ਈਲ-ਡ-ਫ਼ਰਾਂਸ
ਦਿੱਖ
ਈਲ-ਦੇ-ਫ਼ਰਾਂਸ ਫ਼ਰਾਂਸ ਦਾ ਟਾਪੂ | |||
---|---|---|---|
ਦੇਸ਼ | ਫ਼ਰਾਂਸ | ||
ਪ੍ਰੀਫੈਕਟੀ | ਪੈਰਿਸ | ||
ਵਿਭਾਗ | 8
| ||
ਸਰਕਾਰ | |||
• ਮੁਖੀ | ਯ਼ਾਂ-ਪੋਲ ਊਸ਼ੋਂ (ਸਮਾਜਵਾਦੀ ਪਾਰਟੀ) | ||
ਖੇਤਰ | |||
• ਕੁੱਲ | 12,012 km2 (4,638 sq mi) | ||
ਆਬਾਦੀ (2009) | |||
• ਕੁੱਲ | 1,17,29,613 | ||
• ਘਣਤਾ | 980/km2 (2,500/sq mi) | ||
ਸਮਾਂ ਖੇਤਰ | ਯੂਟੀਸੀ+1 (CET) | ||
• ਗਰਮੀਆਂ (ਡੀਐਸਟੀ) | ਯੂਟੀਸੀ+2 (CEST) | ||
GDP/ ਨਾਂਮਾਤਰ | € 572 billion (2010)[1] | ||
GDP ਪ੍ਰਤੀ ਵਿਅਕਤੀ | € 48,378 (2010)[1] | ||
NUTS ਖੇਤਰ | FR1 | ||
ਵੈੱਬਸਾਈਟ | www.iledefrance.fr |
ਈਲ-ਦ-ਫ਼ਰਾਂਸ ਜਾਂ ਫ਼ਰਾਂਸ ਦਾ ਟਾਪੂ (ਫ਼ਰਾਂਸੀਸੀ ਉਚਾਰਨ: [ildəfʁɑ̃s] ( ਸੁਣੋ)) ਫ਼ਰਾਂਸ ਦੇ 27 ਖੇਤਰਾਂ ਵਿੱਚੋਂ ਸਭ ਤੋਂ ਅਮੀਰ ਅਤੇ ਸਭ ਤੋਂ ਵੱਧ ਅਬਾਦੀ ਵਾਲਾ ਖੇਤਰ ਹੈ। ਇਹ ਜ਼ਿਆਦਾਤਰ ਪੈਰਿਸ ਦੇ ਮਹਾਂਨਗਰੀ ਇਲਾਕੇ ਦਾ ਬਣਿਆ ਹੋਇਆ ਹੈ।