ਖਲਜੀ ਵੰਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਖਲਜੀ ਵੰਸ਼. خلجی
ਜਲਾਲੁੱਦੀਨ ਫੀਰੋਜ਼ ਖਲਜੀ. ਸਨ 1290 ਤੋਂ 1296. ਇਹ ਕਾਯਮਾਨ ਦਾ ਪੁਤ੍ਰ ਸੀ. ਇਸ ਨੇ ਆਪਣੀ ਹਿੰਮਤ ਨਾਲ ਗੁਲਾਮਵੰਸ਼ ਤੋਂ ਦਿੱਲੀ ਦਾ ਤਖਤ ਖੋਹਿਆ.
ਅਲਾਉੱਦੀਨ ਖਲਜੀ. ਸਨ 1296 ਤੋਂ 1326. ਇਹ ਜਲਾਲੁੱਦੀਨ ਫੀਰੋਜ਼ ਖਲਜੀ. ਦਾ ਭਤੀਜਾ ਅਤੇ ਜਵਾਈ ਸੀ. ਇਸ ਨੇ ਜਲਾਲੁੱਦੀਨ ਨੂੰ ਮਾਰਕੇ ਉਸ ਦਾ ਰਾਜ ਸਾਂਭਿਆ, ਅਤੇ ਆਪਣੀ ਪਦਵੀ ਸਿਕੰਦਰ ਸਾਨੀ ਠਹਿਰਾਈ. ਮੁਗਲਰਾਜ ਤੋਂ ਪਹਿਲਾਂ ਇਹ ਸਾਰੇ ਮੁਸਲਮਾਨ ਬਾਦਸ਼ਾਹਾਂ ਵਿੱਚੋਂ ਵਡਾ ਪ੍ਰਤਾਪੀ ਹੋਇਆ ਹੈ. ਕੁਤਬ ਮੀਨਾਰ ਪਾਸ ਜੋ ਗੁੰਬਜਦਾਰ ਦਰਵਾਜਾ ਹੈ, ਉਹ ਇਸੇ ਨੇ ਸਨ 1310 ਵਿੱਚ ਬਣਵਾਇਆ ਸੀ.