ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼
ਪੰਜਾਬੀ ਯੂਨੀਵਰਸਿਟੀ
ਫਰਮਾ:Infobox settlement।
ਸਥਾਨ ਬਠਿੰਡਾ
ਨੀਤੀ ਵਿਦਿਆ ਵੀਚਾਰੀ ਤਾਂ ਪਰਉਪਕਾਰੀ (Latin)
ਸਥਾਪਨਾ 2001
Postgraduates ਐਮ. ਏ
ਵੈੱਬਸਾਈਟ www.babafaridgroup.com

ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਬਠਿੰਡਾ ਦੀ ਸਥਾਪਨਾ 1993 ਵਿਚ ਗੁਰਮੀਤ ਸਿੰਘ ਧਾਲੀਵਾਲ ਦੀ ਅਗਵਾਈ ਤਹਿਤ ਹੋਈ। ਇਹ ਵਿਦਿਅਕ ਅਦਾਰਾ 50 ਏਕੜ ਵਿੱਚ ਫੈਲਿਆ ਹੋਇਆ ਹੈ। ਸੰਸਥਾ ਵਿਖੇ ਵਰਕਸ਼ਾਪਜ਼ ਆਧੁਨਿਕ ਲੈਬਜ਼, ਲਾਇਬ੍ਰੇਰੀ, ਹੋਸਟਲ, ਜਮਾਤ ਕਮਰੇ ਖੁਬਸੂਰਤ ਹਰਾਭਰਾ ਲਾਅਨ ਹਨ।

ਕੋਰਸ[ਸੋਧੋ]

ਵਿਦਿਆਰਥੀ ਕਾਲਜ ਵਿਚ ਆਰਟਸ, ਕਾਮਰਸ, ਸਾਇੰਸ ਅਤੇ ਕੰਪਿਊਟਰ ਸਾਇੰਸ ਨਾਲ ਸਬੰਧਤ ਵਿਸ਼ਿਆਂ ਵਿਚ ਵਿਦਿਆ ਹਾਸਲ ਕਰ ਰਹੇ ਹਨ। ਕੈਂਪਸ ਵਿੱਚ ਵੱਖਰਾ ਕੰਪਿਊਟਰ ਬਲਾਕ ਹੈ ਜਿਸ ਵਿਚ ਬੀ.ਸੀ.ਏ., ਬੀ.ਐਸਸੀ. (ਆਈ.ਟੀ), ਐਮ.ਐਸਸੀ. (ਕੰਪਿ. ਸਾਇੰਸ), ਐਮ.ਐਸਸੀ. (ਆਈ.ਟੀ), ਪੀ.ਜੀ.ਡੀ.ਸੀ.ਏ, ਡੀ.ਸੀ.ਏ., ਬੀ.ਕਾਮ, ਬੀ.ਕਾਮ (ਪ੍ਰੋਫੈਸ਼ਨਲ), ਐਮ.ਕਾਮ,ਬੀ.ਐਸਸੀ. (ਨਾਨ-ਮੈਡੀਕਲ), ਬੀ.ਐਸਸੀ. (ਕੰਪਿ. ਸਾਇੰਸ) ਨਾਲ ਬੀ.ਏ., ਬੀ.ਐਸਸੀ. (ਇਕਨਾਮਿਕਸ), ਐਮ.ਸੀ.ਏ., ਐਮ.ਏ. (ਹਿਸਟਰੀ, ਪੋਲੀਟੀਕਲ ਸਾਇੰਸ), ਐਮ. ਐਸ.ਸੀ. ਜੌਗਰਫ਼ੀ, ਬੀ. ਐਸਸੀ. (ਕੰਪਿਊਟਰ, ਸਟੇਸਟਿਕਸ ਅਤੇ ਮੈਥੇਮੇਟਿਕਸ) ਅਤੇ ਈ.ਟੀ.ਟੀ. ਕੋਰਸ ਹਨ।

ਹਵਾਲੇ[ਸੋਧੋ]