ਅਫ਼ਰੀਕਾ

ਵਿਕਿਪੀਡਿਆ ਤੋਂ
(ਅਫ੍ਰੀਕਾ ਤੋਂ ਰੀ-ਡਿਰੈਕਟ)
ਜੰਪ ਕਰੋ: ਨੇਵੀਗੇਸ਼ਨ, ਖੋਜ
ਅਫ਼ਰੀਕਾ
Africa (orthographic projection).svg
ਖੇਤਰਫਲ 30,330,000 ਕਿਮੀ.² [੧]
ਜਨਸੰਖਿਆ 986,000,000[੨]
ਜਨਸੰਖਿਆ ਦਾ ਸੰਘਣਾਪਣ 33.4[੨]
ਦੇਸ਼ 53
ਭਾਸ਼ਾ(ਵਾਂ) ਅਫਰੀਕਾ ਦੀ ਦਫਤਰੀ ਭਾਸ਼ਾਵਾਂ [੩] [੪]
ਅਰਬੀ
ਅਮਹਾਰੀ
ਅੰਗਰੇਜ਼ੀ
ਆਫਰੀਕਾਨਸ
ਕੀਨਯਾਰਵਾਨਦਾ
ਖੋਸਾ
ਸੇਪੇਦੀ
ਸੇਸੋਥੋ
ਸਵਾਤੀ
ਸਵਾਹਿਲੀ
ਨਦੇਬੇਲੇ
ਤਸਵਾਨਗਾ
ਤਸੋਨਗਾ
ਪੁਰਤਗਾਲੀ
ਫਰਾਂਸਿਸੀ
ਮਾਲਾਗਾਸੀ ਭਾਸ਼ਾ
ਵੇਨਦਾ
ਜ਼ੂਲੂ
ਸਮਾਂ ਖੇਤਰ UTC-1 ਤੋਂ UTC+4

ਅਫਰੀਕਾ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਮਹਾਦੀਪ ਹੈ। ਇਸ ਦਾ ਖੇਤਰਫਲ 30,330,000 ਕਿਮੀ.² (ਵਰਗ ਕਿਲੋਮੀਟਰ) ਹੈ। ਅਫਰੀਕਾ ਯੂਰਪ ਦੇ ਦੱਖਣ ਵਿਚ ਸਥਿਤ ਹੈ। ਇਸ ਦੇ ਪੂਰਬ ਵਿਚ ਹਿੰਦ ਮਹਾਸਾਗਰ ਅਤੇ ਪੱਛਮ ਵਿਚ ਅਟਲਾਨਟਿਕ ਮਹਾਸਾਗਰ ਹਨ। ਅਫਰੀਕਾ ਵਿਚ 53 ਦੇਸ਼ ਹਨ।[੫] ਸੂਡਾਨ ਅਫਰੀਕਾ ਦਾ ਸਭ ਤੋਂ ਵੱਡਾ ਦੇਸ਼ ਹੈ ਜਿਸ ਦਾ ਖੇਤਰਫਲ 2,505,800 ਕਿਮੀ.² ਹੈ।[੧] ਆਬਾਦੀ ਦੇ ਲਿਹਾਜ਼ ਨਾਲ ਨਾਈਜੀਰੀਆ ਪਹਿਲੇ ਨੰਬਰ ਤੇ ਆਉਦਾਂ ਹੈ। ਨਾਈਜੀਰੀਆ ਦੀ ਆਬਾਦੀ 125-145 ਮਿਲਿਅਨ ਹੈ। [੫]

ਸਾਇੰਸਦਾਨਾ ਦੇ ਮੁਤਾਬਕ ਇਨਸਾਨ (ਹੋਮੋਸੇਪੀਅਨ) ਅਫਰੀਕਾ ਵਿਚ ਪੈਦਾ ਹੋਏ ਸਨ ਅਤੇ ਅੱਜ ਤੋਂ ਲਗਭਗ 60,000 ਸਾਲ ਪਹਿਲਾਂ ਉਹ ਅਫਰੀਕਾ ਤੋਂ ਬਾਹਰ ਨਿਕਲ ਕੇ ਸਾਰੀ ਦੁਨੀਆ ਵਿਚ ਫੈਲ ਗਏ।[੬]

[ਸੋਧ] ਹਵਾਲੇ

  1. ੧.੦ ੧.੧ "ਅਫਰੀਕਾ ਗਾਇਡ -ਤੱਥ ਅਤੇ ਆਂਕੜੇ". Africa Guide. http://www.africaguide.com/facts.htm. Retrieved on 2010-11-28. 
  2. ੨.੦ ੨.੧ "ਵੂਲਫਰਾਮ ਅਲਫਾ ਤੇ ਅਫਰੀਕਾ ਦੀ ਆਬਾਦੀ ਬਾਰੇ". Wolfram Alpha. http://www.wolframalpha.com/input/?i=population+africa. Retrieved on 2010-11-28. 
  3. "ਅਫਰੀਕਾ ਦੀ ਭਾਸ਼ਾਵਾ -ਕਿਹੜੀ ਭਾਸ਼ਾ ਕਿੱਥੇ ਬੋਲੀ ਜਾਂਦੀ ਹੈ?". About.com. http://goafrica.about.com/od/africanlanguages/a/africanlanguage.htm. Retrieved on 2010-11-28. 
  4. "ਅਫਰੀਕਾ ਦੀ ਭਾਸ਼ਾਵਾ -ਕਿਹੜੀ ਭਾਸ਼ਾ ਕਿੱਥੇ ਬੋਲੀ ਜਾਂਦੀ ਹੈ?". About.com. http://goafrica.about.com/od/africanlanguages/a/africanlanguage_2.htm. Retrieved on 2010-11-28. 
  5. ੫.੦ ੫.੧ "ਅਫਰੀਕਾ ਬਾਰੇ ਕੁਝ ਤੱਥ". About.com. http://goafrica.about.com/od/africatraveltips/a/africafacts.htm. Retrieved on 2010-11-28. 
  6. "How We Are Evolving". Living Media India Ltd. October, 2010.  Scientific American India. pp 21.
ਨਿੱਜੀ ਟੂਲ
ਨਾਂ-ਥਾਂ:

ਬਦਲ
ਕਾਰਵਾਈ
ਨੇਵੀਗੇਸ਼ਨ
ਟੂਲਬਾਕਸ
ਹੋਰ ਭਾਸ਼ਾਵਾਂ ਵਿੱਚ