰੈਨ
ਦਿੱਖ
ਲੋਰੈਨ | |||
---|---|---|---|
| |||
ਦੇਸ਼ | ਫ਼ਰਾਂਸ | ||
ਪ੍ਰੀਫੈਕਟੀ | ਮੈਸ | ||
ਵਿਭਾਗ | 4
| ||
ਸਰਕਾਰ | |||
• ਮੁਖੀ | ਯ਼ਾਂ-ਪੀਅਰ ਮਾਸੇਰੇ (ਸਮਾਜਵਾਦੀ ਪਾਰਟੀ) | ||
ਖੇਤਰ | |||
• ਕੁੱਲ | 23,547 km2 (9,092 sq mi) | ||
ਆਬਾਦੀ (1-1-2007) | |||
• ਕੁੱਲ | 23,43,000 | ||
• ਘਣਤਾ | 100/km2 (260/sq mi) | ||
ਵਸਨੀਕੀ ਨਾਂ | ਲੋਰੈਨੀ | ||
ਸਮਾਂ ਖੇਤਰ | ਯੂਟੀਸੀ+1 (CET) | ||
• ਗਰਮੀਆਂ (ਡੀਐਸਟੀ) | ਯੂਟੀਸੀ+2 (CEST) | ||
GDP/ ਨਾਂਮਾਤਰ | € 54 billion (2006)[1] | ||
GDP ਪ੍ਰਤੀ ਵਿਅਕਤੀ | € 23,300 (2006)[1] | ||
NUTS ਖੇਤਰ | FR4 | ||
ਵੈੱਬਸਾਈਟ | lorraine.eu |
ਲੋਰੈਨ (ਫ਼ਰਾਂਸੀਸੀ ਉਚਾਰਨ: [lɔʁɛn]; ਲੋਰੈਂ: Louréne; ਲੋਰੈਨ ਫ਼ਰਾਂਕੋਨੀਆਈ: Lottringe; (ਜਰਮਨ: Lothringen (ਮਦਦ·ਫ਼ਾਈਲ))) ਫ਼ਰਾਂਸ ਦੇ 27 ਖੇਤਰਾਂ ਵਿੱਚੋਂ ਇੱਕ ਹੈ। ਇਸ ਪ੍ਰਸ਼ਾਸਕੀ ਖੇਤਰ ਵਿੱਚ ਦੋ ਇੱਕੋ ਜਿਹੀ ਮਹੱਤਤਾ ਵਾਲੇ ਦੋ ਸ਼ਹਿਰ ਹਨ, ਮੈਸ ਅਤੇ ਨਾਂਸੀ। ਮੈਸ ਨੂੰ ਅਧਿਕਾਰਕ ਰਾਜਧਾਨੀ ਮੰਨਿਆ ਜਾਂਦਾ ਹੈ ਕਿਉਂਕਿ ਇੱਥੇ ਖੇਤਰੀ ਸੰਸਦ ਮੌਜੂਦ ਹੈ। ਇਸ ਖੇਤਰ ਦਾ ਨਾਂ ਮੱਧਕਾਲੀ ਲੋਥਾਰਿੰਜੀਆ ਤੋਂ ਆਇਆ ਹੈ।