ਦਿਸਪੁਰ
ਦਿੱਖ
ਦਿਸਪੁਰ | |
---|---|
ਉਪਨਗਰ | |
ਦੇਸ਼ | ਭਾਰਤ |
ਰਾਜ | ਅਸਾਮ |
ਖੇਤਰ | ਪੱਛਮੀ ਅਸਾਮ |
ਜ਼ਿਲ੍ਹਾ | ਕਾਮਰੂਪ |
ਸਰਕਾਰ | |
• ਮੁੱਖ ਮੰਤਰੀ | ਸਰਬਨੰਦ ਸੋਨੋਵਾਲ |
• ਰਾਜਪਾਲ | ਜਗਦੀਸ਼ ਮੁਖੀ |
ਉੱਚਾਈ | 55 m (180 ft) |
ਆਬਾਦੀ (2010) | |
• ਕੁੱਲ | 9,829 |
ਭਾਸ਼ਾਵਾਂ | |
• ਸਰਕਾਰੀ | ਅਸਾਮੀ, ਹਿੰਦੀ, ਅਤੇ ਅੰਗਰੇਜ਼ੀ, ਬੋਡੋ |
ਸਮਾਂ ਖੇਤਰ | ਯੂਟੀਸੀ+5:30 (IST) |
ਪਿੰਨ ਕੋਡ | 781005 |
ਟੈਲੀਫੋਨ ਕੋਡ | 91 - (0) 361 - XX XX XXX |
ISO 3166 ਕੋਡ | ISO 3166-2:IN |
ਵਾਹਨ ਰਜਿਸਟ੍ਰੇਸ਼ਨ | AS - 25 |
ਦਿਸਪੁਰ /dɪsˈp[invalid input: 'oor']/ (pronunciation (ਮਦਦ·ਫ਼ਾਈਲ)) ਭਾਰਤ ਦੇ ਅਸਾਮ ਰਾਜ ਦੀ ਰਾਜਧਾਨੀ ਹੈ। ਦਿਸਪੁਰ ਨੂੰ ਅਸਾਮ ਦੀ ਰਾਜਧਾਨੀ 1973 ਵਿੱਚ ਬਣਾਇਆ ਗਿਆ ਸੀ।
ਦਿਸਪੁਰ ਅਸਾਮ ਦੀ ਰਾਜਧਾਨੀ ਹੈ ਇਸ ਕਰਕੇ ਜਿਆਦਾਤਰ ਸਰਕਾਰੀ ਇਮਾਰਤਾਂ ਇਸ ਸ਼ਹਿਰ ਵਿੱਚ ਹੀ ਹਨ ਅਤੇ ਅਸੈਂਬਲੀ ਹਾਊਸ ਵੀ ਇਥੇ ਹੀ ਬਣਿਆ ਹੋਇਆ ਹੈ। ਅਸਾਮ ਟਰੰਕ ਰੋਡ ਅਤੇ ਜੀ ਐੱਸ ਰੋਡ ਦਿਸਪੁਰ ਵਿੱਚੋਂ ਹੀ ਲੰਘਦੇ ਹਨ। ਰਾਜਧਾਨੀ ਤੋਂ ਇਲਾਵਾ ਦਿਸਪੁਰ ਨੂੰ ਗੁਹਾਟੀ ਟੀ ਔਕਸ਼ਨ ਸੈਂਟਰ ਕਰਕੇ ਵੀ ਜਾਣਿਆ ਜਾਂਦਾ ਹੈ। ਇਥੇ ਵੱਡੀ ਮਾਤਰਾ ਵਿੱਚ ਚਾਹ ਦਾ ਵਪਾਰ ਹੁੰਦਾ ਹੈ।
ਖ਼ਾਸ ਇਮਾਰਤਾਂ
[ਸੋਧੋ]- ਅਸਾਮ ਸਕੱਤਰੇਤ
- ਅਸਾਮ ਅਸੈਂਬਲੀ ਹਾਊਸ
- ਸਟੇਟ ਐਮਰਜੈਂਸੀ ਆਪਰੇਸ਼ਨ ਕੇਂਦਰ
- ਨਾਬਾਰਡ - ਅਸਾਮ ਰੀਜਨਲ ਦਫ਼ਤਰ
- ਗੁਹਾਟੀ ਟੀ ਔਕਸ਼ਨ ਸੈਂਟਰ
- ਨੇਡਫੀ ਹਾਊਸ - ਉੱਤਰੀ ਪੂਰਬੀ ਵਿਕਾਸ ਵਿੱਤ ਕਾਰਪੋਰੇਸ਼ਨ ਲਿਮਟਿਡ, ਕਾਰਪੋਰੇਟ ਦਫ਼ਤਰ
- ਫ਼ਰਾਂਸੀਸੀ ਮੋਟਰ ਕਾਰ ਕੰਪਨੀ ਲਿਮਿਟੇਡ
- ਭਾਰਤੀ ਸਟੇਟ ਬੈਂਕ - ਲੋਕਲ ਮੁੱਖ ਦਫ਼ਤਰ, ਉੱਤਰ ਪੂਰਬੀ ਘੇਰਾ
ਰਾਜਨੀਤੀ
[ਸੋਧੋ]ਦਿਸਪੁਰ ਗੁਹਾਟੀ ਲੋਕ ਸਭਾ ਹਲਕੇ ਦਾ ਭਾਗ ਹੈ।[1]
ਹਵਾਲੇ
[ਸੋਧੋ]- ↑ "List of Parliamentary & Assembly Constituencies" (PDF). Assam. Election Commission of India. Archived from the original (PDF) on 4 May 2006. Retrieved 5 October 2008.
{{cite web}}
: Unknown parameter|deadurl=
ignored (|url-status=
suggested) (help)
ਬਾਹਰੀ ਕੜੀਆਂ
[ਸੋਧੋ]- Dispur News Headlines Archived 2010-05-02 at the Wayback Machine.