4 ਅਪ੍ਰੈਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
<< ਅਪਰੈਲ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30
2020

4 ਅਪ੍ਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 94ਵਾਂ (ਲੀਪ ਸਾਲ ਵਿੱਚ 95ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 271 ਦਿਨ ਬਾਕੀ ਹਨ।

ਵਾਕਿਆ[ਸੋਧੋ]

Flag of the United States.svg

ਜਨਮ[ਸੋਧੋ]

  • 1889 – ਭਾਰਤੀ ਪੱਤਰਕਾਰ, ਕਵੀ ਅਤੇ ਡਰਾਮ ਲੇਖਕ ਮੱਖਣਲਾਲ ਚਤੁਰਵੇਦੀ ਦਾ ਜਨਮ ਹੋਇਆ।
  • 1962 – ਭਾਰਤੀ ਸਮਾਜ ਸੇਵੀ ਅਤੇ ਰਾਜਨੀਤਿਕ ਕੈਲਾਸ਼ੋ ਦੇਵੀ ਦਾ ਜਨਮ ਹੋਇਆ।
  • [1962 ] ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦਾ ਜਨਮ ਹੋਇਆ.

ਮੌਤ[ਸੋਧੋ]