ਰੂੜੇਕੇ ਕਲਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੂੜੇਕੇ ਕਲਾਂ
ਪਿੰਡ
ਦੇਸ਼ India
ਰਾਜਪੰਜਾਬ
ਜ਼ਿਲ੍ਹਾਬਰਨਾਲਾ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
ਵੈੱਬਸਾਈਟwww.ajitwal.com

ਰੁੜੇਕੇ ਕਲਾਂ ਭਾਰਤੀ ਪੰਜਾਬ (ਭਾਰਤ) ਦੇ ਬਰਨਾਲਾ ਜ਼ਿਲ੍ਹਾ ਦੇ ਬਰਨਾਲਾ ਬਲਾਕ ਦਾ ਇੱਕ ਪਿੰਡ ਹੈ।[1] ਇਹ ਪਿੰਡ ਨੇੜਲੇ ਪਿੰਡ ਧੌਲਾ ਵਿਚੋਂ ਬੱਝਿਆ ਹੋਇਆ ਹੈ। ਪਿੰਡ ਧੌਲਾ ਦੇ ਅੱਠ ਅਗਵਾੜਾਂ ਵਿਚੋਂ ਇਕ 'ਰੂੜਾ ਅਗਵਾੜ' ਵੀ ਹੈ ਇਸ ਅਗਵਾੜ ਦੇ ਲੋਕਾਂ ਨੇ ਪਿੰਡ ਤੋਂ ਕੋਈ ਪੰਜ ਕਿਲੋਮੀਟਰ ਦੂਰ ਜਾ ਕੇ ਨਵਾਂ ਪਿੰਡ ਰੂੜੇਕੇ ਕਲਾਂ ਵਸਾ ਲਿਆ। ਇਹ ਪਿੰਡ ਬਰਨਾਲਾ-ਮਾਨਸਾ ਸੜਕ ਤੇ ਬਰਨਾਲੇ ਤੋਂ 20 ਕਿਲੋਮੀਟਰ ਅਤੇ ਮਾਨਸਾ ਤੋਂ 30 ਕਿਲੋਮੀਟਰ ਦੂਰ ਹੈ।

ਹਵਾਲੇ[ਸੋਧੋ]