ਸਮੱਗਰੀ 'ਤੇ ਜਾਓ

ਫ਼ਿਲਮਫ਼ੇਅਰ ਸਭ ਤੋਂ ਵਧੀਆ ਪਿੱਠਵਰਤੀ ਗਾਇਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਫਿਲਮਫੇਅਰ ਸਭ ਤੋਂ ਵਧੀਆ ਪਿੱਠਵਰਤੀ ਗਾਇਕ ਦਾ ਸਨਮਾਨ ਹਰ ਸਾਲ ਵਧੀਆਂ ਗਾਇਕ ਨੂੰ ਦਿਤਾ ਜਾਂਦਾ ਹੈ। ਭਾਵੇਂ 1953 ਵਿੱਚ ਫਿਲਮਫੇਅਰ ਅਵਾਰਡ ਦੇਣਾ ਸ਼ੁਰੂ ਕੀਤਾ ਗਿਆ ਅਤੇ ਵਧੀਆ ਗਾਇਕ ਦਾ ਸਨਮਾਨ ਸੰਨ 1959 ਵਿੱਚ ਦੇਣਾ ਸ਼ੁਰੂ ਕੀਤਾ ਗਿਆ। 1967 ਤੋਂ ਇਸ ਦੀਆਂ ਦੋ ਸ਼੍ਰੇਣੀਆਂ ਬਣਾ ਦਿਤੀਆਂ ਗਈਆਂ। ਇੱਕ ਗਾਇਕ ਅਤੇ ਇੱਕ ਗਾਇਕਾ।

ਉੱਤਮ

[ਸੋਧੋ]
ਉੱਤਮ ਗਾਇਕ ਦਾ ਨਾਮ
ਸਭ ਤੋਂ ਜ਼ਿਆਦਾ ਐਵਾਰਡ ਕਿਸ਼ੋਰ ਕੁਮਾਰ 8
ਸਭ ਤੋਂ ਜ਼ਿਆਦਾ ਨਾਮਜਦਗੀਆਂ ਕਿਸ਼ੋਰ ਕੁਮਾਰ 27
ਬਿਨਾਂ ਸਨਮਾਨ ਤੋਂ ਜ਼ਿਆਦਾ ਨਾਮਜਦਗੀਆਂ ਸੁਰੇਸ਼ ਵਾਡੇਕਰ
ਕੇ. ਕੇ.
6
ਸਾਲ 'ਚ ਸਭ ਤੋਂ ਜ਼ਿਆਦਾ ਨਾਮਜਦਗੀਆਂ ਕਿਸ਼ੋਰ ਕੁਮਾਰ(1985) 4
ਵੱਡੀ ਉਮਰ 'ਚ ਸਨਮਾਨ ਕਿਸ਼ੋਰ ਕੁਮਾਰ 57
ਵੱਡੀ ਉਮਰ 'ਚ ਨਾਮਜਦਗੀ ਕਿਸ਼ੋਰ ਕੁਮਾਰ 57
ਨੋਜ਼ਵਾਨ ਜੇਤੂ ਆਯੁਸ਼ਮਨ ਖੁਰਾਨਾ 28
ਨੋਜ਼ਵਾਨ ਨਾਮਜਦਗੀ ਮਾਸਟਰ ਵਿਗਨੇਸ਼

ਕਿਸ਼ੋਰ ਕੁਮਾਰ ਨੇ 8 ਵਾਰੀ ਅਤੇ ਮੁਹੰਮਦ ਰਫੀ ਨੇ 6 ਵਾਰੀ ਸਨਮਾਰ ਜਿਤਿਆ।

ਕੁਮਾਰ ਸਾਨੂ ਨੇ 1991 ਤੋਂ 1995 ਤੋੱਕ ਪੰਜ ਸਨਮਾਨ ਲਗਾਤਾਰ ਜਿਤੇ ਅਤੇ ਕਿਸ਼ੋਰ ਕੁਮਾਰ ਨੇ 1983 ਤੋਂ 1986 ਲਗਾਤਾਰ ਚਾਰ ਸਨਮਾਨ ਜਿਤੇ। ਕਿਸ਼ੋਰ ਕੁਮਾਰ ਨੇ 1985 ਵਿੱਚ ਚਾਰ ਨਾਮਜਦਗੀਆਂ ਮਿਲੀਆਂ ਜੋ ਕਿ ਇਕੋ ਹੀ ਫੀਲਮ ਸਰਾਬੀ ਵਿੱਚ ਸਨ ਅਤੇ ਮੁਹੰਮਦ ਰਫੀ ਨੂੰ ਸਾਲ 1969 ਵਿੱਚ ਤਿਨ ਨਾਮਜਦਗੀਆਂ ਮਿਲੀਆਂ।

ਜੇਤੂਆਂ ਦੀ ਲਿਸਟ

[ਸੋਧੋ]
ਸਾਲਗਾਇਕ ਦਾ ਨਾਮਗੀਤ ਦੇ ਬੋਲਫਿਲਮ
1950 ਦਾ ਦਹਾਕਾ
1959ਸਨਮਾਨ ਪਿੱਠਵਰਤੀ ਗਾਇਕਾ ਨੇ ਜਿਤਿਆ
1960 ਦਾ ਦਹਾਕਾ
1960ਮੁਕੇਸ਼ਸਭ ਕੁਛ ਸੀਖਾ ਹਨੇ ..ਅਨਾੜੀ
**ਤਲਤ ਮਹਿਮੂਮਜਲਤੇ ਹੈ ਜਿਸਕੇ ਲੀਯੇਸੁਜਾਤਾ
1961ਮੁਹੰਮਦ ਰਫੀਚੋਧਵੀਂ ਕਾ ਚਾਂਦਚੋਧਵੀਂ ਕਾ ਚਾਂਦ
1962ਮੁਹੰਮਦ ਰਫੀਚਸ਼ਮੇ ਬਾਦੂਰਸੁਸਰਾਲ
**ਮੁਹੰਮਦ ਰਫੀਹੁਸ਼ਨ ਵਾਲੇ ਤੇਰਾਘਰਾਨਾ
**ਮੁਕੇਸ਼ਹੋਠੋਂ ਪੇ ਸਚਾਈਜਿਸ ਦੇਸ਼ ਮੇਂ ਗੰਗਾ ਬਹਿਤੀ ਹੈ
1963ਸਨਮਾਨ ਪਿੱਠਵਰਤੀ ਗਾਇਕਾ ਨੇ ਜਿਤਿਆ
**ਮੁਹੰਮਦ ਰਫੀਐ ਗੁਲਬਦਨਪ੍ਰੋਫੈਸ਼ਰ
1964ਮਹਿੰਦਰ ਕਪੂਰਚਲੋ ਏਕ ਬਾਰ ਫਿਰ ਸੇਗੁਮਰਾਹ
**ਮੁਹੰਮਦ ਰਫੀਮੇਰੇ ਮਹਿਬੂਬ ਤੁਜੇਮੇਰੇ ਮਹਿਬੂਬ
1965ਮੁਹੰਮਦ ਰਫੀਚਾਹੂੰਗਾ ਮੈਂ ਤੁਜੈ..ਦੋਸਤੀ
**ਮੁਕੇਸ਼ਦੋਸਤ ਦੋਸਤ ਨਾ ਰਹਾਸੰਗਮ
1966ਸਨਮਾਨ ਪਿੱਠਵਰਤੀ ਗਾਇਕਾ ਨੇ ਜਿਤਿਆ
**ਮੁਹੰਮਦ ਰਫੀਛੂ ਲੇਨੇ ਦੋਕਾਜ਼ਲ
1967ਮੁਹੰਮਦ ਰਫੀਬਹਾਰੋਂ ਫੂਲ਼ ਬਰਸਾਉਸੂਰਜ
ਨੋਟ: ਇਸ ਸਨਮਾਨ ਨੂੰ ਦੋ ਸ਼੍ਰੇਣੀਆਂ ਵਿੱਚ ਵੰਡ ਦਿਤਾ ਗਿਆਂ ਗਾਇਕ ਅਤੇ ਗਾਇਕਾਂ
1968ਮਹਿੰਦਰ ਕਪੂਰਨੀਲੇ ਗਗਨ ਕੇ ਤਲੇਹਮਰਾਜ਼
**ਮਹਿੰਦਰ ਕਪੂਰਮੇਰੇ ਦੇਸ਼ ਕੀ ਧਰਤੀਉਪਕਾਰ
**ਮੁਕੇਸ਼ਸਾਵਨ ਕਾ ਮਹੀਨਾਮਿਲਨ
1969ਮੁਹੰਮਦ ਰਫੀਦਿਲ ਕੇ ਝਰੋਖੇ ਮੇਂਬ੍ਰਹਮਚਾਰੀ
**ਮੁਹੰਮਦ ਰਫੀਬਾਬੁਲ ਕੀ ਦੁਆਏਂਨੀਲਕਮਨ
**ਮੁਹੰਮਦ ਰਫੀਮੈਂ ਗਾਉ ਤੁਮ ਸੋ ਜਾਓਬ੍ਰਹਮਚਾਰੀ
1970 ਦਾ ਦਹਾਕਾ
1970ਕਿਸ਼ੋਰ ਕੁਮਾਰਰੂਪ ਤੇਰਾ ਮਸਤਾਨਾਅਰਾਧਨਾ
**ਮੰਨਾ ਡੇਕਲ ਕਾ ਪਾਇਯਾਚੰਦਾ ਔਰ ਬਿਜਲੀ
**ਮੁਹੰਮਦ ਰਫੀਬੜੀ ਮਸਤਾਨੀ ਹੈਜੀਨੇ ਕੀ ਰਾਹ
1971ਮੁਕੇਸ਼ਸਬਸੇ ਬੜਾ ਨਦਾਨਪਹਿਚਾਨ
**ਮੁਹੰਮਦ ਰਫੀਖਿਲੋਨਾ ਜਾਨਕਰਖਿਲੋਨਾ
**ਮੁਕੇਸ਼ਬਸ ਯਹੀ ਅਪਰਾਧਪਹਿਚਾਨ
1972ਮੰਨਾ ਡੇਔ ਭਾਈ ਜ਼ਰਾ ਦੇਖ ਕੇ ਚਲੋਮੇਰਾ ਨਾਮ ਜੋਕਰ
**ਕਿਸ਼ੋਰ ਕੁਮਾਰਯੇ ਜੋ ਮਹੱਬਤ ਹੈਕਟੀ ਪਤੰਗ
**ਕਿਸ਼ੋਰ ਕੁਮਾਰਜ਼ਿੰਦਗੀ ਕਾ ਸਫਰ ਹੈ ਸੁਹਾਨਅੰਦਾਜ਼
1973ਮੁਕੇਸ਼ਜੈ ਬੋਲੋ ਬੇਈਮਾਨ ਕੀਬੇ-ਇਮਾਨ
**ਕਿਸ਼ੋਰ ਕੁਮਾਰਚਿੰਗਾਰੀ ਕੋਈ ਭੜਕੇਅਮਰ ਪ੍ਰੇਮ
**ਮੁਕੇਸ਼ਏਕ ਪਿਆਰ ਕਾ ਨਗਮਾ ਹੈਂਸ਼ੋਰ
1974ਨਰਿੰਦਰ ਚੰਚਲਬੇਸ਼ੱਕ ਮੰਦਰ ਮਸਜਿਦਬੋਬੀ
**ਕਿਸ਼ੋਰ ਕੁਮਾਰਮੇਰੇ ਦਿਲ ਮੇਂ ਆਜਦਾਗ
**ਮੰਨਾ ਡੇਯਾਰੀ ਹੈ ਇਮਾਨ ਮੇਰਾਜ਼ੰਜੀਰ
**ਮੁਹੰਮਦ ਰਫੀਹਮਕੋ ਜਾਨ ਸੇ ਪਿਆਰੀ ਹੈਨੈਂਨਾ
**ਸ਼ੈਲਿੰਦਰ ਸਿੰਘਮੈਂ ਸ਼ਾਈਰ ਤੋ ਨਹੀਂਬੋਬੀ
1975ਮਹਿੰਦਰ ਕਪੂ੍ਰਔਰ ਨਹੀਂ ਬਸ ਔਰ ਨਹੀਂਰੋਟੀ ਕਪੜਾ ਔਰ ਮਕਾਨ
**ਕਿਸ਼ੋਰ ਕੁਮਾਰਗਾਡੀ ਬੁਲਾ ਰਹੀ ਹੈਦੋਸਤ
**ਕਿਸ਼ੋਰ ਕੁਮਾਰਮੇਰਾ ਜੀਵਨ ਕੋਰਾ ਕਾਗਜ਼ਕੋਰਾ ਕਾਗਜ਼
**ਮੁਹੰਮਦ ਰਫੀਅੱਛਾ ਹੀ ਹੁਆ ਦਿਲ ਟੂਟ ਗਿਆਮਾਂ ਬਹਿਨ ਔਰ ਬੀਵੀ
**ਮੁਕੇਸ਼ਮੈਂ ਨਾ ਭੁਲੂਗਾਂਰੋਟੀ ਕਪੜਾ ਔਰ ਮਕਾਨ
1976ਕਿਸ਼ੋਰ ਕੁਮਾਰਦਿਲ ਐਸਾ ਕਿਸੀ ਨੇਅਮਾਨੁਸ਼
**ਕਿਸ਼ੋਰ ਕੁਮਾਰਮੈਂ ਪਿਆਸਾ ਤੂ ਸਾਵਨਫਰਾਰ
**ਕਿਸ਼ੋਰ ਕੁਮਾਰਓ ਮਾਂਝਿ ਰੇਖੁਸ਼ਬੂ
**ਮੰਨਾ ਡੇਕਿਯਾ ਮਾਰ ਸਕੇਗਾਸੰਨਿਆਸੀ
**ਆਰ. ਡੀ ਬਰਮਨਮਹਿਬੂਬਾ ਮਹਿਬੂਬਾਸ਼ੋਲੇ
1977ਮੁਕੇਸ਼ਕਭੀ ਕਭੀ ਮੇਰੇ ਦਿਲ ਮੇਂਕਭੀ ਕਭੀ
**ਮਹਿੰਦਰ ਕਪੂਰਸੁਨਕੇ ਤੇਰੀ ਪੁਕਾਰਫਕੀਰਾ
**ਮੁਕੇਸ਼ਇੱਕ ਦਿਨ ਬਿਕ ਜਾਏਗਾਧਰਮ ਕਰਮ
**ਮੁਕੇਸ਼ਮੈਂ ਪਲ ਦੋ ਪਲ ਕਾ ਸ਼ਾਇਰ ਹੂੰਕਭੀ ਕਭੀ
**ਕੇ. ਜੇ. ਜੈਸੁਦਾਸਗੋਰੀ ਤੇਰਾ ਗਾਉਂ ਬੜਾ .ਚਿਤਚੋਰ
1978ਮੁਹੰਮਦ ਰਫੀਕਿਯਾ ਹੁਆ ਤੇਰਾ ਵਾਧਾਹਮ ਕਿਸੀਸੇ ਕਮ ਨਹੀਂ
**ਕਿਸ਼ੋਰ ਕੁਮਾਰਆਪ ਕੇ ਅਨੁਰੋਧ ਸੇਅਨੁਰੋਧ
**ਮੁਹੰਮਦ ਰਫੀਪਰਦਾ ਹੈ ਪਰਦਾਅਮਰ ਅਕਬਰ ਐਂਨਥੀ
**ਮੁਕੇਸ਼ਸੁਹਾਨੀ ਚਾਂਦਨੀਮੁਕਤੀ
**ਕੇ. ਜੇ. ਜੈਸੁਦਾਸਕਾ ਕਰੂੰ ਸਜਨੀ ਆਏ ਨੲ ਬਾਲਮਸਵਾਮੀ
1979ਕਿਸ਼ੋਰ ਕੁਮਾਰਖਾਈਕੇ ਪਾਨ ਬਨਾਰਸਵਾਲਾਡੋਨ
**ਕਿਸ਼ੋਰ ਕੁਮਾਰਓ ਸਾਥੀ ਰੇਮੁਕੰਦਰ ਕਾ ਸਿਕੰਦਰ
**ਕਿਸ਼ੋਰ ਕੁਮਾਰਹਮ ਬੇਵਫਾ ਹਰਗਜ਼ ਨਹੀਂਸ਼ਾਲੀਮਾਰ
**ਮੁਹੰਮਦ ਰਫੀਆਦਮੀ ਮੁਸਾਫਰ ਹੈਆਪਨਾਪਨ
**ਮੁਕੇਸ਼ਚੰਚਲ ਸ਼ੀਤਲਸਤਿਯਮ ਸ਼ਿਵਿਆਮ ਸੁੰਦਰਮ
1980 ਦਾ ਦਹਾਕਾ
1980ਕੇ. ਜੇ. ਜੈਸੁਦਾਸਦਿਲ ਕੇ ਟੁਕੜੇ ਟੁਕੜੇਦਾਦਾ
**ਅਮੀਤਾਬ ਬਚਨਮੇਰੇ ਪਾਸ ਆਓਮਿਸਟਰ ਨਟਵਰਲਾਲ
**ਕੇ. ਜੇ. ਜੈਸੁਦਾਸਸੁਨਾਈਨਾ ਇਨ ਨਜ਼ਾਰੋਂ ਕੋਸੁਨਾਈਨਾ
**ਕਿਸ਼ੋਰ ਕੁਮਾਰਇੱਕ ਰਾਸਤਾ ਹੈ ਜ਼ਿੰਦਗੀਕਾਲਾ ਪੱਥਰ
**ਮੁਹੰਦਮ ਰਫੀਚਲੋ ਰੇ ਡੋਲੀ ਉਠਾਓਜਾਨੀ ਦੁਸ਼ਮਨ
**ਨਿਤਿਨ ਮੁਕੇਸ਼ਆਜਾ ਰੇ ਮੇਰੇ ਦਿਲਬਰਨੂਰੀ
1981ਕਿਸ਼ੋਰ ਕੁਮਾਰਹਜ਼ਾਰੋ ਰਾਹੇਂ ਮੁੜ ਕੇ ਦੇਖੀਥੋੜੀਸੀ ਬੇਵਫਾਈ
**ਕਿਸ਼ੋਰ ਕੁਮਾਰਓਮ ਸ਼ਾਂਤੀ ਓਮਕਰਜ਼
**ਮੁਹੰਮਦ ਰਫੀਦਰਦ ਏ ਦਿਲਕਰਜ਼
**ਮੁਹੰਮਦ ਰਫੀਮੈਨੇ ਪੁਛਾ ਚਾਂਦ ਸੇਅਬਦੁਲਾ
**ਮੁਹੰਮਦ ਰਫੀਮੇਰੇ ਦੋਸਤ ਕਿਸਾਦੋਸਤਾਨਾ
1982ਅਮਿਤ ਕੁਮਾਰਯਾਦ ਆ ਰਹਾ ਹੈਲੱਵ ਸਟੋਰੀ
**ਜਗਜੀਤ ਸਿੰਘਹੋਠੋਂ ਸੇ ਛੁਹ ਲੋ ਤੁਮਪ੍ਰੇਮ ਗੀਤ
**ਕਿਸ਼ੋਰ ਕੁਮਾਰਹਮੇ ਤੁਮ ਸੇ ਪਿਆਰ ਕਿਤਨਾਕੁਦਰਤ
**ਕਿਸ਼ੋਰ ਕੁਮਾਰਛੁਹਕਰ ਮੇਰੇ ਮਨ ਕੋਯਾਰਾਨਾ
**ਐਸ. ਪੀ. ਬਾਲਾਸੁਬਰਮਨੀਆਮਤੇਰੇ ਮੇਰੇ ਬੀਚ ਮੇਂਏਕ ਦੁਜੇ ਕੇ ਲੀਯੇ
1983ਕਿਸ਼ੋਰ ਕੁਮਾਰਪਗ ਘੁੰਗਰੂ ਬਾਂਧਨਮਕ ਹਲਾਲ
**ਅਮਿਤ ਕੁਮਾਰਯੇ ਜ਼ਮੀਨ ਗਾ ਰਹੀ ਹੈਤੇਰੀ ਕਸਮ
**ਸੁਰੇਸ਼ ਵਾਡੇਕਰਮੇਰੀ ਕਿਸਮਤ ਤੂਪ੍ਰੇਮ ਰੋਗ
**ਸੁਰੇਸ਼ ਵਾਡੇਕਰਮੇਂ ਹੂੰ ਪ੍ਰੇਮ ਰੋਗੀਪ੍ਰੇਮ ਰੋਗ
1984ਕਿਸ਼ੋਰ ਕੁਮਾਰਅਗਰ ਤੁਮ ਨਾ ਹੋਤੇਅਗਰ ਤੁਮ ਨਾ ਹੋਤੇ
**ਕਿਸ਼ੋਰ ਕੁਮਾਰਸ਼ਾਇਦ ਮੇਰੀ ਸ਼ਾਦੀ ਕਾ ਖਿਆਲਸੌਤਨ
**ਸ਼ਬੀਰ ਕੁਮਾਰਜਬ ਹਮ ਜਵਾਨ ਹੋਂਗੇਬੇਤਾਬ
**ਸ਼ਬੀਰ ਕੁਮਾਰਪਰਵਤੋਂ ਸੇ ਆਜ ਮੇਂਬੇਤਾਬ
**ਸ਼ਬੀਰ ਕੁਮਾਰਯਾਦ ਤੇਰੀ ਆਏਗੀਏਕ ਜਾਨ ਹੈ ਹਮ
1985ਕਿਸ਼ੋਰ ਕੁਮਾਰਮੰਜ਼ਿਲੇ ਆਪਨੀ ਜਗ੍ਹਾ ਹੈਂਸ਼ਰਾਬੀ
**ਕਿਸ਼ੋਰ ਕੁਮਾਰਦੇ ਦੇ ਪਿਆਰ ਦੇਸ਼ਰਾਬੀ
**ਕਿਸ਼ੋਰ ਕੁਮਾਰਇੰਤਹਾ ਹੋ ਗਈਸ਼ਰਾਬੀ
**ਕਿਸ਼ੋਰ ਕੁਮਾਰਲੋਗ ਕਹਿਤੇ ਹੈਸ਼ਰਾਬੀ
1986ਕਿਸ਼ੋਰ ਕੁਮਾਰਸਾਗਰ ਕਿਨਾਰੇਸਾਗਰ
**ਸ਼ਬੀਰ ਕੁਮਾਰਤੁਮ ਸੇ ਮਿਲਕਰ ਨਾ ਜਾਨੇ ਕਿਯੋਪਿਆਰ ਝੁਗਤਾ ਨਹੀਂ
**ਸੁਰੇਸ਼ ਵਾਡੇਕਰਮੈਂ ਹੀ ਮੈਂ ਹੂੰਰਾਮ ਤੇਰੀ ਗੰਗਾ ਮੈਲੀ
1987ਕੋਈ ਵੀ ਸਨਮਾਨ ਨਹੀਂ ਦਿਤਾ ਗਿਆ
1988ਕੋਈ ਵੀ ਸਨਮਾਨ ਨਹੀਂ ਦਿਤਾ ਗਿਆ
1989ਉਦਿਤ ਨਰਾਇਣਪਾਪਾ ਕਿਹਤੇ ਹੈਕਿਯਾਮਤ ਸੇ ਕਿਯਾਮਤ ਤੱਕ
**ਅਮਿਤ ਕੁਮਾਰਏਕ ਦੋ ਤੀਨਤੇਜ਼ਾਬ
**ਮੁਹੰਮਦ ਅਜ਼ੀਜ਼ਦਿਲ ਤੇਰਾ ਕਿਸਨੇ ਤੋੜਾਦਯਾਵਾਨ
1990 ਦਾ ਦਹਾਕਾ
1990ਐਸ. ਪੀ. ਬਾਲਾਸੁਬਰਾਮਨੀਅਮਦਿਲ ਦੀਵਾਨਾਮੈਨੇ ਪਿਆਰ ਕੀਯਾ
**ਅਮਿਤ ਕੁਮਾਰਤਿਰਚੀ ਟੋਪੀ ਵਾਲੇਤ੍ਰੀਦੇਵ
**ਮੁਹੰਮਦ ਅਜ਼ੀਜ਼ਮਾਈ ਨੇਮ ਇਜ਼ ਲਖਨਰਾਮ ਲਖਨ
**ਸੁਰੇਸ਼ ਵਾਡੇਕਰਲਾਗੀ ਆਜ ਸਾਵਨ ਕੀਚਾਂਦਨੀ
1991ਕੁਮਾਰ ਸਾਨੂਅਬ ਤੇਰੇ ਬਿਨਆਸ਼ਕੀ
**ਅਮਿਤ ਕੁਮਾਰਕੈਸਾ ਲਗਤਾ ਹੈਬਾਗੀ
**ਸੁਰੇਸ਼ ਵਾਡੇਕਰਓ ਪਿਯਾ ਪਿਯਾਦਿਲ
1992ਕੁਮਾਰ ਸਾਨੂਮੇਰਾ ਦਿਲ ਭੀਸਾਜਨ
**ਪੰਕਜ ਉਧਾਸਜੀਆ ਰੇ ਜੀਆਸਾਜਨ
**ਐਸ. ਪੀ. ਬਾਲਾਸੁਬਰਾਮਨੀਅਮਤੁਮ ਸੇ ਮਿਲਨੇ ਕੀ ਤਮੰਨਾ ਹੈਸਾਜਨ
**ਸੁਦੇਸ਼ ਭੋਂਸਲੇਜੁਮਾ ਚੁਮਾਹਮ
1993ਕੁਮਾਰ ਸਾਨੂਸੋਚੇਗੇ ਤੁਮਹੇ ਪਿਆਰਦੀਵਾਨਾ
**ਉਦਿਤ ਨਰਾਇਣਪਹਿਲਾ ਨਸ਼ਾਜੋ ਜੀਤਾ ਵੋਹੀ ਸਿਕੰਦਰ
**ਵਿਨੋਦ ਰਾਠੋਰਐਸੀ ਦੀਵਾਨਗੀਦੀਵਾਨਾ
1994ਕੁਮਾਰ ਸਾਨੂਯੇ ਕਾਲੀ ਕਾਲੀ ਆਂਖੇਬਾਜ਼ੀਗਰ
**ਕੁਮਾਰ ਸਾਨੂਬਾਜ਼ੀਗਰ ਓ ਬਾਜ਼ੀਗਰਬਾਜ਼ੀਗਰ
**ਉਦਿਤ ਨਰਾਇਣਜਾਦੂ ਤੇਰੀ ਨਜ਼ਰਡਰ
**ਉਦਿਤ ਨਰਾਇਣਫੂਲੋਂ ਸਾ ਚਿਹਰਾ ਤੇਰਾਅਨਾੜੀ
**ਵਿਨੋਦ ਰਾਠੋਰਨਾਇਕ ਨਹੀਂ ਖਲਨਾਈਕ ਹੂੰ ਮੈਂਖਲਨਾਇਕ
1995ਕੁਮਾਰ ਸਾਨੂਏਕ ਲੜਕੀ ਕੋ ਦੇਖਾ1942:ਏ ਲਵ ਸਟੋਰੀ
**ਅਭੀਜੀਤ ਭੱਟਾਚਾਰੀਆਓਲੋ ਓਲੋਯੇ ਦਿਲਲਗੀ
**ਐਸ. ਪੀ। ਬਾਲਾਸੁਬਰਮਨੀਆਮਹਮ ਆਪ ਕੇ ਹੈਂ ਕੋਨਹਮ ਆਪਕੇ ਹੈਂ ਕੋਨ...
**ਉਦਿਤ ਨਰਾਇਣਤੂ ਚੀਜ਼ ਬੜੀਮੋਹਰਾ
1996ਉਦਿਤ ਨਰਾਇਣਮਹਿੰਦੀ ਲਗਾ ਕੇ ਰੱਖਨਾਦਿਲਵਾਲੇ ਦੁਲਹਨੀਆ ਲੇ ਜਾਏਂਗੇ
**ਹਰੀਹਰਨਦਿਲ ਨੇ ਦਿਲ ਸੇਹਕੀਕਤ
**ਕੁਮਾਰ ਸਾਨੂਤੁਜੇ ਦੇਖਾ ਤੋਦਿਲਵਾਲੇ ਦੁਲਹਨੀਆ ਲੇ ਜਾਏਂਗੇ
**ਉਦਿਤ ਨਰਾਇਣਰਾਜਾ ਕੋ ਰਾਨੀ ਸੇ ਪਿਆਰਅਕੇਲੇ ਹਮ ਅਕੇਲੇ ਤੁਮ
1997ਉਦਿਤ ਨਰਾਇਣਪਰਦੇਸੀ ਪਰਦੇਸੀਰਾਜਾ ਹਿਦੋਸਤਾਨੀ
**ਅਭੀਜੀਤ ਭੱਟਾਚਾਰੀਆਯੇ ਤੇਰੀ ਆਂਖੇ ਝੁਕੀ ਝੁਕੀਫਰਾਰ
**ਹਰੀਹਰਨ ਅਤੇ ਸੁਰੇਸ਼ ਵਾਡੇਕਰਚੱਪਾ ਚੱਪਾ ਚਰਖਾ ਚਲੇਮਾਚਿਸ
**ਉਦਿਤ ਨਰਾਇਣਘਰ ਸੇ ਨਿਕਲਤੇ ਹੀਪਾਪਾ ਕਹਿਤੇ ਹੈਂ
**ਉਦਿਤ ਨਰਾਇਣਹੋ ਨਹੀਂ ਸਕਤਾਦਿਲਜਲੇ
1998ਅਭੀਜੀਤ ਭੱਟਾਚਾਰੀਆਮੈਂ ਕੋਈ ਐਸਾ ਗੀਤ ਗਾਉਂਯੱਸ ਬੋਸ
**ਹਰੀਹਰਨਆਈ ਲਵ ਮਾਈ ਇੰਡੀਆਪਰਦੇਸ
**ਕੁਮਾਰ ਸਾਨੂਦੋ ਦਿਲ ਮਿਲ ਰਹੇਂ ਹੈਂਪਰਦੇਸ
**ਸੋਨੂ ਨਿਗਮ ਅਤੇ ਰੂਪ ਕੁਮਾਰ ਰਾਠੋਰਸੰਦੇਸੇ ਆਤੇ ਹੈਂਬਾਰਡਰ
**ਉਦਿਤ ਨਰਾਇਣਦਿਲ ਤੋ ਪਾਗਿਲ ਹੈਦਿਲ ਤੋ ਪਾਗਿਲ ਹੈ
1999ਸੁਖਵਿੰਦਰ ਸਿੰਘਛੱਈਆ ਛੱਈਆਦਿਲ ਸੇ...
**ਆਮਿਰ ਖਾਨਆਤੀ ਕਿਯਾ ਖੰਡਾਲਾਗੁਲਾਮ
**ਕਮਾਲ ਖਾਨਓ ਓ ਜਾਨੇ ਜਾਨਾਪਿਆਰ ਕਿਯਾ ਤੋ ਡਰਨਾ ਕਿਯਾ
**ਕੁਮਾਰ ਸਾਨੂਲੜਕੀ ਬੜੀ ਅਨਜਾਨੀ ਹੈਕੁਛ ਕੁਛ ਹੋਤਾ ਹੈ
**ਉਦਿਤ ਨਰਾਇਣਕੁਛ ਕੁਛ ਹੋਤਾ ਹੈਕੁਛ ਕੁਛ ਹੋਤਾ ਹੈ
2000 ਦਾ ਦਹਾਕਾ
2000ਉਦਿਤ ਨਰਾਇਣਚਾਂਦ ਛੁਪਾਹਮ ਦਿਲ ਦੇ ਚੁਕੇ ਸਨਮ
**ਕੇਕੇਤੜਪ ਤੜਪ ਕੇਹਮ ਦਿਲ ਦੇ ਚੁਕੇ ਸਨਮ
**ਕੁਮਾਰ ਸਾਨੂਆਂਖੋ ਕੀ ਗੁਸਤਾਖੀਆਂਹਮ ਦਿਲ ਦੇ ਚੁਕੇ ਸਨਮ
**ਸੋਨੂ ਨਿਗਮਇਸ਼ਕ ਬਿਨਾਤਾਲ
**ਸੁਖਵਿੰਦਰ ਸਿੰਘਰਮਤਾ ਜੋਗੀਤਾਲ
2001ਲੱਕੀ ਅਲੀਨਾ ਤੁਮ ਜਾਨੋ ਨਾ ਹਮਕਹੋ ਨਾ ... ਪਿਆਰ ਹੈ
**ਲੱਕੀ ਅਲੀਇੱਕ ਪਲ ਕਾ ਜੀਨਾਕਹੋ ਨਾ ... ਪਿਆਰ ਹੈ
**ਸੋਨੂ ਨਿਗਮਤੂ ਹਵਾ ਹੈਫਿਜ਼ਾ
**ਸੋਨੂ ਨਿਗਮਪੰਛੀ ਨਦਿਆ ਪਵਨ ਕੇ ਝੋਂਕੇਰਫੂਜੀ
**ਉਦਿਤ ਨਰਾਇਣਦਿਲ ਨੇ ਯੇ ਕਹਾ ਹੈਧੜਕਣ
2002ਉਦਿਤ ਨਰਾਇਣਮਿਤਵਾਲਗਾਨ
**ਅਦਨਾਮ ਸਾਮੀਮਹਿਬੂਬਾ ਮਹਿਬੂਬਾਅਜਨਬੀ
**ਸ਼ਾਨਕੋਈ ਕਹੇ ਕਹਿਤਾ ਰਹੇਦਿਲ ਚਾਹਤਾ ਹੈ
**ਸੋਨੂ ਨਿਗਮਸੂਰਜ ਹੁਆ ਮੱਦਮਕਭੀ ਖੁਸ਼ੀ ਕਭੀ ਗ਼ਮ...
**ਉਦਿਤ ਨਰਾਇਣਉਡ ਜਾ ਕਾਲੇ ਕਾਵਾਗਦਰ: ਏਕ ਪ੍ਰੇਮ ਕਥਾ
2003ਸੋਨੂ ਨਿਗਮਸਾਥੀਆਸਾਥੀਆ
**ਕੇਕੇਬਰਦਾਸ਼ਤ ਨਹੀਂਹਮਰਾਜ਼
**ਕੁਮਾਰ ਸਾਨੂਸਨਮ ਮੇਰੇ ਹਮਰਾਜ਼ਹਮਰਾਜ਼
**ਲੱਕੀ ਅਲੀਆ ਭੀ ਜਾਸੁਰ
**ਸ਼ਾਨਨਿਕੰਮਾ ਕਿਯਾ ਇਸ ਦਿਲ ਨੇਕਿਯਾ ਦਿਲ ਨੇ ਕਹਾ
2004ਸੋਨੂ ਨਿਗਮਕਲ ਹੋ ਨਾ ਹੋਕਲ ਹੋ ਨਾ ਹੋ
**ਕੁਮਾਰ ਸਾਨੂਕਿਸੀ ਸੇ ਤੁਮ ਪਿਆਰ ਕਰੋਅੰਦਾਜ਼
**ਅਭੀਜੀਤ ਭੱਟਾਚਾਰੀਆਸੁਨੋ ਨਾਚਲਤੇ ਚਲਤੇ
**ਉਦਿਤ ਨਰਾਇਣਇਧਰ ਚਲਾਕੋਈ... ਮਿਲ ਗਯਾ
**ਉਦਿਤ ਨਰਾਇਣਤੇਰੇ ਨਾਮਤੇਰੇ ਨਾਮ
2005ਕੁਨਾਲ ਗੰਜਾਵਾਲਾਬੀਗੇ ਹੋਠ ਤੇਰੇਮਰਡਰ
**ਸੋਨੂ ਨਿਗਮਦੋ ਪਲਵੀਰ-ਯਾਰਾ
**ਸੋਨੂ ਨਿਗਮਮੈਂ ਹੂੰ ਨਾਮੈਂ ਹੂੰ ਨਾ
**ਸੋਨੂ ਨਿਗਮਤੁਮਸੇ ਮਿਲ ਕੇ ਦਿਲ ਕਾਮੈਂ ਹੂੰ ਨਾ
**ਉਦਿਤ ਨਰਾਇਣਮੈਂ ਯਹਾਂ ਹੂੰਵੀਰ-ਯਾਰਾ
**ਉਦਿਤ ਨਰਾਇਣਯੇ ਤਾਰਾ ਵੋ ਤਾਰਾਸਵਦੇਸ
2006ਹਿਮੇਸ਼ ਰੇਸ਼ਮੀਆਆਸ਼ਿਕ ਬਨਾਈਆ ਆਪਨੇਆਸ਼ਿਕ ਬਨਾਇਆ ਆਪਨੇ
**ਅਤਿੱਫ ਅਸਲਮਵੋ ਲਮਹੇਜ਼ਹਿਰ
**ਸੋਨੂ ਨਿਗਮਧਿਰੇ ਜਲਨਾਪਹੇਲੀ
**ਸੋਨੂ ਨਿਗਮਪਿਯਾ ਬੋਲੇਪਰੀਨੀਤਾ
**ਕੇਕੇ ਅਤੇ ਸ਼ਾਨਦਸ ਬਹਾਨੇਦਸ
2007ਸ਼ਾਨ ਅਤੇ ਕੈਲਾਸ਼ ਖੇਰਚਾਦ ਸਿਫਾਰਿਸ਼ਫਨਾ
**ਆਤਿੱਫ ਅਸਲਮਤੇਰੇ ਬਿਨਬਸ ਇੱਕ ਪਲ
**ਹਿਮੇਸ਼ ਰੇਸ਼ਮੀਆਝਲਕ ਦਿਖਲਾਜਾਅਕਸਰ
**ਸੋਨੂ ਨਿਗਮਕਭੀ ਅਲਵਿਦਾ ਨਾ ਕਹਿਨਾਕਭੀ ਅਲਵਿਦਾ ਨਾ ਕਹਿਨਾ
**ਜ਼ੁਬੀਨ ਗਰਗਯਾ ਅਲੀਗੈਗਸਟਰ
2008ਸ਼ਾਨਜਬ ਸੇ ਤੇਰੇ ਨੈਨਾਸਾਵਰੀਯਾ
**ਏ. ਆਰ. ਰਹਿਮਾਨਤੇਰੇ ਬਿਨਾਗੁਰੂ
**ਕੇਕੇਆਂਖੋ ਮੇਂ ਤੇਰੀਓਮ ਸ਼ਾਂਤੀ ਓਮ
**ਸੋਨੂ ਨਿਗਮਮੈਂ ਅਗਰ ਕਹੂੰਓਮ ਸ਼ਾਂਤੀ ਓਮ
**ਸੁਖਵਿੰਦਰ ਸਿੰਘਚੱਕ ਦੇ ਇੰਡੀਆਚੱਕ ਦੇ! ਇੰਡੀਆ
2009ਸੁਖਵਿੰਦਰ ਸਿੰਘਹੌਲੇ ਹੌਲੇ ਹੋ ਜਾਏਰਬ ਨੇ ਬਨਾ ਦੀ ਜੋੜੀ
**ਫਰਹਾਨ ਅਖਤਰਸੋਚਾ ਹੈਰੋਕ ਆਨ!!
**ਕੇਕੇਖੁਦਾ ਜਾਨੇਬਚਨਾ ਐ ਹਸੀਨੋ
**ਕੇਕੇਜ਼ਰਾ ਸੀ ਦਿਲ ਮੈਂਜੱਨਤ
**ਰਾਸ਼ਿਦ ਅਲੀਕਭੀ ਕਭੀ ਅਦਿਤੀਜਾਨੇ ਤੂ... ਯਾ ਜਾਨੇ ਨਾ
**ਸੋਨੂ ਨਿਗਮਇਨ ਲਮਹੋਂ ਕੇ ਦਾਮਿਨ ਮੇਜੋਧਾ ਅਕਬਰ
2010 ਦਾ ਦਹਾਕਾ
2010ਮੋਹਿਤ ਚੋਹਾਨਮਸਕਲੀਦਿੱਲੀ-6
**ਅਤਿੱਫ ਅਸਲਮਤੂ ਜਾਨੇ ਨਾਅਜਬ ਪ੍ਰੇਮ ਕੀ ਗਜ਼ਬ ਕਹਾਨੀ
**ਜਾਵਿਦ ਅਲੀ ਅਤੇ ਕੈਲਾਸ਼ ਖੇਰਅਰਜ਼ਿਆਂਦਿੱਲੀ-6
**ਰਹਿਤ ਨੁਸਰਤ ਫਤਿਹ ਅਲੀ ਖਾਨਅਜ ਦਿਨ ਚੱੜਿਆਲੱਵ ਆਜ ਕਲ
**ਸੋਨੂ ਨਿਗਮ ਅਤੇ ਅਲੀਮ ਸੁਲੇਮਾਨਸ਼ੁਕਰਮ ਅੱਲਾਕੁਰਬਾਨ
**ਸੁਖਵਿੰਦਰ ਸਿੰਘ ਅਤੇ ਵਿਸ਼ਾਲ ਡਡਲਾਨੀਧਨ ਤੇ ਨਨਕਮੀਨੇ
2011ਰਹਿਤ ਨੁਸਰਤ ਫਤਿਹ ਅਲੀ ਖਾਨਦਿਲ ਤੋ ਬੱਚਾ ਹੈ ਜੀਇੱਸ਼ਕਿਯਾ
**ਅਦਨਾਮ ਸਾਮੀ ਅਤੇ ਸੰਕਰ ਮਹਾਦੇਵਨਨੂਰ ਏ ਖ਼ੁਦਾਮਾਈ ਨੇਮ ਇਜ਼ ਖਾਨ
**ਮੋਹਿਤ ਚੋਹਾਨਪੀ ਲੂOnce Upon a Time in Mumbaai
**ਰਹਿਤ ਨੁਸਰਤ ਫਤਿਹ ਅਲੀ ਖਾਨਸਜਦਾਮਾਈ ਨੇਮ ਇਜ਼ ਖਾਨ
**ਸ਼ਫਾਕਤ ਅਮਾਨਿਤ ਅਲੀਬਿਨ ਤੇਰੇI Hate Luv Storys
2012ਮੋਹਿਤ ਚੋਹਾਨਜੋ ਭੀ ਮੈਂਰੋਕਸਟਾਰ
**ਅਕੋਨ ਅਤੇ ਨਿਸ਼ਾਲ ਡਡਲਾਨੀਛੱਮਕ ਛੱਲੋਰਾ-ਵਨ
**ਮੋਹਿਤ ਚੋਹਾਨਸਾਡਾ ਹੱਕਰੋਕਸਟਾਰ
**ਰਹਿਤ ਫਤਿਹ ਅਲੀ ਖਾਨਤੇਰੀ ਮੇਰੀਬੋਡੀਗਾਰਡ
**ਸ਼ਫਾਕਤ ਅਮਾਨਿਤ ਅਲੀਦਿਲਦਾਰਾਰਾ-ਵਨ
2013ਆਯੁਸ਼ਮਨ ਖੁਰਾਨਾਪਾਨੀ ਦਾ ਰੰਗਵਿਕੀ ਡੋਨਰ
**ਮੋਹਿਤ ਚੋਹਾਨਬਰਫੀਬਰਫੀ
**ਨਿਖਿਲ ਪਾਲ ਜ਼ਾਰਜਮੈਂ ਕਿਯਾ ਕਰੂੰਬਰਫੀ
**ਰੱਬੀ ਸ਼ੇਰਗਿਲਛੱਲਾਜਬ ਤਕ ਹੈ ਜਾਨ
**ਸੋਨੂ ਨਿਗਮਅਭੀ ਮੁਝ ਮੇਂ ਕਹਾਂਅਗਨੀਪਥ