ਭਾਈ ਧਰਮ ਸਿੰਘ
(ਭਾਈ ਧਰਮ ਸਿੰਘ ਜੀ ਤੋਂ ਰੀਡਿਰੈਕਟ)
Jump to navigation
Jump to search
ਪੰਜ ਪਿਆਰੇ |
ਭਾਈ ਦਇਆ ਸਿੰਘ |
ਭਾਈ ਧਰਮ ਸਿੰਘ |
ਭਾਈ ਹਿੰਮਤ ਸਿੰਘ |
ਭਾਈ ਮੋਹਕਮ ਸਿੰਘ |
ਭਾਈ ਸਾਹਿਬ ਸਿੰਘ |
ਭਾਈ ਧਰਮ ਸਿੰਘ ਪੰਜਾਂ ਪਿਆਰਿਆਂ ਵਿਚੋਂ ਦੂਜੇ ਸਥਾਨ ਤੇ ਸਨ। ਉਹਨਾਂ ਦੇ ਪਿਤਾ ਦਾ ਨਾਮ ਪਰਮ ਸੁੱਖ ਜੀ ਅਤੇ ਮਾਤਾ ਦਾ ਨਾਮ ਅਨੰਤ ਸੀ। ਉਹ ਜੱਟ ਜਾਤ ਦੇ ਦਿੱਲੀ ਸ਼ਹਿਰ ਦੇ ਵਸਨੀਕ ਸੀ। ਉਹਨਾਂ ਦਾ ਜਨਮ 1727 (1727) ਬਿ: 13 (13) ਵਿਸਾਖ ਦਿਨ ਸੋਮਵਾਰ ਪਹਿਰ ਰਾਤ ਰਹਿੰਦੀ ਹੋਇਆ ਸੀ। ਉਹ 25 ਸਾਲ ਦੀ ਉਮਰ ਵਿੱਚ ਦਸਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਗਏ। ਉਹ 1768ਈ. ਨੂੰ ਅਬਚਲ ਨਗਰ ਸ਼੍ਰੀ ਹਜੂਰ ਸਾਹਿਬ ਵਿਖੇ ਜੋਤੀ ਜੋਤ ਸਮਾਏ।