ਸਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
{{{ਦਫ਼ਤਰੀ_ਨਾਂ}}}
صنعاء ਸਨਾ
ਸਨਾ
ਗੁਣਕ: 15°20′54″N 44°12′23″E / 15.34833°N 44.20639°E / 15.34833; 44.20639
ਦੇਸ਼  ਯਮਨ
ਪ੍ਰਸ਼ਾਸਕੀ ਵਿਭਾਗ ਅਮਾਨਤ ਅਲ ਅਸੀਮਾਹ
ਸਰਕਾਰ
 - ਕਿਸਮ ਸਥਾਨਕ
ਉਚਾਈ ੨,੨੫੦
ਅਬਾਦੀ (2012)
 - ਸ਼ਹਿਰ ੧੯,੩੭,੪੫੧
 - ਮੁੱਖ-ਨਗਰ ੨੧,੬੭,੯੬੧
ਸਮਾਂ ਜੋਨ GMT+3

ਸਨਾ (ਅਰਬੀ: صنعاء) ਜਾਂ ਸਾਨਾ, ਯਮਨ ਦੀ ਰਾਜਧਾਨੀ ਅਤੇ ਸਨਾ ਰਾਜਪਾਲੀ ਦਾ ਕੇਂਦਰ ਹੈ; ਪਰ ਸ਼ਹਿਰ ਖ਼ੁਦ ਰਾਜਪਾਲੀ ਦਾ ਹਿੱਸਾ ਨਹੀਂ ਹੈ ਸਗੋਂ ਇੱਕ ਵੱਖਰਾ ਪ੍ਰਸ਼ਾਸਕੀ ਜ਼ਿਲ੍ਹਾ "ਅਮਾਨਤ ਅਲ-ਅਸੀਮਾਹ" ਬਣਾਉਂਦਾ ਹੈ।

ਇਹ ਦੁਨੀਆਂ ਦੇ ਸਭ ਤੋਂ ਪੁਰਾਣੇ ਅਬਾਦ ਹੋਏ ਸ਼ਹਿਰਾਂ ਵਿੱਚੋਂ ਇੱਕ ਹੈ। ੨੩੦੦ ਮੀਟਰ ਦੀ ਅਬਾਦੀ ਉੱਤੇ ਸਥਿੱਤ ਇਹ ਸ਼ਹਿਰ ਦੁਨੀਆਂ ਦੀਆਂ ਸਭ ਤੋਂ ਉੱਚੀਆਂ ਰਾਜਧਾਨੀਆਂ ਵਿੱਚੋਂ ਵੀ ਇੱਕ ਹੈ। ਇਸਦੀ ਅਬਾਦੀ ਲਗਭਗ ਸਾਢੇ ਉੱਨੀ ਲੱਖ (੨੦੧੨ ਅੰਦਾਜ਼ਾ) ਹੈ ਜਿਸ ਕਰਕੇ ਇਹ ਯਮਨ ਦਾ ਸਭ ਤੋਂ ਵੱਡਾ ਸ਼ਹਿਰ ਹੈ। ਸਨਾ ਦਾ ਪੁਰਾਣਾ ਸ਼ਹਿਰ, ਜੋ ਕਿ ਯੁਨੈਸਕੋ ਦਾ ਇੱਕ ਵਿਸ਼ਵ ਵਿਰਾਸਤ ਟਿਕਾਣਾ ਹੈ, ਇੱਕ ਵਿਲੱਖਣ ਦਰਸ਼ਨੀ ਸ਼ੈਲੀ ਦਰਸਾਉਂਦਾ ਹੈ ਜਿਸਦਾ ਕਾਰਨ ਇਸਦੇ ਬੇਜੋੜ ਭਵਨ-ਨਿਰਮਾਣ ਸਬੰਧੀ ਵਿਸ਼ੇਸ਼ਤਾਵਾਂ, ਖ਼ਾਸ ਕਰਕੇ ਜਿਆਮਿਤੀ ਨਮੂਨਿਆਂ ਨਾਲ਼ ਸਜੀਆਂ ਹੋਈਆਂ ਬਹੁ-ਮੰਜ਼ਲੀ ਇਮਾਰਤਾਂ, ਹਨ।[੧][੨]

ਹਵਾਲੇ[ਸੋਧੋ]