ਭਾਰਤੀ ਨਾਚਾਂ ਦੀ ਸੂਚੀ
ਦਿੱਖ
ਇਹ ਰਵਾਇਤੀ ਭਾਰਤੀ ਨਾਚਾਂ ਦੀ ਸੂਚੀ ਹੈ:
ਅ
[ਸੋਧੋ]- ਆਂਧਰਾ ਨਾਤਿਯਮ (ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ, ਦੱਖਣ ਭਾਰਤ ਦਾ ਆਰਟ ਡਾਂਸ)
ਬ
[ਸੋਧੋ]- ਬਾਗੂਰੁਮਬਾ (ਅਸਾਮ, ਨਾਰਥ ਈਸਟ ਇੰਡੀਆ ਦਾ ਲੋਕ ਨਾਚ)
- ਬੀਹੂ ਡਾਂਸ (ਅਸਾਮ, ਪੂਰਬੀ ਭਾਰਤ ਦਾ ਲੋਕ ਨਾਚ)
- ਬਾਠੂਕਾਮਾ (ਤੇਲੰਗਾਨਾ ਦਾ ਲੋਕ ਨਾਚ, ਦੱਖਣੀ ਭਾਰਤ)
ਭ
[ਸੋਧੋ]- ਭੋਰਤਾਲ (ਅਸਾਮ, ਨਾਰਥ ਈਸਟ ਇੰਡੀਆ ਦਾ ਲੋਕ ਨਾਚ)
- ਭੰਗੜਾ (ਪੰਜਾਬ ਦਾ ਲੋਕ ਡਾਂਸ, ਉੱਤਰੀ ਭਾਰਤ)
- ਭਰਤਨਾਟਯਮ (ਤਾਮਿਲਨਾਡੂ, ਦੱਖਣੀ ਭਾਰਤ)
- ਵਾਇਕੁੰਥਾ (ਭਾਰਤ ਦਾ ਲੋਕ ਨ੍ਰਿਤ, ਏਸ਼ੀਆ)
ਛ
[ਸੋਧੋ]- ਛਾਊ (ਉੜੀਸਾ, ਪੱਛਮੀ ਬੰਗਾਲ, ਪੂਰਬੀ ਭਾਰਤ)
- ਛੋਲੀਆ (ਉਤਰਾਖੰਡ)
ਦ
[ਸੋਧੋ]ਡ
[ਸੋਧੋ]- ਡਾਂਡੀਆ (ਗੁਜਰਾਤ ਦਾ ਲੋਕ ਨਾਚ, ਪੱਛਮੀ ਭਾਰਤ)
- ਡੋਲੂ ਕੁਨੀਥਾ (ਕਰਨਾਟਕ, ਭਾਰਤ ਦੇ ਲੋਕ ਨ੍ਰਿਤ)
ਧ
[ਸੋਧੋ]- ਧਾਂਗਾਰੀ (ਮਹਾਂਰਾਸ਼ਟਰ ਦਾ ਲੋਕ ਨ੍ਰਿਤ, ਪੱਛਮੀ ਭਾਰਤ)
ਢ
[ਸੋਧੋ]ਗ
[ਸੋਧੋ]- ਗਰਬਾ (ਗੁਜਰਾਤ, ਪੱਛਮੀ ਭਾਰਤ ਦਾ ਲੋਕ-ਨਾਚ)
- ਗਿੱਧਾ (ਪੰਜਾਬ, ਨਾਰਥ ਇੰਡੀਆ ਦੇ ਲੋਕ ਨਾਚ)
- ਘੂਮਰ (ਰਾਜਸਥਾਨ ਦੇ ਪੱਛਮੀ ਭਾਰਤ ਦੇ ਲੋਕ ਨਾਚ)
- ਗਾਉਡੀਆ ਨ੍ਰਿਤਿਆ (ਪੱਛਮੀ ਬੰਗਾਲ ਦੀ ਕਲਾਸੀਕਲ ਨ੍ਰਿਤ)
- ਗਰੀਯਾ ਨ੍ਰਿਤਿਆ (ਗੁਜਰਾਤ, ਭਾਰਤ ਦਾ ਲੋਕ-ਜਨਜਾਤਾਂ ਦਾ ਡਾਂਸ)
- ਘੁਮੁਰਾ (ਓਡੀਸ਼ਾ)
ਝ
[ਸੋਧੋ]- ਝੂਮੁਰ (ਝਾਰਖੰਡ, ਓਡੀਸ਼ਾ, ਪੱਛਮੀ ਬੰਗਾਲ ਅਤੇ ਅਸਾਮ ਦੇ ਲੋਕ ਨਾਚ)
ਕ
[ਸੋਧੋ]- ਕੱਥਕ (ਉੱਤਰ ਪ੍ਰਦੇਸ਼, ਕਲਾਸੀਕਲ ਭਾਰਤੀ ਡਾਂਸ)
- ਕੱਥਕਲੀ (ਕੇਰਲਾ, ਭਾਰਤ, ਇਨਕਾਰਪੋਰੇਟਸ ਡਾਂਸ)
- ਕੇਰਲਾ ਨਟਾਨਾਮ (ਗੁਰੂ ਗੋਪੀਨਾਥ ਦੁਆਰਾ ਸ਼ੁਰੂ ਕੀਤੀ ਭਾਰਤੀ ਨਾਚ)
- ਕ੍ਰਿਸ਼ਣਤਾਤਮ
- ਕੁਚੀਪੁਡੀ (ਕਲਾਸੀਕਲ ਇੰਡੀਅਨ ਡਾਂਸ, ਆਂਧਰਾ ਪ੍ਰਦੇਸ਼)
- ਕੋਲੱਟਾਮ (ਲੋਕ ਨਾਚ ਤਾਮਿਲਨਾਡੂ)
- ਕੋਲੀ ਡਾਂਸ (ਲੋਕ ਨਾਚ, ਮਹਾਂਰਾਸ਼ਟਰ)
- ਕਰਕਟਮ (ਲੋਕ ਨਾਚ ਤਾਮਿਲਨਾਡੂ)
- ਕੰਨਿਆਰਕਲੀ (ਲੋਕ ਨਾਚ, ਕੇਰਲਾ)
ਲ
[ਸੋਧੋ]ਮ
[ਸੋਧੋ]- ਮੋਹਿਨੀਆਤਮ (ਕੇਰਲ ਤੋਂ ਭਾਰਤੀ ਕਲਾਸੀਕਲ ਨਾਚ)
- ਮਨੀਪੁਰੀ (ਮਨੀਪੁਰ ਤੋਂ ਭਾਰਤੀ ਕਲਾਸੀਕਲ ਨਾਚ)
- ਮਟਕੀ ਡਾਂਸ - ਮੱਧ ਪ੍ਰਦੇਸ਼
ਨ
[ਸੋਧੋ]- ਨਟੀ ਨਾਚ (ਹਿਮਾਚਲ ਪ੍ਰਦੇਸ਼, ਭਾਰਤ ਦਾ ਲੋਕ ਨਾਚ)
- ਨੌਟੰਕੀ (ਉੱਤਰ ਪ੍ਰਦੇਸ਼ ਦਾ ਡਾਂਸ ਫਾਰਮ)
ਓ
[ਸੋਧੋ]- ਓਡੀਸੀ ਉਰਫ਼ ਓਰਿਸੀ (ਉੜੀਸਾ, ਪੂਰਬ ਭਾਰਤ) (ਉੜੀਸਾ ਤੋਂ ਭਾਰਤੀ ਕਲਾਸੀਕਲ ਨਾਚ)
- ਓਜਾਪਾਲੀ (ਅਸਾਮ, ਨਾਰਥ ਈਸਟ ਇੰਡੀਆ ਦਾ ਲੋਕ ਨਾਚ)
- ਓਯਾਲੱਟਾਮ ਉਰਫ਼ ਓਇਲਟਤਮ (ਮਦੁਰਈ, ਤਾਮਿਲਨਾਡੂ)
ਪ
[ਸੋਧੋ]- ਪੰਥੀ (ਛੱਤੀਸਗੜ੍ਹ, ਭਾਰਤ ਦਾ ਲੋਕ ਨਾਚ)
- ਪਾਰਈ ਅਟਾਮ (ਤਾਮਿਲਨਾਡੂ)
- ਪੁਲੀਆਟਮ (ਭਾਰਤ ਦੇ ਤਾਮਿਲਨਾਡੂ ਦੇ ਲੋਕ ਨਾਚ)
- ਪਰੀਨੀ ਸ਼ਿਵਾ ਥੰਡਵਮ (ਤੇਲੰਗਾਨਾ ਦਾ ਨਾਚ)
- ਪੁਲਿਕਾਲੀ - ਕੇਰਲ
ਰ
[ਸੋਧੋ]- ਰਾਉਤ ਨਾਚ (ਛੱਤੀਸਗੜ੍ਹ, ਭਾਰਤ ਦਾ ਲੋਕ ਨ੍ਰਿਤ)
- ਰਾਸ ਲੀਲਾ (ਭਾਰਤੀ ਕਲਾਸੀਕਲ ਡਾਂਸ)
- ਰਾਠਵਾ ਨਾਚ (ਭਾਰਤ ਦੇ ਛੋਟਾ ਉਦੈਪੁਰ ਦਾ ਲੋਕ ਨਾਚ)
ਸ
[ਸੋਧੋ]ਤ
[ਸੋਧੋ]ਵ
[ਸੋਧੋ]- ਵਿਲਾਸਨੀ ਨਾਟਿਅਮ (ਆਂਧਰਾ ਪ੍ਰਦੇਸ਼, ਦੱਖਣ ਭਾਰਤ ਦਾ ਆਰਟ ਡਾਂਸ)