ਸਮੱਗਰੀ 'ਤੇ ਜਾਓ

ਪਰਚਈ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਭਗਤ ਪੀਪਾ ਜੀ ਦੇ ਪੋਤੇ ਅਨੰਤਦਾਸ ਦੁਆਰਾ ਲਿਖੀ ਗਈ ਪੋਥੀ ਜਿਸ ਵਿੱਚੋਂ ਗੁਰੂ ਨਾਨਕ ਦੇਵ ਜੀ ਦੇ ਭਗਤ ਪੀਪਾ ਜੀ ਦੀ ਰਚਨਾ ਉਸ ਕੋਲੋਂ ਪ੍ਰਾਪਤ ਕਰਨ ਦੇ ਪ੍ਰਮਾਣ ਮਿਲਦੇ ਹਨ। ਇਹ ਪੋਥੀ ਮੁੱਖ ਕਰ ਕੇ ਰਾਜਸਥਾਨੀ ਭਾਸ਼ਾ ਵਿੱਚ ਲਿਖੀ ਗਈ ਹੈ।

ਹਵਾਲੇ

[ਸੋਧੋ]