ਰਾਜਸਥਾਨ ਦੇ ਮੁੱਖ ਮੰਤਰੀ
ਦਿੱਖ
ਰਾਜਸਥਾਨ ਭਾਰਤ ਦਾ ਇੱਕ ਵੱਡਾ ਪ੍ਰਾਤ ਹੈ। ਇਸ ਦੇ ਮੁੱਖ ਮੰਤਰੀਆਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ।
Key: | INC ਭਾਰਤੀ ਰਾਸ਼ਟਰੀ ਕਾਗਰਸ |
JP ਜਨਤਾ ਪਾਰਟੀ |
BJP ਭਾਰਤੀ ਜਨਤਾ ਪਾਰਟੀ |
---|
# | ਮੁੱਖ ਮੰਤਰੀ ਦਾ ਨਾਮ | ਕਦੋਂ ਤੋਂ | ਕਦੋਂ ਤੱਕ | ਪਾਰਟੀ | ਸਮਾਂ |
1 | ਹੀਰਾ ਲਾਲ ਸ਼ਾਸਤਰੀ | 7 ਅਪਰੈਲ 1949 | 5 ਜਨਵਰਿ 1951 | ਭਾਰਤੀ ਰਾਸ਼ਟਰੀ ਕਾਗਰਸ | 639 ਦਿਨ |
2 | ਸੀ. ਔਸ.ਵੈਂਕਟਾਚਾਰੀ | 6 ਜਨਵਰੀ 1951 | 25 ਅਪਰੈਲ 1951 | ਭਾਰਤੀ ਰਾਸ਼ਟਰੀ ਕਾਗਰਸ | 110 ਦਿਨ |
3 | ਜੈ ਨਰਾਇਣ ਵਿਆਸ | 26 ਅਪਰੈਲ 1951 | 3 ਮਾਰਚ 1952 | ਭਾਰਤੀ ਰਾਸ਼ਟਰੀ ਕਾਗਰਸ | 313 ਦਿਨ |
4 | ਟਿਕਾ ਰਾਮ ਪਾਲੀਵਾਲ | 3 ਮਾਰਚ1952 | 31 ਅਕਤੂਬਰ 1952 | ਭਾਰਤੀ ਰਾਸ਼ਟਰੀ ਕਾਗਰਸ | 243 ਦਿਨ |
5 | ਜੈ ਨਰਾਇਣ ਵਿਆਸ | 1 ਨਵੰਬਰ 1952 | 12 ਨਵੰਬਰ 1954 | ਭਾਰਤੀ ਰਾਸ਼ਟਰੀ ਕਾਗਰਸ | 742 ਦਿਨ [ਕੁਲ ਦਿਨ 1055 ] |
6 | ਮੋਹਨ ਲਾਲ ਸੁਖਦਿਆ | 13 ਨਵੰਬਰ 1954 | 11 ਅਪਰੈਲ 1957 | ਭਾਰਤੀ ਰਾਸ਼ਟਰੀ ਕਾਗਰਸ | 881 ਦਿਨ |
7 | ਮੋਹਨ ਲਾਲ ਸੁਖਦਿਆ | 11 ਅਪਰੈਲ 1957 | 11 ਮਾਰਚ 1962 | ਭਾਰਤੀ ਰਾਸ਼ਟਰੀ ਕਾਗਰਸ | 1795 ਦਿਨ |
8 | ਮੋਹਨ ਲਾਲ ਸੁਖਦਿਆ | 12 ਮਾਰਚ 1962 | 13 ਮਾਰਚ 1967 | ਭਾਰਤੀ ਰਾਸ਼ਟਰੀ ਕਾਗਰਸ | 1828 ਦਿਨ |
9 | ਮੋਹਨ ਲਾਲ ਸੁਖਦਿਆ | 26 ਅਪਰੈਲ 1967 | 9 ਜੁਲਾਈ 1971 | ਭਾਰਤੀ ਰਾਸ਼ਟਰੀ ਕਾਗਰਸ | 1536 ਦਿਨ [ਕੁਲ ਦਿਨ 6040 ] |
10 | ਬਰਕੁਤਉਲਾ ਖਾਨ | 9 ਜੁਲਾਈ 1971 | 11 ਅਗਸਤ 1973 | ਭਾਰਤੀ ਰਾਸ਼ਟਰੀ ਕਾਗਰਸ | 765 ਦਿਨ |
11 | ਹਰੀ ਦੇਵ ਜੋਸ਼ੀ | 11 ਅਗਸਤ 1973 | 29 ਅਪਰੈਲ 1977 | ਭਾਰਤੀ ਰਾਸ਼ਟਰੀ ਕਾਗਰਸ | 1389 Days |
xx | ਰਾਸ਼ਟਰਪਤੀ ਰਾਜ | 29 ਅਪਰੈਲ 1977 | 22 ਜੂਨ 1977 | ||
12 | ਭੈਰੋਨ ਸਿੰਘ ਸਿਖਾਵਤ | 22 ਜੂਨ 1977 | 16 ਫਰਵਰੀ 1980 | ਜਨਤਾ ਪਾਰਟੀ | 970 ਦਿਨ |
xx | ਰਾਸ਼ਟਰਪਤੀ ਰਾਜ | 16 ਫਰਵਰੀ 1980 | 6 ਜੂਨ 1980 | ||
13 | ਜਗਨਨਾਥ ਪਹਾੜੀਆ | 6 ਜੂਨ 1980 | 13 ਜੁਲਾਈ 1981 | ਭਾਰਤੀ ਰਾਸ਼ਟਰੀ ਕਾਗਰਸ | 403 ਦਿਨ |
14 | ਸ਼ਿਵ ਚਰਨ ਮਾਥੁਰ | 14 ਜੁਲਾਈ 1981 | 23 ਫਰਵਰੀ 1985 | ਭਾਰਤੀ ਰਾਸ਼ਟਰੀ ਕਾਗਰਸ | 1320 ਦਿਨ |
15 | ਹੀਰਾ ਲਾਲ ਦੇਵਪੁਰਾ | 23 ਫਰਵਰੀ 1985 | 10 ਮਾਰਚ 1985 | ਭਾਰਤੀ ਰਾਸ਼ਟਰੀ ਕਾਗਰਸ | 16 ਦਿਨ |
16 | ਹੀਰਾ ਲਾਲ ਜੋਸ਼ੀ | 10 ਮਾਰਚ 1985 | 20 ਜਨਵਰੀ 1988 | ਭਾਰਤੀ ਰਾਸ਼ਟਰੀ ਕਾਗਰਸ | 1046 ਦਿਨ |
17 | ਸ਼ਿਵ ਚਰਨ ਮਾਥੁਰ | 20 ਜਨਵਰੀ 1988 | 4 ਦਸੰਬਰ 1989 | ਭਾਰਤੀ ਰਾਸ਼ਟਰੀ ਕਾਗਰਸ | 684 ਦਿਨ [ਕੁਲ 2004 ਦਿਨ] |
18 | ਹੀਰਾ ਲਾਲ ਜੋਸ਼ੀ | 4 ਦਸੰਬਰ 1989 | 4 ਮਾਰਚ 1990 | ਭਾਰਤੀ ਰਾਸ਼ਟਰੀ ਕਾਗਰਸ | 91 ਦਿਨ [ਕੁਲ ਦਿਨ 2526] |
19 | ਭੈਰੋਂਨ ਸਿੰਘ ਸ਼ੇਖਾਵਤ | 4 ਮਾਰਚ 1990 | 15 ਦਸੰਬਰ 1992 | ਭਾਰਤੀ ਜਨਤਾ ਪਾਰਟੀ | 1017 ਦਿਨ |
xx | ਰਾਸ਼ਟਰਪਤੀ ਰਾਜ | 15 ਦਸੰਬਰ 1992 | 4 ਦਸੰਬਰ 1993 | ||
20 | ਭੈਰੋਨ ਸਿੰਘ ਸ਼ਿਖਾਵਤ | 4 ਦਸੰਬਰ 1993 | 29 ਨਵੰਬਰ 1998 | ਭਾਰਤੀ ਜਨਤਾ ਪਾਰਟੀ | 1821 ਦਿਨ [ਕੁਲ ਦਿਨ 3808 ] |
21 | ਅਸ਼ੋਕ ਗਹਿਲੋਟ | 1 ਦਸੰਬਰ 1998 | 8 ਦਸੰਬਰ 2003 | ਭਾਰਤੀ ਰਾਸ਼ਟਰੀ ਕਾਗਰਸ | 1834 ਦਿਨ |
22 | ਵਸੂੰਦਰਾ ਰਾਜੇ ਸਿੰਦੀਆ | 8 ਦਸੰਬਰ 2003 | 11 ਦਸੰਬਰ 2008 | ਭਾਰਤੀ ਜਨਤਾ ਪਾਰਟੀ | 1831 ਦਿਨ |
23 | ਅਸ਼ੋਕ ਗਹਿਲੋਟ | 12 ਦਸੰਬਰ 2008 | ਹੁਣ | ਭਾਰਤੀ ਰਾਸ਼ਟਰੀ ਕਾਗਰਸ |