21 ਜੂਨ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary |
Removing Victoria_Cross_Medal_Ribbon_&_Bar.png, it has been deleted from Commons by Daphne Lantier because: per [[:c:Commons:Deletion requests/File:Victoria Cross Medal Ribbon & |
||
ਲਾਈਨ 1: | ਲਾਈਨ 1: | ||
{{ਜੂਨ ਕਲੰਡਰ|float=right}} |
{{ਜੂਨ ਕਲੰਡਰ|float=right}} |
||
'''21 ਜੂਨ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 172ਵਾਂ ([[ਲੀਪ ਸਾਲ]] ਵਿੱਚ 173ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 193 ਦਿਨ ਬਾਕੀ ਹਨ। |
'''21 ਜੂਨ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 172ਵਾਂ ([[ਲੀਪ ਸਾਲ]] ਵਿੱਚ 173ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 193 ਦਿਨ ਬਾਕੀ ਹਨ। |
||
[[File:Victoria Cross Medal Ribbon & Bar.png|100px| thumb|[[ਵਿਕਟੋਰੀਆ ਕਰੌਸ]] ]] |
|||
==ਵਾਕਿਆ== |
==ਵਾਕਿਆ== |
||
* [[1661]] – [[ਗੁਰੂ ਤੇਗ ਬਹਾਦਰ]] ਸਾਹਿਬ ਧਰਮ ਪ੍ਰਚਾਰ ਲਈ ਕਾਂਸ਼ੀ [[ਵਾਰਾਣਸੀ]] ਪੁੱਜੇ। |
* [[1661]] – [[ਗੁਰੂ ਤੇਗ ਬਹਾਦਰ]] ਸਾਹਿਬ ਧਰਮ ਪ੍ਰਚਾਰ ਲਈ ਕਾਂਸ਼ੀ [[ਵਾਰਾਣਸੀ]] ਪੁੱਜੇ। |
19:02, 1 ਅਗਸਤ 2017 ਦਾ ਦੁਹਰਾਅ
<< | ਜੂਨ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | ||||||
2 | 3 | 4 | 5 | 6 | 7 | 8 |
9 | 10 | 11 | 12 | 13 | 14 | 15 |
16 | 17 | 18 | 19 | 20 | 21 | 22 |
23 | 24 | 25 | 26 | 27 | 28 | 29 |
30 | ||||||
2024 |
21 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 172ਵਾਂ (ਲੀਪ ਸਾਲ ਵਿੱਚ 173ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 193 ਦਿਨ ਬਾਕੀ ਹਨ।
ਵਾਕਿਆ
- 1661 – ਗੁਰੂ ਤੇਗ ਬਹਾਦਰ ਸਾਹਿਬ ਧਰਮ ਪ੍ਰਚਾਰ ਲਈ ਕਾਂਸ਼ੀ ਵਾਰਾਣਸੀ ਪੁੱਜੇ।
- 1672 – ਫਰਾਂਸੀਸੀ ਸਮਰਾਟ ਲੁਈ 14ਵੇਂ ਦੀ ਅਗਵਾਈ 'ਚ ਸੈਨਿਕਾਂ ਨੇ ਯੂਟ੍ਰੇਚ 'ਤੇ ਕਬਜ਼ਾ ਕੀਤਾ।
- 1756 – ਕੋਲਕਾਤਾ 'ਚ ਬ੍ਰਿਟਿਸ਼ ਸੈਨਿਕਾਂ ਦੀ ਟੁੱਕੜੀ ਦੇ ਕਮਾਂਡਰ ਹਾਲਵੇਲ ਨੇ ਬੰਗਾਲ ਦੇ ਨਵਾਬ ਸਿਰਾਜੁਦੌਲਾ ਦੇ ਸਾਹਮਣੇ ਆਤਮਸਮਰਪਣ ਕੀਤਾ।
- 1854 – ਪਹਿਲਾ ਵਿਕਟੋਰੀਆ ਕਰੌਸ ਸਨਮਾਨ ਦਿੱਤਾ ਗਿਆ।
- 1859 – ਦੁਨੀਆ ਦਾ ਪਹਿਲਾ ਰਾਕਟ ਪੇਟੈਂਟ ਕਰਵਾਇਆ ਗਿਆ।
- 1862 – ਗਿਆਨੇਂਦਰ ਮੋਹਨ ਟੈਗੋਰ ਪਹਿਲੇ ਭਾਰਤੀ ਬੈਰਿਸਟਰ ਬਣੇ।
- 1887 – ਰਾਣੀ ਵਿਕਟੋਰੀਆ ਦੀ ਸਿਲਵਰ ਜੁਬਲੀ ਮਨਾਈ ਗਈ।
- 1898 – ਗੁਆਮ ਨੂੰ ਅਮਰੀਕਾ ਦਾ ਸੂਬਾ ਐਲਾਨ ਕੀਤਾ ਗਿਆ।
- 1941 – ਦੂਜੀ ਫਰਾਂਸੀਸੀ ਸੈਨਿਕ ਟੁੱਕੜੀ ਨੇ ਸੀਰੀਆ ਦੀ ਰਾਜਧਾਨੀ ਦਮਿਸ਼ਕ 'ਤੇ ਕਬਜ਼ਾ ਕੀਤਾ।
- 1945 – ਦੂਜਾ ਵਿਸ਼ਵ ਯੁੱਧ ਦੌਰਾਨ ਅਮਰੀਕਾ ਨੇ ਜਾਪਾਨੀ ਸੈਨਿਕਾਂ ਨੂੰ ਓਕਿਨਾਵਾ 'ਚ ਹਰਾ ਦਿੱਤਾ।
- 1945 – ਪੈਨ ਐਮ ਹਵਾਈ ਕੰਪਨੀ ਨੇ ਦੁਨੀਆ ਦੁਆਲੇ 88 ਘੰਟੇ ਦੀ ਲਗਾਤਾਰ ਫਲਾਈਟ ਦੀ ਸਕੀਮ ਦਾ ਐਲਾਨ ਕੀਤਾ।
- 1948 – ਸੀ ਰਾਜਗੋਪਾਲਾਚਾਰੀ ਭਾਰਤ ਦਾ ਅੰਤਿਮ ਗਵਰਨਰ ਜਨਰਲ ਨਿਯੁਕਤ ਕੀਤੇ ਗਏ।
- 1970 – ਬ੍ਰਾਜ਼ੀਲ ਨੇ ਇਟਲੀ ਨੂੰ 4-1 ਤੋਂ ਹਰਾ ਕੇ ਫੀਫਾ ਵਿਸ਼ਵ ਕੱਪ ਜਿੱਤਿਆ।
- 1975 – ਵੈਸਟ ਇੰਡੀਜ਼ ਨੇ ਆਸਟ੍ਰੇਲੀਆ ਨੂੰ 17 ਦੌੜਾਂ ਤੋਂ ਹਰਾ ਕੇ ਕ੍ਰਿਕਟ ਵਿਸ਼ਵ ਕੱਪ ਜਿੱਤਿਆ।
- 1991 – ਪੀ ਵੀ ਨਰਸਿਮਾ ਰਾਓ ਦੇਸ਼ ਦੇ 9ਵੇਂ ਪ੍ਰਧਾਨ ਮੰਤਰੀ ਬਣੇ।
- 1991 – ਅੱਧੀ ਰਾਤ ਸਮੇਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਰੱਦ।
- 2006 – ਪਲੂਟੋ ਗ੍ਰਹਿ ਦੇ ਨਵੇਂ ਖੋਜੇ ਚੰਦ ਦਾ ਨਾਮ ਨਿਕਸ ਅਤੇ ਹਾਈਡਰਾ(ਚੰਦ) ਰੱਖਿਆ ਗਿਆ।
ਛੁੱਟੀਆਂ
ਜਨਮ
- 1912 – ਭਾਰਤੀ ਲੇਖਕ ਵਿਸ਼ਣੂ ਪ੍ਰਭਾਕਰ ਦਾ ਜਨਮ (ਮੌਤ 2009)