ਠੁੱਲੀਵਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਠੁੱਲੀਵਾਲ
ਪਿੰਡ
ਦੇਸ਼ India
ਰਾਜਪੰਜਾਬ
ਜ਼ਿਲ੍ਹਾਬਰਨਾਲਾ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
ਵੈੱਬਸਾਈਟbarnala.gov.in

ਠੁੱਲੀਵਾਲ ਭਾਰਤੀ ਪੰਜਾਬ ਦੇ ਬਰਨਾਲਾ ਜ਼ਿਲ੍ਹਾ ਦਾ ਇੱਕ ਪਿੰਡ ਹੈ।

ਸਾਰਾਗੜ੍ਹੀ ਜੰਗ ਦੇ ਸ਼ਹੀਦ ਠੁੱਲੀਵਾਲ ਦੇ ਜਵਾਨ[ਸੋਧੋ]

ਅਮਰ ਸ਼ਹੀਦ ਸਿਪਾਹੀ ਨਰਾਇਣ ਸਿੰਘ ਧਾਲੀਵਾਲ ਸਾਰਾਗੜ੍ਹੀ ਜੰਗ ਵਿਚ (12 ਸਤੰਬਰ 1897 ) ਨੂੰ ਸ਼ਹੀਦ ਹੋਣ ਵਾਲੇ 36 ਵੀ ਸਿੱਖ ਰੈਜੀਮੈਂਟ ਦੇ 21 ਬਹਾਦਰ ਸਿੱਖ ਫੌਜੀਆਂ ਵਿਚ ਸਨ। ਨਾਰਾਇਣ ਸਿੰਘ ਧਾਲੀਵਾਲ ਠੁੱਲੀਵਾਲ ਪਿੰਡ ਦੇ ਵਸਨੀਕ ਸਨ। ਸਰਦਾਰ ਨਰਾਇਣ ਸਿੰਘ ਧਾਲੀਵਾਲ ਦਾ ਸ਼ਹੀਦੀ ਦਿਹਾੜਾ ਹਰ ਸਾਲ 12 ਸਤੰਬਰ ਨੂੰ ਹੁੰਦਾ ਹੈ।

ਪਹਿਲੀ ਸੰਸਾਰ ਜੰਗ ਵਿੱਚ ਪਿੰਡ ਦੇ ਸ਼ਹੀਦ ਜਵਾਨ[ਸੋਧੋ]

1, ਸ਼ਹੀਦ ਸਿਪਾਹੀ ਗੰਡਾ ਸਿੰਘ ਪੁੱਤਰ ਖਜਾਨ ਸਿੰਘ (ਬੈਲਜੀਅਮ ਜੰਗ 1916) 2, ਸ਼ਹੀਦ ਕ੍ਰਿਸ਼ਨ ਸਿੰਘ ਪੁੱਤਰ ਪ੍ਰੇਮ ਸਿੰਘ (ਪਹਿਲੀ ਸੰਸਾਰ ਜੰਗ 1917) 3, ਸ਼ਹੀਦ ਭਾਗ ਸਿੰਘ ਪੁੱਤਰ ਸ, ਨਰਾਇਣ ਸਿੰਘ ਮਾਂਗਟ (ਪਹਿਲੀ ਸੰਸਾਰ ਜੰਗ 1917)

ਭਾਰਤ ਚੀਨ ਜੰਗ ਦੇ ਸ਼ਹੀਦ[ਸੋਧੋ]

1,ਸ਼ਹੀਦ ਪਿਆਰਾ ਸਿੰਘ ਪੁੱਤਰ ਭਾਨ ਸਿੰਘ ਧਾਲੀਵਾਲ (ਭਾਰਤ ਚੀਨ ਜੰਗ 1962)

ਕਾਰਗਿਲ ਦੇ ਸ਼ਹੀਦ[ਸੋਧੋ]

1, ਸ਼ਹੀਦ ਨਾਇਕ ਪਰਗਟ ਸਿੰਘ ਪੁੱਤਰ ਭਜਨ ਸਿੰਘ ਕਲੇਰ (ਕਾਰਗਿਲ ਜੰਗ 1999) 2, ਸ਼ਹੀਦ ਜਗਰਾਜ ਸਿੰਘ ਪੁੱਤਰ ਜੰਗੀਰ ਸਿੰਘ ਸਰਾਂ ( ਕਾਰਗਿਲ ਜੰਗ 1999)