ਹੈਦਰਾਬਾਦ
ਦਿੱਖ
ਹੈਦਰਾਬਾਦ
Lua error in package.lua at line 80: module 'Module:Lang/data/iana scripts' not found. حیدرآباد | |
---|---|
ਉਪਨਾਮ: City of Pearls | |
ਗੁਣਕ: 17°23′06.0″N 78°29′12.1″E / 17.385000°N 78.486694°E | |
ਦੇਸ਼ | India |
State | ਤੇਲੰਗਾਨਾ |
Region | ਦੱਖਣ |
Districts | ਹੈਦਰਾਬਾਦ, Ranga Reddy and Medak |
ਸਥਾਪਨਾ | 1591 AD |
ਬਾਨੀ | ਮੁਹੰਮਦ ਕੁਲੀ ਕੁਤੁਬ ਸ਼ਾਹ |
ਸਰਕਾਰ | |
• ਕਿਸਮ | Mayor–Council |
• ਬਾਡੀ | Greater Hyderabad Municipal Corporation Hyderabad Metropolitan Development Authority |
• ਐਮਪੀ | ਅਸਦੁੱਦੀਨ ਉਵੈਸੀ, ਮੱਲਾ ਰੇਡੀ, ਬੰਦਾਰੁ ਦੱਤਾਤ੍ਰੇਆ ਅਤੇ ਕੌਂਡਾ ਵਿਸ਼ਵੇਸ਼ਵਰ ਰੇਡੀ |
• ਪੁਲਿਸ ਕਮਿਸ਼ਨਰ | ਐਮ ਮਹੇਂਦਰ ਰੇਡੀ |
ਖੇਤਰ | |
• Metropolis | 650 km2 (250 sq mi) |
• Metro | 7,100 km2 (2,700 sq mi) |
ਉੱਚਾਈ | 505 m (1,657 ft) |
ਆਬਾਦੀ (2011) | |
• Metropolis | 68,09,970 |
• ਰੈਂਕ | 4th |
• ਘਣਤਾ | 18,480/km2 (47,900/sq mi) |
• ਮੈਟਰੋ | 77,49,334 |
• Metro rank | 6th |
ਵਸਨੀਕੀ ਨਾਂ | ਹੈਦਰਾਬਾਦੀ |
ਸਮਾਂ ਖੇਤਰ | ਯੂਟੀਸੀ+5:30 (IST) |
Pincode(s) | 500 xxx, 501 xxx, 502 xxx, 508 xxx, 509 xxx |
ਏਰੀਆ ਕੋਡ | +91–40, 8685, 8413, 8414, 8415, 8417, 8418, 8453, 8455 |
ਵਾਹਨ ਰਜਿਸਟ੍ਰੇਸ਼ਨ | TS 09 to TS 14 |
Official languages | Telugu, Urdu |
HDI | High |
ਵੈੱਬਸਾਈਟ | www |
ਹੈਦਰਾਬਾਦ (ਤੇਲੁਗੂ: హైదరాబాదు; ਉਰਦੂ: حیدر آباد) ਭਾਰਤ ਦੇ ਸੂਬੇ ਤੇਲੰਗਾਨਾ ਦੀ ਰਾਜਧਾਨੀ ਹੈ[2]। ਪਹਿਲਾਂ ਇਹ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਹੁੰਦਾ ਸੀ। ਇਹ 650 ਵਰਗ ਕਿਲੋਮੀਟਰ ਜਾਂ 250 ਵਰਗ ਮੀਲ ਖੇਤਰ ਵਿੱਚ ਫੈਲਿਆ ਹੋਇਆ ਹੈ ਦੱਖਣੀ ਪਠਾਰ ਉੱਤੇ ਇਹ ਮੁਸੀ ਨਦੀ ਦੇ ਕੰਡੇ ਤੇ ਸਥਿਤ ਹੈ ਇਹ ਦੱਖਣੀ ਭਾਰਤ ਦੇ ਉੱਤਰ ਵਿੱਚ ਸਥਿਤ ਹੈ। ਤੇਲੰਗਾਨਾ ਖੇਤਰ ਵਿੱਚ ਸਥਿਤ ਇਸ ਮਹਾਨਗਰ ਦੀ ਸਾਲ 2011 ਵਿੱਚ ਅਬਾਦੀ ਤਕਰੀਬਨ 68 ਲੱਖ ਸੀ। ਸਾਲ 2011 ਦੀ ਮਰਦਮਸ਼ੁਮਾਰੀ ਅਨੁਸਾਰ ਇਹ ਭਾਰਤ ਦੇ ਮਹਾਨਗਰਾਂ ਵਿੱਚ ਅਬਾਦੀ ਪੱਖੋਂ ਚੌਥੇ ਥਾਂ ਉੱਤੇ ਹੈ।
ਇਹ ਭਾਰਤ ਦੇ ਸਭ ਤੋਂ ਉੱਨਤ ਸ਼ਹਿਰਾਂ ਵਿੱਚੋਂ ਇੱਕ ਹੈ ਅਤੇ ਭਾਰਤ ਵਿੱਚ ਸੂਚਨਾ ਪ੍ਰੌਧੋਗਿਕੀ ਅਤੇ ਜੈਵ ਤਕਨੀਕੀ ਦਾ ਕੇਂਦਰ ਬਣਦਾ ਜਾ ਰਿਹਾ ਹੈ। ਹੁਸੈਨ ਸਾਗਰ ਨਾਲ ਵੰਡੇ, ਹੈਦਰਾਬਾਦ ਅਤੇ ਸਿਕੰਦਰਾਬਾਦ ਜੁੜਵੇਂ ਸ਼ਹਿਰ ਹਨ। ਹੁਸੈਨ ਸਾਗਰ ਦੀ ਉਸਾਰੀ ਸੰਨ 1562 ਵਿੱਚ ਇਬਰਾਹਿਮ ਕੁਤੁਬ ਸ਼ਾਹ ਦੇ ਸ਼ਾਸਨ ਕਾਲ ਵਿੱਚ ਹੋਈ ਸੀ ਅਤੇ ਇਹ ਇੱਕ ਮਨੁੱਖ ਨਿਰਮਿਤ ਝੀਲ ਹੈ।
ਹਵਾਲੇ
[ਸੋਧੋ]- ↑ "Greater Hyderabad Municipal Corporation". www.ghmc.gov.in. Archived from the original on 25 ਦਸੰਬਰ 2018. Retrieved 23 December 2015.
{{cite web}}
: Unknown parameter|dead-url=
ignored (|url-status=
suggested) (help) Archived 25 December 2018[Date mismatch] at the Wayback Machine. - ↑ "Hyderabad". Lexico UK English Dictionary. Oxford University Press. Archived from the original on 16 May 2021.