ਕਾਰਸਿਕਾ
ਦਿੱਖ
ਕਾਰਸਿਕਾ
Corse | |||
---|---|---|---|
ਦੇਸ਼ | ਫ਼ਰਾਂਸ | ||
ਪ੍ਰੀਫੈਕਟੀ | ਅਜਾਚੀਓ | ||
ਵਿਭਾਗ | 2
| ||
ਸਰਕਾਰ | |||
• ਮੁਖੀ | ਪੋਲ ਯ਼ੀਆਕੋਬੀ (ਖੱਬੀ ਗਰਮਦਲੀ ਪਾਰਟੀ) | ||
ਖੇਤਰ | |||
• ਕੁੱਲ | 8,680 km2 (3,350 sq mi) | ||
ਆਬਾਦੀ (1-1-2008) | |||
• ਕੁੱਲ | 3,02,000 | ||
• ਘਣਤਾ | 35/km2 (90/sq mi) | ||
ਸਮਾਂ ਖੇਤਰ | ਯੂਟੀਸੀ+1 (CET) | ||
• ਗਰਮੀਆਂ (ਡੀਐਸਟੀ) | ਯੂਟੀਸੀ+2 (CEST) | ||
GDP/ ਨਾਂਮਾਤਰ | € 7 billion (2006)[1] | ||
GDP ਪ੍ਰਤੀ ਵਿਅਕਤੀ | € 20300 (2006)[1] | ||
NUTS ਖੇਤਰ | FR8 | ||
ਵੈੱਬਸਾਈਟ | www |
ਕਾਰਸਿਕਾ ਜਾਂ ਕੋਰਸ (/[invalid input: 'icon']ˈkɔːrsɪkə/; ਫ਼ਰਾਂਸੀਸੀ: Corse, IPA: [kɔʁs]; ਕਾਰਸਿਕੀ: [Corsica] Error: {{Lang}}: text has italic markup (help); Italian: Corsica) ਭੂ-ਮੱਧ ਸਾਗਰ ਵਿੱਚ ਇੱਕ ਫ਼ਰਾਂਸੀਸੀ ਟਾਪੂ ਹੈ। ਇਹ ਇਟਲੀ ਦੇ ਪੱਛਮ ਵੱਲ, ਮੁੱਖ-ਨਗਰੀ ਫ਼ਰਾਂਸ ਦੇ ਦੱਖਣ-ਪੂਰਬ ਵੱਲ ਅਤੇ ਇਤਾਲਵੀ ਟਾਪੂ ਸਾਰਦਿਨੀਆ ਦੇ ਉੱਤਰ ਵੱਲ ਸਥਿਤ ਹੈ। ਇਸਦੇ ਤੋ-ਤਿਹਾਈ ਹਿੱਸੇ ਵਿੱਚ ਪਹਾੜ ਹਨ ਜੋ ਇੱਕ ਲੜੀ ਬਣਾਉਂਦੇ ਹਨ। ਫ਼ਰਾਂਸੀਸੀ ਹਕੂਮਤ ਤੋਂ ਪਹਿਲਾਂ ਕਾਰਸਿਕਾ ਜਿਨੋਆ ਦੇ ਗਣਰਾਜ ਦੀ ਮਲਕੀਅਤ ਹੇਠ ਸੀ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਸ਼੍ਰੇਣੀਆਂ:
- ਨੰਬਰ ਰੱਦ ਛੇਦ ਕਰਨ ਦੇ ਫਲਨ ਦੇ ਮੁੱਲ ਨੰਬਰ ਨਹੀਂ ਹੈ
- ਬੇ-ਹਵਾਲਾ ਲੇਖ
- Pages using infobox settlement with bad settlement type
- Pages using infobox settlement with unknown parameters
- Ill-formatted IPAc-en transclusions
- Articles containing ਫ਼ਰਾਂਸੀਸੀ-language text
- Pages using Lang-xx templates
- Pages with plain IPA
- Lang and lang-xx template errors
- Articles containing Italian-language text
- ਫਰਾਂਸ ਦੇ ਖੇਤਰ