ਸਮੱਗਰੀ 'ਤੇ ਜਾਓ

ਅਕਰੋਤਿਰੀ ਅਤੇ ਧਕੇਲੀਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਕਰੋਤਿਰੀ ਅਤੇ ਧਕੇਲੀਆ ਦੇ ਖ਼ੁਦਮੁਖ਼ਤਿਆਰ ਅੱਡਾ ਖੇਤਰ
Περιοχές Κυρίαρχων Βάσεων Ακρωτηρίου και Δεκέλειας
Location of ਅਕਰੋਤਿਰੀ ਅਤੇ ਧਕੇਲੀਆ
ਅਕਰੋਤਿਰੀ ਅਤੇ ਧਕੇਲੀਆ ਅੱਡਾ ਖੇਤਰ ਗੁਲਾਬੀ ਰੰਗ ਵਿੱਚ ਦਰਸਾਏ ਗਏ।
ਅਕਰੋਤਿਰੀ ਅਤੇ ਧਕੇਲੀਆ ਅੱਡਾ ਖੇਤਰ ਗੁਲਾਬੀ ਰੰਗ ਵਿੱਚ ਦਰਸਾਏ ਗਏ।
ਰਾਜਧਾਨੀਐਪਿਸਕੋਪੀ (ਪ੍ਰਬੰਧਕੀ ਕੇਂਦਰ)
ਅਧਿਕਾਰਤ ਭਾਸ਼ਾਵਾਂ
ਸਰਕਾਰਖ਼ੁਦਮੁਖ਼ਤਿਆਰ ਸੈਨਿਕ ਅੱਡੇ
• ਮਹਾਰਾਣੀ
ਐਲਿਜ਼ਾਬੈਥ ਦੂਜੀ
• ਪ੍ਰਬੰਧਕ
ਵਿਲੀਅਮ ਸਟੇਸੀ
(ਕਮਾਂਡਰ, ਬਰਤਾਨਵੀ ਸੈਨਾ ਸਾਈਪ੍ਰਸ)
• ਜ਼ੁੰਮੇਵਾਰ ਮੰਤਰੀ (UK)
ਡੇਵਿਡ ਲਿਡਿੰਗਟਨ
 ਬਰਤਾਨਵੀ ਵਿਦੇਸ਼ੀ ਰਾਜਖੇਤਰ
• ਸਥਾਪਨਾ
1960
ਖੇਤਰ
• ਕੁੱਲ
254 km2 (98 sq mi)
ਆਬਾਦੀ
• ਅਨੁਮਾਨ
  • 7,000 ਸਾਈਪ੍ਰਸੀ
  • 7,500 ਬਰਤਾਨਵੀ ਫ਼ੌਜੀ
• ਘਣਤਾ
[convert: invalid number] (n/a)
ਮੁਦਰਾਯੂਰੋ (EUR)
ਸਮਾਂ ਖੇਤਰUTC+2 (ਕੇਂਦਰੀ ਯੂਰਪੀ ਸਮਾਂ)
• ਗਰਮੀਆਂ (DST)
UTC+3 (ਕੇਂਦਰੀ ਯੂਰਪੀ ਗਰਮ-ਰੁੱਤੀ ਸਮਾਂ)
ਕਾਲਿੰਗ ਕੋਡ+357

ਅਕਰੋਤਿਰੀ ਅਤੇ ਧਕੇਲੀਆ ਦਾ ਖ਼ੁਦਮੁਖ਼ਤਿਆਰ ਅੱਡਾ-ਖੇਤਰ (ਯੂਨਾਨੀ: Περιοχές Κυρίαρχων Βάσεων Ακρωτηρίου και Δεκέλειας, ਪਰੀਓਚਸ ਕਿਰੀਆਰਚੋਨ ਵਾਸਿਓਨ ਅਕ੍ਰੋਤੀਰੀਊ ਕਾਈ ਦੇਕੇਲਿਆਸ Turkish: Akrotiri ve Dikelya İngiliz Üsleri) [[ਸਾਈਪ੍ਰਸ}} ਟਾਪੂ ਉੱਤੇ ਦੋ ਬਰਤਾਨੀਆ-ਪ੍ਰਸ਼ਾਸਤ ਖੇਤਰ ਹਨ ਜੋ ਰਲ ਕੇ ਇੱਕ ਬਰਤਾਨਵੀ ਵਿਦੇਸ਼ੀ ਰਾਜਖੇਤਰ ਬਣਾਉਂਦੇ ਹਨ ਅਤੇ ਜਿਹਨਾਂ ਨੂੰ ਸੰਯੁਕਤ ਬਾਦਸ਼ਾਹੀ ਦੇ ਖ਼ੁਦਮੁਖ਼ਤਿਆਰ ਸੈਨਿਕ-ਅੱਡਿਆਂ ਦੇ ਤੌਰ ਉੱਤੇ ਪ੍ਰਸ਼ਾਸਤ ਕੀਤਾ ਜਾਂਦਾ ਹੈ। ਇਹ ਅੱਡੇ 1960 ਦੀ ਸੁਤੰਤਰਤਾ ਸੰਧੀ (ਜਿਸਨੇ ਸਾਈਪ੍ਰਸ ਦੀ ਮੁਕਟ ਬਸਤੀ ਨੂੰ ਸੁਤੰਤਰਤਾ ਦੁਆਈ) ਹੇਠ ਬਰਤਾਨਵੀਆਂ ਵੱਲੋਂ ਰੱਖ ਲਏ ਗਏ ਸਨ ਜਿਸ ਉੱਤੇ ਸੰਯੁਕਤ ਬਾਦਸ਼ਾਹੀ, ਯੂਨਾਨ, ਤੁਰਕੀ ਅਤੇ ਯੂਨਾਨੀ ਉੱਤੇ ਤੁਰਕ ਸਾਈਪ੍ਰਸੀ ਭਾਈਚਾਰਿਆਂ ਦੇ ਪ੍ਰਤੀਨਿਧੀਆਂ ਦਾ ਮੱਤ ਅਤੇ ਦਸਤਖ਼ਤ ਹਨ।

ਹਵਾਲੇ

[ਸੋਧੋ]