ਭੋਤਨਾ
ਦਿੱਖ
ਭੋਤਨਾ | |
---|---|
ਪਿੰਡ | |
ਦੇਸ਼ | India |
ਰਾਜ | ਪੰਜਾਬ |
ਜ਼ਿਲ੍ਹਾ | ਬਰਨਾਲਾ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ (ਗੁਰਮੁਖੀ) |
• Regional | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (IST) |
ਵੈੱਬਸਾਈਟ | www |
ਭੋਤਨਾ ਭਾਰਤੀ ਪੰਜਾਬ ਦੇ ਬਰਨਾਲਾ ਜ਼ਿਲ੍ਹਾ ਦਾ ਇੱਕ ਪਿੰਡ ਹੈ। ਭੋਤਨਾ ਦੀ ਮੂਲ ਭਾਸ਼ਾ ਪੰਜਾਬੀ ਹੈ ਅਤੇ ਪਿੰਡ ਦੇ ਜ਼ਿਆਦਾਤਰ ਲੋਕ ਪੰਜਾਬੀ ਬੋਲਦੇ ਹਨ। ਭੋਤਨਾ ਲੋਕ ਸੰਚਾਰ ਲਈ ਪੰਜਾਬੀ ਭਾਸ਼ਾ ਦੀ ਵਰਤੋਂ ਕਰਦੇ ਹਨ।[1]ਪਿੰਡ ਵਿੱਚ ਇੱਕ ਪਾਣੀ ਦੀ ਟੈਂਕੀ, ਇੱਕ ਟੋਭਾ, ਇੱਕ ਪੰਜਾਬ ਐਂਡ ਸਿੰਧ ਬੈਂਕ ਅਤੇ ਸਰਕਾਰੀ ਸਕੂਲ ਵੀ ਜੋ ਕਿ 12ਵੀ ਜਮਾਤ ਤੱਕ ਹੈ। ਭਦੌੜ ਸਾਰੀਆਂ ਵੱਡੀਆਂ ਆਰਥਿਕ ਗਤੀਵਿਧੀਆਂ ਲਈ ਭੋਤਨਾ ਪਿੰਡ ਦਾ ਸਭ ਤੋਂ ਨਜ਼ਦੀਕੀ ਸ਼ਹਿਰ ਹੈ।
ਜਨਗਣਨਾ
[ਸੋਧੋ]2011 ਦੀ ਜਨਗਣਨਾ ਦੇ ਅਨੁਸਾਰ ਭੋਤਨਾ ਦੀ ਕੁੱਲ ਆਬਾਦੀ 4,342 ਲੋਕਾਂ ਦੀ ਹੈ, ਜਿਸ ਵਿੱਚੋਂ ਪੁਰਸ਼ਾਂ ਦੀ ਆਬਾਦੀ 2,297 ਹੈ ਜਦਕਿ ਔਰਤਾਂ ਦੀ ਆਬਾਦੀ 2,045 ਹੈ। ਭੋਤਨਾ ਪਿੰਡ ਦੀ ਸਾਖਰਤਾ ਦਰ 61.98% ਹੈ, ਜਿਸ ਵਿੱਚੋਂ 65.69% ਮਰਦ ਅਤੇ 57.80% ਔਰਤਾਂ ਪੜ੍ਹੇ ਲਿਖੇ ਹਨ। ਭੋਤਨਾ ਪਿੰਡ ਵਿੱਚ ਕਰੀਬ 834 ਘਰ ਹਨ।ਪਿੰਡ ਦਾ ਕੁੱਲ ਭੂਗੋਲਿਕ ਖੇਤਰ 1630 ਹੈਕਟੇਅਰ ਹੈ।[2]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
- ↑ "Bhotna , ਪੰਜਾਬੀ". wikiedit.org. Retrieved 2024-04-25.
- ↑ "Bhotna Village in Tapa (Barnala) Punjab | villageinfo.in". villageinfo.in. Retrieved 2024-04-25.