ਰਾਜਸਥਾਨ ਦੇ ਮੁੱਖ ਮੰਤਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਾਜਸਥਾਨ ਭਾਰਤ ਦਾ ਇੱਕ ਵੱਡਾ ਪ੍ਰਾਤ ਹੈ। ਇਸ ਦੇ ਮੁੱਖ ਮੰਤਰੀਆਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ।

ਮੁੱਖ ਮੰਤਰੀ[ਸੋਧੋ]

Key: INC
ਭਾਰਤੀ ਰਾਸ਼ਟਰੀ ਕਾਗਰਸ
JP
ਜਨਤਾ ਪਾਰਟੀ
BJP
ਭਾਰਤੀ ਜਨਤਾ ਪਾਰਟੀ
# ਮੁੱਖ ਮੰਤਰੀ ਦਾ ਨਾਮ ਕਦੋਂ ਤੋਂ ਕਦੋਂ ਤੱਕ ਪਾਰਟੀ ਸਮਾਂ
1 ਹੀਰਾ ਲਾਲ ਸ਼ਾਸਤਰੀ 7 ਅਪਰੈਲ 1949 5 ਜਨਵਰਿ 1951 ਭਾਰਤੀ ਰਾਸ਼ਟਰੀ ਕਾਗਰਸ 639 ਦਿਨ
2 ਸੀ. ਔਸ.ਵੈਂਕਟਾਚਾਰੀ 6 ਜਨਵਰੀ 1951 25 ਅਪਰੈਲ 1951 ਭਾਰਤੀ ਰਾਸ਼ਟਰੀ ਕਾਗਰਸ 110 ਦਿਨ
3 ਜੈ ਨਰਾਇਣ ਵਿਆਸ 26 ਅਪਰੈਲ 1951 3 ਮਾਰਚ 1952 ਭਾਰਤੀ ਰਾਸ਼ਟਰੀ ਕਾਗਰਸ 313 ਦਿਨ
4 ਟਿਕਾ ਰਾਮ ਪਾਲੀਵਾਲ 3 ਮਾਰਚ1952 31 ਅਕਤੂਬਰ 1952 ਭਾਰਤੀ ਰਾਸ਼ਟਰੀ ਕਾਗਰਸ 243 ਦਿਨ
5 ਜੈ ਨਰਾਇਣ ਵਿਆਸ 1 ਨਵੰਬਰ 1952 12 ਨਵੰਬਰ 1954 ਭਾਰਤੀ ਰਾਸ਼ਟਰੀ ਕਾਗਰਸ 742 ਦਿਨ [ਕੁਲ ਦਿਨ 1055 ]
6 ਮੋਹਨ ਲਾਲ ਸੁਖਦਿਆ 13 ਨਵੰਬਰ 1954 11 ਅਪਰੈਲ 1957 ਭਾਰਤੀ ਰਾਸ਼ਟਰੀ ਕਾਗਰਸ 881 ਦਿਨ
7 ਮੋਹਨ ਲਾਲ ਸੁਖਦਿਆ 11 ਅਪਰੈਲ 1957 11 ਮਾਰਚ 1962 ਭਾਰਤੀ ਰਾਸ਼ਟਰੀ ਕਾਗਰਸ 1795 ਦਿਨ
8 ਮੋਹਨ ਲਾਲ ਸੁਖਦਿਆ 12 ਮਾਰਚ 1962 13 ਮਾਰਚ 1967 ਭਾਰਤੀ ਰਾਸ਼ਟਰੀ ਕਾਗਰਸ 1828 ਦਿਨ
9 ਮੋਹਨ ਲਾਲ ਸੁਖਦਿਆ 26 ਅਪਰੈਲ 1967 9 ਜੁਲਾਈ 1971 ਭਾਰਤੀ ਰਾਸ਼ਟਰੀ ਕਾਗਰਸ 1536 ਦਿਨ [ਕੁਲ ਦਿਨ 6040 ]
10 ਬਰਕੁਤਉਲਾ ਖਾਨ 9 ਜੁਲਾਈ 1971 11 ਅਗਸਤ 1973 ਭਾਰਤੀ ਰਾਸ਼ਟਰੀ ਕਾਗਰਸ 765 ਦਿਨ
11 ਹਰੀ ਦੇਵ ਜੋਸ਼ੀ 11 ਅਗਸਤ 1973 29 ਅਪਰੈਲ 1977 ਭਾਰਤੀ ਰਾਸ਼ਟਰੀ ਕਾਗਰਸ 1389 Days
xx ਰਾਸ਼ਟਰਪਤੀ ਰਾਜ 29 ਅਪਰੈਲ 1977 22 ਜੂਨ 1977
12 ਭੈਰੋਨ ਸਿੰਘ ਸਿਖਾਵਤ 22 ਜੂਨ 1977 16 ਫਰਵਰੀ 1980 ਜਨਤਾ ਪਾਰਟੀ 970 ਦਿਨ
xx ਰਾਸ਼ਟਰਪਤੀ ਰਾਜ 16 ਫਰਵਰੀ 1980 6 ਜੂਨ 1980
13 ਜਗਨਨਾਥ ਪਹਾੜੀਆ 6 ਜੂਨ 1980 13 ਜੁਲਾਈ 1981 ਭਾਰਤੀ ਰਾਸ਼ਟਰੀ ਕਾਗਰਸ 403 ਦਿਨ
14 ਸ਼ਿਵ ਚਰਨ ਮਾਥੁਰ 14 ਜੁਲਾਈ 1981 23 ਫਰਵਰੀ 1985 ਭਾਰਤੀ ਰਾਸ਼ਟਰੀ ਕਾਗਰਸ 1320 ਦਿਨ
15 ਹੀਰਾ ਲਾਲ ਦੇਵਪੁਰਾ 23 ਫਰਵਰੀ 1985 10 ਮਾਰਚ 1985 ਭਾਰਤੀ ਰਾਸ਼ਟਰੀ ਕਾਗਰਸ 16 ਦਿਨ
16 ਹੀਰਾ ਲਾਲ ਜੋਸ਼ੀ 10 ਮਾਰਚ 1985 20 ਜਨਵਰੀ 1988 ਭਾਰਤੀ ਰਾਸ਼ਟਰੀ ਕਾਗਰਸ 1046 ਦਿਨ
17 ਸ਼ਿਵ ਚਰਨ ਮਾਥੁਰ 20 ਜਨਵਰੀ 1988 4 ਦਸੰਬਰ 1989 ਭਾਰਤੀ ਰਾਸ਼ਟਰੀ ਕਾਗਰਸ 684 ਦਿਨ [ਕੁਲ 2004 ਦਿਨ]
18 ਹੀਰਾ ਲਾਲ ਜੋਸ਼ੀ 4 ਦਸੰਬਰ 1989 4 ਮਾਰਚ 1990 ਭਾਰਤੀ ਰਾਸ਼ਟਰੀ ਕਾਗਰਸ 91 ਦਿਨ [ਕੁਲ ਦਿਨ 2526]
19 ਭੈਰੋਂਨ ਸਿੰਘ ਸ਼ੇਖਾਵਤ 4 ਮਾਰਚ 1990 15 ਦਸੰਬਰ 1992 ਭਾਰਤੀ ਜਨਤਾ ਪਾਰਟੀ 1017 ਦਿਨ
xx ਰਾਸ਼ਟਰਪਤੀ ਰਾਜ 15 ਦਸੰਬਰ 1992 4 ਦਸੰਬਰ 1993
20 ਭੈਰੋਨ ਸਿੰਘ ਸ਼ਿਖਾਵਤ 4 ਦਸੰਬਰ 1993 29 ਨਵੰਬਰ 1998 ਭਾਰਤੀ ਜਨਤਾ ਪਾਰਟੀ 1821 ਦਿਨ [ਕੁਲ ਦਿਨ 3808 ]
21 ਅਸ਼ੋਕ ਗਹਿਲੋਟ 1 ਦਸੰਬਰ 1998 8 ਦਸੰਬਰ 2003 ਭਾਰਤੀ ਰਾਸ਼ਟਰੀ ਕਾਗਰਸ 1834 ਦਿਨ
22 ਵਸੂੰਦਰਾ ਰਾਜੇ ਸਿੰਦੀਆ 8 ਦਸੰਬਰ 2003 11 ਦਸੰਬਰ 2008 ਭਾਰਤੀ ਜਨਤਾ ਪਾਰਟੀ 1831 ਦਿਨ
23 ਅਸ਼ੋਕ ਗਹਿਲੋਟ 12 ਦਸੰਬਰ 2008 ਹੁਣ ਭਾਰਤੀ ਰਾਸ਼ਟਰੀ ਕਾਗਰਸ