ਸਮੱਗਰੀ 'ਤੇ ਜਾਓ

19 ਜੁਲਾਈ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(੧੯ ਜੁਲਾਈ ਤੋਂ ਮੋੜਿਆ ਗਿਆ)
<< ਜੁਲਾਈ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6
7 8 9 10 11 12 13
14 15 16 17 18 19 20
21 22 23 24 25 26 27
28 29 30 31  
2024

ਗ੍ਰੈਗਰੀ ਕਲੰਡਰ ਦੇ ਮੁਤਾਬਕ 19 ਜੁਲਾਈ ਸਾਲ ਦਾ 200ਵਾਂ (ਲੀਪ ਸਾਲ ਵਿੱਚ 201ਵਾਂ) ਦਿਨ ਹੁੰਦਾ ਹੈ। ਇਸ ਤੋਂ ਬਾਅਦ ਸਾਲ ਦੇ 165 ਦਿਨ ਬਾਕੀ ਰਹਿ ਜਾਂਦੇ ਹਨ।

ਵਾਕਿਆ

[ਸੋਧੋ]
  • 1870ਫ਼ਰਾਂਸ ਨੇ ਪਰਸ਼ੀਆ (ਈਰਾਨੀ ਸਾਮਰਾਜ) ਦੇ ਖ਼ਿਲਾਫ਼ ਜੰਗ ਦਾ ਐਲਾਨ ਕੀਤਾ।
  • 1905ਬੰਗਾਲ ਦੀ ਵੰਡ ਦੀ ਘੋਸ਼ਣਾ ਭਾਰਤ ਦੇ ਤਤਕਾਲੀਨ ਵਾਇਸਰਾਏ ਲਾਰਡ ਕਰਜਨ ਨੇ ਕੀਤੀ।
  • 1946 – ਐਕਟਰਸ ਮਰਲਿਨ ਮੁਨਰੋ ਦੀ ਪਹਿਲੀ ਫ਼ਿਲਮ ਰਿਲੀਜ਼ ਹੋਈ।
  • 1960 – ਪਿਤਾ ਦਾ ਨਾਂ ਗੁਰੂ ਗੋਬਿੰਦ ਸਿੰਘ ਲਿਖਵਾਉਣ ਦੇ ਖ਼ਿਲਾਫ਼ ਆਰਡੀਨੈਂਸ ਜਾਰੀ।
  • 1982ਅਮਰੀਕਾ ਦੇ ਮਰਦਮਸ਼ੁਮਾਰੀ ਮਹਿਕਮੇ ਨੇ ਅੰਕੜੇ ਰਲੀਜ਼ ਕਰਦਿਆਂ ਕਿਹਾ ਕਿ ਉਸ ਮੁਲਕ ਵਿੱਚ 14% ਲੋਕ 'ਗ਼ਰੀਬੀ ਦਰਜੇ' ਤੋਂ ਹੇਠਾਂ ਹਨ।
  • 1985 – ਪੋਰਟਸਮਾਊਥ ਅਮਰੀਕਾ ਦਾ ਜਾਰਜ ਬੈਲ ਦੁਨੀਆ ਵਿੱਚ ਸਭ ਤੋਂ ਵੱਡੇ ਪੈਰ ਵਾਲਾ ਬੰਦਾ ਗਰਦਾਨਿਆ ਗਿਆ। ਉਸ ਦੇ ਬੂਟ ਦਾ ਸਾਈਜ਼ ਸਾਢੇ 28 ਸੀ। ਜੁੱਤੀ ਦਾ ਇੱਕ ਆਮ ਸਾਈਜ਼ 7 ਤੋਂ 9 ਤਕ ਮੰਨਿਆ ਜਾਂਦਾ ਹੈ। ਉਸ ਦਿਨ ਉਸ ਦਾ ਕੱਦ 7 ਫੁਟ 10 ਇੰਚ ਸੀ।

ਜਨਮ

[ਸੋਧੋ]
ਮੰਗਲ ਪਾਂਡੇ

ਦਿਹਾਂਤ

[ਸੋਧੋ]