ਇੰਟਰਨੈਸ਼ਨਲਿਸਟ ਡੈਮੋਕਰੈਟਿਕ ਪਾਰਟੀ
ਦਿੱਖ
ਇੰਟਰਨੈਸ਼ਨਲਿਸਟ ਡੈਮੋਕਰੈਟਿਕ ਪਾਰਟੀ (ਆਈ.ਡੀ.ਪੀ.) ਭਾਰਤੀ ਗਣਰਾਜ ਦੀ ਇੱਕ ਸਿਆਸੀ ਪਾਰਟੀ ਹੈ ਜੋ ਜੰਮੂ-ਕਸ਼ਮੀਰ, ਪੰਜਾਬ ਅਤੇ ਰਾਜਸਥਾਨ ਵਿੱਚ ਕੰਮ ਕਰ ਰਹੀ ਹੈ। ਇਹ 1986 ਵਿੱਚ ਇੱਕ ਸਾਬਕਾ ਕਮਿਊਨਿਸਟ ਨੇਤਾ ਆਰ ਪੀ ਸਰਾਫ ਦੁਆਰਾ ਸਥਾਪਤ ਕੀਤੀ ਗਈ ਸੀ। ਇਸ ਦੇ ਦੇ ਵਰਤਮਾਨ ਨੈਸ਼ਨਲ ਪ੍ਰਧਾਨ ਆਈ ਡੀ ਖਜੂਰੀਆ ਅਤੇ ਜਨਰਲ ਸਕੱਤਰ ਕਰਨੈਲ ਸਿੰਘ ਜਖੇਪਲ ਹਨ।