ਸਮੱਗਰੀ 'ਤੇ ਜਾਓ

ਪੀਲੂ (ਰਾਗ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰਾਗ ਪੀਲੂ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਇੱਕ ਬਹੁਤ ਹੀ ਪ੍ਰਚਲਿਤ ਤੇ ਮਧੁਰ ਰਾਗ ਹੈ। ਇਹ ਜਿਆਦਾਤਰ ਹਲਕੇ-ਕਲਾਸੀਕਲ ਰੂਪਾਂ ਵਿੱਚ ਵਰਤਿਆ ਜਾਂਦਾ ਹੈ, ਜਿਵੇਂ ਥੁਮਰੀਸ

ਰਾਗ ਪੀਲੂ ਦਾ ਸੰਖੇਪ ਪਰਿਚਯ

ਸੁਰ ਅਰੋਹ 'ਚ ਰਿਸ਼ਭ ਤੇ ਧੈਵਤ ਵਰਜਿਤ।

ਅਵਰੋਹ 'ਚ ਦੋਂਵੇਂ ਗੰਧਾਰ,ਦੋਂਵੇਂ ਧੈਵਤ ਅਤੇ ਦੋਂਵੇਂ ਨਿਸ਼ਾਦ। ਬਾਕੀ ਸਾਰੇ ਸੁਰ ਸ਼ੁੱਧ।

ਜਾਤੀ ਔਡਵ-ਸੰਪੂਰਣ
ਥਾਟ ਕਾਫੀ
ਵਾਦੀ-ਸੰਵਾਦੀ ਗੰਧਾਰ-ਨਿਸ਼ਾਦ
ਸਮਾਂ ਦਿਨ ਦਾ ਤੀਜਾ ਪਹਿਰ
ਠੇਹਿਰਾਵ ਦੇ ਸੁਰ ਸ,ਗ,ਪ,ਨੀ-ਨੀ,,ਗ
ਮੁੱਖ ਅੰਗ ਗ ਮ ਪ ਨੀ ਸੰ ; ਨੀ ਧ ਪ  ; ਮ ਪ ਨੀ ਪ ; ਮ ਰੇ ਸ ;ਪ ਰੇ ਸ ; ਪ ਰੇ ਸ;ਨੀ;ਸ ਰੇ ਸ
ਅਰੋਹ ਨੀ(ਮੰਦਰ)ਸ ਗ ਮ ਪ ਨੀ ਸੰ
ਅਵਰੋਹ ਸੰ ਨੀ ਧ ਪ,ਗ ਮ - ਰੇ ਸ

ਰਾਗ ਪੀਲੂ ਦੀ ਖਾਸਿਅਤ-

  • ਰਾਗ ਪੀਲੂ ਵਿੱਚ ਕਦੀ ਕਦੀ ਕਈਆਂ ਰਾਗਾਂ ਦੀ ਝਲਕ ਦਿਖਦੀ ਹੈ ਜਿਸ ਕਰਕੇ ਇਸ ਨੂੰ ਸੰਕੀਰਣ ਜਾਤੀ ਦਾ ਰਾਗ ਕਿਹਾ ਜਾਂਦਾ ਹੈ।
  • ਰਾਗ ਪੀਲੂ ਚੰਚਲ ਅਤੇ ਸਿੰਗਾਰ ਸੁਭਾ ਦਾ ਰਾਗ ਹੈ।ਇਸ ਰਾਗ ਵਿੱਚ ਠੁਮਰੀ, ਟੱਪਾ. ਭਜਨ ਆਦਿ ਗਾਏ ਜਾਂਦੇ ਹ੍ਨ।
  • ਚੰਚਲ ਸੁਭਾ ਦਾ ਹੋਣ ਕਰਕੇ ਰਾਗ ਪੀਲੂ ਵਿੱਚ ਧ੍ਰੁਪਦ ਸੁਣਨ ਨੂੰ ਨਹੀ ਮਿਲਦਾ।
  • ਰਾਗ ਪੀਲੂ ਬਹੁਤ ਹੀ ਪ੍ਰਚਲਿਤ ਅਤੇ ਮਨ ਭਾਉਂਦਾ ਰਾਗ ਹੈ।
  • ਰਾਗ ਪੀਲੂ ਪੁਰਵਾੰਗ ਵਾਦੀ ਰਾਗ ਹੈ। ਇਸ ਵਿੱਚ ਮੰਦਰ ਸਪਤਕ ਦਾ ਚਲਣ ਬਹੁਤ ਸੁਵਿਧਾਜਨਕ ਹੁੰਦਾ ਹੈ।
  • ਬੇਸ਼ਕ ਰਾਗ ਪੀਲੂ ਦੀ ਜਾਤੀ ਔਡਵ-ਸੰਪੂਰਨ ਹੈ ਪਰ ਅਰੋਹ ਵਿੱਚ ਸੱਤੇ ਸੁਰਾਂ ਦਾ ਪ੍ਰਯੋਗ ਵਕ੍ਰ ਰੂਪ ਵਿੱਚ ਹੁੰਦਾ ਹੈ।
  • ਬੇਸ਼ਕ ਇਸ ਰਾਗ ਨੂੰ ਗਾਉਣ-ਵਜਾਉਣ ਦਾ ਸਮਾਂ ਦਿਨ ਦਾ ਤੀਜਾ ਪਹਿਰ ਹੈ ਪਰ ਇਹ ਇੰਨਾ ਮਨਭਾਉਂਦਾ ਤੇ ਪ੍ਰਚਲਿਤ ਰਾਗ ਹੈ ਕਿ ਇਸ ਨੂੰ ਕਦੀਂ ਵੀ ਗਾਇਆ-ਵਜਾਇਆ ਜਾ ਸਕਦਾ ਹੈ।
  • ਪ,ਨੀ(ਮਨ੍ਦ੍ਤਰ) ਸ , ਰੇ ਸ,ਨੀ(ਮੰਦਰ) ;ਨੀ (ਮੰਦਰ) ਸ -ਇਹ ਸੁਰ ਸੰਗਤੀ ਰਾਗ ਪੀਲੂ ਦਾ ਪੂਰਾ ਸਰੂਪ ਦਿਖਾਂਦੀ ਹੈ।
  • ਰਾਗ ਪੀਲੂ 'ਚ ਫਿਲਮੀ ਗਾਨੇ ਬਹੁਤ ਸੁਰ ਬੱਧ ਕੀਤੇ ਗਏ ਹਨ।
ਗੀਤ ਫਿਲਮ/ਸਾਲ ਸੰਗੀਤਕਾਰ/ਗੀਤਕਾਰ ਗਾਇਕ/ਗਾਇਕਾ
ਧੜਕਤੇ ਦਿਲ ਕਿ ਤਮੰਨਾ ਹੋ ਮੇਰਾ ਪਿਆਰ ਹੋ ਤੁਮ ਸ਼ਮਾ/1961 ਗ਼ੁਲਾਮ ਮੁੰਹਮਦ/ਕੈਫ਼ੀ ਆਜ਼ਮੀ ਸੁਰੇਯਾ
ਅਬ ਕੇ ਬਰਸ ਭੇਜੋ ਭੈਯਾ ਕੋ ਬਾਬੁਲ ਬੰਦਿਨੀ/1963 ਏਸ.ਡੀ.ਬਰਮਨ/ਸ਼ੈਲੇਂਦਰ ਆਸ਼ਾ ਭੋੰਸਲੇ
ਅੱਲ੍ਹਾ ਮੇਘ ਦੇ ਪਾਣੀ ਦੇ ਛਾਯਾ ਦੇ ਗਾਇਡ/1965 ਏਸ.ਡੀ.ਬਰਮਨ/ਸ਼ੈਲੇਂਦਰ ਏਸ.ਡੀ.ਬਰਮਨ
ਕਾਲੀ ਘਟਾ ਛਾਏ ਮੋਰਾ ਜੀਆ ਤਰਸਾਏ ਸੁਜਾਤਾ/1959 ਏਸ.ਡੀ.ਬਰਮਨ/ਮਜਰੂਹ ਸੁਲਤਾਨ ਪੁਰੀ ਗੀਤਾ ਦੱਤ
ਨਦਿਆ ਕਿਨਾਰੇ ਹਰਾਏ ਆਈ ਕੰਗਨਾ ਅਭਿਮਾਨ/1973 ਏਸ.ਡੀ.ਬਰਮਨ/ਮਜਰੂਹ ਸੁਲਤਾਨ ਪੁਰੀ ਲਤਾ ਮੰਗੇਸ਼ਕਰ
ਇਸ਼ਕ ਪਰ ਜ਼ੋਰ ਨਹੀਂ ਇਸ਼ਕ ਪਰ ਜ਼ੋਰ ਨਹੀਂ/1970 ਏਸ.ਡੀ.ਬਰਮਨ/ਆਨੰਦ ਬਕਸ਼ੀ ਲਤਾ ਮੰਗੇਸ਼ਕਰ
ਤੇਰੇ ਬਿਨ ਸੂਨੇ ਨਯਨ ਹਮਾਰੇ ਮੇਰੀ ਸੂਰਤ ਤੇਰੀ ਆਂਖੇਂ/1963 ਏਸ.ਡੀ.ਬਰਮਨ/ਸ਼ੈਲੇਂਦਰ
ਆਜ ਕਿ ਰਾਤ ਬੜੀ ਸ਼ੋਖ ਬੜੀ ਨਟਖਟ ਹੈ ਨਈ ਉਮਰ ਕਿ ਨਈ ਫਸਲ/ 1966 ਰੋਸ਼ਨ/ਨੀਰਜ ਮੁੰਹਮਦ ਰਫੀ
ਮੈਨੇ ਸ਼ਾਯਦ ਤੁਮਹੇਂ ਪਹਲੇ ਭੀ ਕਹੀਂ ਦੇਖਾ ਹੈ ਬਰਸਾਤ ਕਿ ਰਾਤ/1960 ਰੋਸ਼ਨ/ਸਾਹਿਰ ਲੁਧਿਆਨਵੀ ਮੁੰਹਮਦ ਰਫੀ
ਢੂਂਢੋ ਢੂੰਢੋ ਰੇ ਸਾਜਨਾ ਗੰਗਾ ਜਮੁਨਾ/1961 ਨੌਸ਼ਾਦ/ਸ਼ਕੀਲ ਬਦਾਉਣੀ ਲਤਾ ਮੰਗੇਸ਼ਕਰ
ਝੂਲੇ ਮੇਂ ਪਵਨ ਕੇ ਆਈਬਹਾਰ ਬੈਜੂ ਬਾਵਰਾ/1952 ਨੌਸ਼ਾਦ/ਸ਼ਕੀਲ ਬਦਾਉਣੀ ਮੁੰਹਮਦ ਰਫੀ/ਲਤਾ ਮੰਗੇਸ਼ਕਰ
ਮੇਰਾ ਪਿਆਰ ਭੀ ਤੂ ਹੈ ਯੇ ਬਹਾਰ ਭੀ ਤੂ ਹੈ ਸਾਥੀ/1968 ਨੌਸ਼ਾਦ/ਮਜਰੂਹ ਸੁਲਤਾਨ ਪੁਰੀ ਮੁਕੇਸ਼/ਲਤਾ ਮੰਗੇਸ਼ਕਰ
ਮੋਰੇ ਸੈਂਯਾਂ ਜੀ ਉਤਰੇੰਗੇ ਪਾਰ ਉੜਨ ਖਟੋਲਾ/1955 ਨੌਸ਼ਾਦ/ਸ਼ਕੀਲ ਬਦਾਉਣੀ ਲਤਾ ਮੰਗੇਸ਼ਕਰ ਤੇ ਕੋਰਸ
ਨਾ ਮਾਨੂੰ ਨਾ ਮਾਨੂੰ ਨਾ ਮਾਨੂੰ ਰੇ ਦਗਾਬਾਜ਼ ਤੋਰੀ ਬਤਿਆਂ ਗੰਗਾ ਜਮੁਨਾ/1961 ਨੌਸ਼ਾਦ/ਸ਼ਕੀਲ ਬਦਾਉਣੀ ਲਤਾ ਮੰਗੇਸ਼ਕਰ
ਬੜੀ ਦੇਰ ਭਯੀ ਕਬ ਲੋਗੇ ਖ਼ਬਰ ਮੋਰੀ ਰਾਮ ਬਸੰਤ ਬਹਾਰ/1959 ਸ਼ੰਕਰ ਜੈ ਕਿਸ਼ਨ/ ਸ਼ੈਲੇਂਦਰ ਮੁੰਹਮਦ ਰਫੀ
ਦਿਨ ਸਾਰਾ ਗੁਜ਼ਾਰਾ ਤੋਰੇ ਅੰਗਨਾ ਜੰਗਲੀ/1961 ਸ਼ੰਕਰ ਜੈਕਿਸ਼ਨ/ਹਸਰਤ ਜੈ ਪੁਰੀ ਮੁੰਹਮਦ ਰਫੀ/ਲਤਾ ਮੰਗੇਸ਼ਕਰ
ਸੁਰ ਨਾ ਸਜੇ ਕਿਆ ਗਾਊਂ ਮੈਂ ਬਸੰਤ ਬਹਾਰ/1959 ਸ਼ੰਕਰ ਜੈ ਕਿਸ਼ਨ/ ਸ਼ੈਲੇਂਦਰ ਮੰਨਾ ਡੇ
ਮੈਨੇ ਰੰਗ ਲੀ ਆਜ ਚੁਨਾਰਿਆ ਦੁਲਹਨ ਏਕ ਰਾਤ ਕੀ/1966 ਮਦਨ ਮੋਹਨ/ਰਾਜਾ ਮੇਹੰਦੀ ਅਲੀ ਖਾਨ ਲਤਾ ਮੰਗੇਸ਼ਕਰ
ਐ ਮੇਰੀ ਜੋਹਰੇ ਜ੍ਬੀੰ ਤੁਝੇ ਮਾਲੂਮ ਨਹੀਂ ਵਕ਼ਤ/1965 ਰਵੀ/ਸਾਹਿਰ ਲੁਧਿਆਨਵੀ ਮੰਨਾ ਡੇ
ਨਾ ਝਟਕੋ ਜ਼ੁਲਫ਼ ਸੇ ਪਾਣੀ ਸ਼ੇਹਨਾਈ/1964 ਰਵੀ/ਰਾਜੇਂਦਰ ਕ੍ਰਿਸ਼ਨ ਮੁੰਹਮਦ ਰਫੀ
ਤੇਰੇ ਪਿਆਰ ਕਾ ਆਸਰਾ ਚਾਹਤਾ ਹੂੰ ਧੂਲ ਕਾ ਫੂਲ/1959 ਦੱਤਾ ਨਾਇਕ/ਸਾਹਿਰ ਲੁਧਿਆਨਵੀ ਮਹੇਂਦਰ ਕਪੂਰ/ਲਤਾ ਮੰਗੇਸ਼ਕਰ
ਤੂ ਜੋ ਮੇਰੇ ਸੁਰ ਮੇਂ ਸੁਰ ਮਿਲਾ ਲੇ ਚਿਤਚੋਰ/1976 ਰਵਿੰਦਰ ਜੈਨ/ਰਵਿੰਦਰ ਜੈਨ ਯੇਸੁਦਾਸ/ਹੇਮ ਲਤਾ

;

Song Movie Composer Singers
Dhadakate Dil Ki Tamanna Shama (1961film) Ghulam Mohammed (composer) Suraiya
Ab Ke Baras Bhejo Bhaiya Ko Babul Bandini (film) S. D. Burman Asha Bhosle
Allah Megh De, Pani De Chaaya De Ra Rama Megh De Guide (film) S. D. Burman S. D. Burman
Kali Ghata Chhaye Mora Jiya Tarasaye Sujata (1959 film) S. D. Burman Geeta Dutt
Nadiya Kinare Harayee Aayee Kangna Abhimaan (1973 film) S. D. Burman Lata Mangeshkar
Ishq Par Zor Nahin Ishq Par Zor Nahin S. D. Burman Lata Mangeshkar
Tere Bin Soone Nayan Hamare Meri Surat Teri Ankhen S. D. Burman Lata Mangeshkar & Mohammed Rafi
Kahe Gumana Kare Tansen (film) Khemchand Prakash K. L. Saigal
Prabhuji Hospital (1943 film) Kamal Dasgupta Kanan Devi
Zindagi Khwab Hai Jagte Raho Anil Biswas (composer) Mukesh (singer)
Aaj ki Raat Badi Shokh Badi Natkhat Hai Nai Umar Ki Nai Fasal Roshan (music director) Mohammed Rafi
Baharon Ne Mera Chaman Loot Kar Devar Roshan (music director) Mukesh (singer)
Maine Shayad Tumhen, Pahle Bhi Kahin Dekha Hai Barsaat Ki Raat Roshan (music director) Mohammed Rafi
Vikal Mora Manva, Tum Bin Hai Mamta (1966 film) Roshan (music director) Lata Mangeshkar
Apni Kaho Kuchh Meri Suno, Kya Dil Ka Lagana Bhul Gaye Parchhain C. Ramchandra Lata Mangeshkar & Talat Mahmood
Dheere Se Aaja Ri Akhiyan Mein Nindiya Men Albela (1951 film) C. Ramchandra Lata Mangeshkar
Naina Kahe Ko Lagaye Joru Ka Bhai Jaidev Asha Bhosle
Chandan Ka Palna Resham Ki Dori Shabaab (film) Naushad Hemant Kumar
Dhoondho Dhoondho Re Saajna Gunga Jumna Naushad Lata Mangeshkar
Hai Hai Rasiya Tu Bada Bedardi Dil Diya Dard Liya Naushad Asha Bhosle
Jhule Mein Pavan Ki Ayi Bahar Baiju Bawra (film) Naushad Lata Mangeshkar & Mohammed Rafi
Mera Pyar Bhi Tu Hai Yeh Bahar Bhi Tu Hai Saathi (1968 film) Naushad Lata Mangeshkar & Mukesh (singer)
More Sainya Ji Utarenge Paar Nadiya Dhire Baho Uran Khatola (film) Naushad Lata Mangeshkar & Chorus
Na Manu Na Manu Dagabjaaz Tori Batiya Na Manu Re Gunga Jumna Naushad Lata Mangeshkar
Pyari Dulhaniya Mother India Naushad Shamshad Begum
Paa Laagoon Kar Jori Re Aap Ki Sewa Mein Datta Davjekar Lata Mangeshkar
Mat Maro Shyam Pichkari Durgesh Nandani Hemant Kumar Lata Mangeshkar
Na Jao Saiyan Chhuda Ke Baiyan Sahib Bibi Aur Ghulam Hemant Kumar Geeta Dutt
Badi Der Bhai Kab Loge Khabar Basant Bahar (film) Shankar–Jaikishan Mohammed Rafi
Banwari Re Jeene Ka Sahara Ek Phool Char Kante Shankar–Jaikishan Lata Mangeshkar
Din Sara Guzara Tore Angana Junglee (1961 film) Shankar–Jaikishan Lata Mangeshkar & Mohammed Rafi
Din Sara Guzara Tore Angana New Delhi (1956 film) Shankar–Jaikishan Lata Mangeshkar
Sur Na Saje Kya Gaon Main Basant Bahar (film) Shankar–Jaikishan Manna Dey
Maine Rang Li Aaj Chunariya Sajana Tore Rang Me Dulhan Ek Raat Ki Madan Mohan (composer) Lata Mangeshkar
Jaiye Aap Kahan Jayenge Mere Sanam O. P. Nayyar Asha Bhosle
Kabhi Aar Kabhi Paar Aar Paar O. P. Nayyar Shamshad Begum
Kaisa Jadoo Balama Tune 12 O'Clock (film) O. P. Nayyar Geeta Dutt
Main Soya Ankhian Meeche Phagun (1958 film) O. P. Nayyar Asha Bhosle & Mohammed Rafi
Main Soya Ankhian Meeche Phagun (1958 film) O. P. Nayyar Asha Bhosle & Mohammed Rafi
Ai Meri Johara Zabeen, Tujhe Maaloom Nahin Waqt (1965 film) Ravi (composer) Manna Dey
Na Jhatko Zulf Se Pani Shehnai (1964 film) Ravi (composer) Mohammed Rafi
More Kaanha Jo Aaye Palat Ke Sardari Begum Vanraj Bhatia Arati Ankalikar-Tikekar
Tere Pyar Ka Dhool Ka Phool Datta Naik Lata Mangeshkar & Mahendra Kapoor
Chura Liya Hai Tumne Jo Dil Ko Yaadon Ki Baaraat R. D. Burman Mohammed Rafi & Asha Bhosle
Tu Jo Mere Sur Men Chitchor Ravindra Jain K. J. Yesudas
De De Pyar De Sharaabi Bappi Lahiri Kishore Kumar
Mainu Ishq Da Lag Gaya Rog Dil Hai Ke Manta Nahin Nadeem–Shravan Anuradha Paudwal

ਹਵਾਲੇ

[ਸੋਧੋ]