ਗੁਆਡਲੂਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਗੁਆਡਲੂਪ
Guadeloupe
ਗੁਆਡਲੂਪ ਦਾ ਝੰਡਾ Coat of arms of ਗੁਆਡਲੂਪ
ਗੁਆਡਲੂਪ ਦੀ ਥਾਂ
ਰਾਜਧਾਨੀ ਬਾਸ-ਤੈਰ
ਸਰਕਾਰ
 -  ਜਨਰਲ ਕੌਂਸਲ ਦਾ ਆਗੂ ਵਿਕਟੋਰੀਅਨ ਲੂਰਲ
ਖੇਤਰਫਲ
 -  ਕੁੱਲ ੧,੬੨੮ ਕਿਮੀ2 
੬੨੯ sq mi 
ਅਬਾਦੀ
 -  [note ੧] ਦੀ ਮਰਦਮਸ਼ੁਮਾਰੀ ੪੦੫੫੦੦ 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) 2006 ਦਾ ਅੰਦਾਜ਼ਾ
 -  ਕੁਲ 7.75 
ਸਮਾਂ ਖੇਤਰ ECT (ਯੂ ਟੀ ਸੀ-੪)

ਗੁਆਡਲੂਪ (ਅੰਗਰੇਜ਼ੀ ਉਚਾਰਨ: /ɡwɑːdəˈlp/; ਫ਼ਰਾਂਸੀਸੀ ਉਚਾਰਨ: ​[ɡwadəlup]; ਐਂਟੀਲਿਆਈ ਕ੍ਰਿਓਲੇ: Gwadloup) ਲੈੱਸਰ ਐਂਟਿਲਜ਼ ਵਿੱਚ ਲੀਵਾਰਡ ਟਾਪੂ-ਸਮੂਹ 'ਚ ਸਥਿੱਤ ਇੱਕ ਕੈਰੀਬਿਆਈ ਟਾਪੂ ਹੈ ਜਿਸਦਾ ਖੇਤਰਫਲ ੧,੬੨੮ ਵਰਗ ਕਿ.ਮੀ. ਅਤੇ ਅਬਾਦੀ ੪੦੦,੦੦੦ ਹੈ।[note ੧] ਇਹ ਫ਼ਰਾਂਸ ਦਾ ਇੱਕ ਵਿਦੇਸ਼ੀ ਖੇਤਰ ਹੈ ਜਿਸ ਵਿੱਚ ਸਿਰਫ਼ ਇੱਕ ਵਿਦੇਸ਼ੀ ਵਿਭਾਗ ਹੈ। ਇਸਦਾ ਵਿਭਾਗੀ ਅੰਕ "੯੭੧" ਹੈ। ਇਹ ਬਾਕੀ ਵਿਦੇਸ਼ੀ ਵਿਭਾਗਾਂ ਵਾਂਗ ਫ਼ਰਾਂਸ ਦਾ ਇੱਕ ਅਨਿੱਖੜਵਾਂ ਅੰਗ ਹੈ। ਗੁਆਡਲੂਪ ਟਾਪੂ ਤੋਂ ਛੁੱਟ ਇਸ ਵਿੱਚ ਮਾਰੀ-ਗਲਾਂਤ, ਦੇਜ਼ੀਰਾਦ ਅਤੇ ਸੰਤ ਆਦਿ ਛੋਟੇ ਟਾਪੂ ਵੀ ਸ਼ਾਮਲ ਹਨ।

ਹਵਾਲੇ[ਸੋਧੋ]


ਗ਼ਲਤੀ ਦਾ ਹਵਾਲਾ ਦਿਉ: