ਸਮੱਗਰੀ 'ਤੇ ਜਾਓ

ਉੱਤਰ-ਪੂਰਬੀ ਏਸ਼ੀਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਉੱਤਰ-ਪੂਰਬੀ ਏਸ਼ੀਆ ਦਾ ਨਕਸ਼ਾ

ਉੱਤਰ-ਪੂਰਬੀ ਏਸ਼ੀਆ ਏਸ਼ੀਆਈ ਮਹਾਂਦੀਪ ਦੇ ਉੱਤਰ-ਪੂਰਬੀ ਉਪ-ਖੇਤਰ ਨੂੰ ਕਿਹਾ ਜਾਂਦਾ ਹੈ।

ਉੱਤਰ-ਪੂਰਬੀ ਏਸ਼ੀਆਂ ਵਿਚਲੇ ਦੇਸ਼ ਜਪਾਨ, ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਹਨ ਅਤੇ ਕਈ ਵਾਰ ਚੀਨ (ਹਾਂਗਕਾਂਗ ਅਤੇ ਮਕਾਓ ਸਮੇਤ), ਤਾਈਵਾਨ, ਰੂਸ (ਖ਼ਾਸ ਤੌਰ ਉੱਤੇ ਦੁਰਾਡਾ ਪੂਰਬੀ ਰੂਸ) ਅਤੇ ਮੰਗੋਲੀਆ ਵੀ ਮਿਲਾ ਲਏ ਜਾਂਦੇ ਹਨ।

ਹਵਾਲੇ

[ਸੋਧੋ]