ਕੌਮੀ ਟੈਕਨਾਲੋਜੀ ਅਦਾਰਿਆਂ ਦੀ ਸੂਚੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਦੁਜੀ ਪੰਜ ਸਾਲਾ ਯੋਜਨਾ (1956-60) ਵਿੱਚ ਰਾਸ਼ਟਰੀ ਤਕਨਾਲੋਜੀ ਸੰਸਥਾਵਾਂ (ਪਹਿਲਾ ਨਾਮ:ਰੀਜਨਲ ਇੰਜਨੀਅਰੀ ਕਾਲਜ਼) ਖੋਲਣ ਦੀ ਯੋਜਨਾ ਤਿਆਰ ਕੀਤੀ ਗਈ ਜਿਸ ਅਧੀਨ ਹੇਠ ਲਿਖੇ ਕਾਲਜ ਖੋਲੇ ਗਏ।

ਸੰਸਥਾਵਾਂ ਦੀ ਸੂਚੀ[ਸੋਧੋ]

Name Photo Established Location State/UT Website
ਰਾਸ਼ਟਰੀ ਤਕਨਾਲੋਜੀ ਸੰਸਥਾ[1], ਅਗਰਤਲਾ NIT agartala.JPG 1965 ਅਗਰਤਲਾ ਤ੍ਰਿਪੁਰਾ nitagartala.in
ਮੋਤੀਲਾਲ ਨਹਿਰੂ ਰਾਸ਼ਟਰੀ ਤਕਨਾਲੋਜੀ ਸੰਸਥਾ[2], ਅਲਾਹਾਬਾਦ MNNIT Academic building new.jpg 1961 ਅਲਾਹਾਬਾਦ ਉੱਤਰ ਪ੍ਰਦੇਸ਼ mnnit.ac.in
ਮੁਲਾਨਾ ਅਜ਼ਾਦ ਰਾਸ਼ਟਰੀ ਤਕਨਾਲੋਜੀ ਸੰਸਥਾ[3] ਭੋਪਾਲ MANIT.jpg 1960 ਭੋਪਾਲ ਮੱਧ ਪ੍ਰਦੇਸ਼ manit.ac.in
ਰਾਸ਼ਟਰੀ ਤਕਨਾਲੋਜੀ ਸੰਸਥਾ[4] ਕਾਲੀਕਟ NITC AB.jpg 1961 ਕੋਜ਼੍ਹੀਕੋਡੇ ਕੇਰਲ
ਲਕਸ਼ਦੀਪ
nitc.ac.in
ਰਾਸ਼ਟਰੀ ਤਕਨਾਲੋਜੀ ਸੰਸਥਾ[5], ਦੁਰਗਾਪੁਰ 100x100px 1960 ਦੁਰਗਾਪੁਰ ਪੱਛਮੀ ਬੰਗਾਲ nitdgp.ac.in
ਰਾਸ਼ਟਰੀ ਤਕਨਾਲੋਜੀ ਸੰਸਥਾ[6], ਹਮੀਰਪੁਰ Acad-block-panorama.JPG 1986 ਹਮੀਰਪੁਰ ਹਿਮਾਚਲ ਪ੍ਰਦੇਸ਼ nith.ac.in
ਮਾਲਵੀਆ ਰਾਸ਼ਟਰੀ ਤਕਨਾਲੋਜੀ ਸੰਸਥਾ[7]ਜੈਪੁਰ Administrative Building, MNIT Jaipur.jpg 1963 ਜੈਪੁਰ ਰਾਜਸਥਾਨ mnit.ac.in
ਡਾ. ਬੀ ਆਰ ਅੰਬੇਦਕਰ ਰਾਸ਼ਟਰੀ ਤਕਨਾਲੋਜੀ ਸੰਸਥਾ[8] ਜਲੰਧਰ NITJ bldg.jpg 1987 ਜਲੰਧਰ ਪੰਜਾਬ nitj.ac.in
ਰਾਸ਼ਟਰੀ ਤਕਨਾਲੋਜੀ ਸੰਸਥਾ[9], ਜਮਸ਼ੇਦਪੁਰ ਤਸਵੀਰ:Nit-jamshedpur-logo.jpg100x100px 1960 ਜਮਸ਼ੇਦਪੁਰ ਝਾਰਖੰਡ nitjsr.ac.in
ਰਾਸ਼ਟਰੀ ਤਕਨਾਲੋਜੀ ਸੰਸਥਾ[10], ਕੁਰਕਸ਼ੇਤਰ 100x100px 1963 ਕੁਰਕਸ਼ੇਤਰ ਹਰਿਆਣਾ nitkkr.ac.in
ਵਿਸਵੇਸਵਰਿਆ ਰਾਸ਼ਟਰੀ ਤਕਨਾਲੋਜੀ ਸੰਸਥਾ[11] ਨਾਗਪੁਰ 1960 ਨਾਗਪੁਰ ਮਹਾਰਾਸ਼ਟਰ vnit.ac.in
ਰਾਸ਼ਟਰੀ ਤਕਨਾਲੋਜੀ ਸੰਸਥਾ[12], ਪਟਨਾ NITPMainBuilding.jpg 1886 ਪਟਨਾ ਬਿਹਾਰ nitp.ac.in
ਰਾਸ਼ਟਰੀ ਤਕਨਾਲੋਜੀ ਸੰਸਥਾ[13] ਰਾਏਪੁਰ Nitrr.jpg 1956 ਰਾਏਪੁਰ ਛੱਤੀਸਗੜ੍ਹ nitrr.ac.in
ਰਾਸ਼ਟਰੀ ਤਕਨਾਲੋਜੀ ਸੰਸਥਾ[14] ਰੁੜਕੇਲਾ NIT Rkl Main Building.jpg 1961 ਰੁੜਕੇਲਾ ਉੜੀਸਾ nitrkl.ac.in
ਰਾਸ਼ਟਰੀ ਤਕਨਾਲੋਜੀ ਸੰਸਥਾ[15], ਸਿਲਚਰ 50px 1967 ਸਿਲਚਰ ਅਸਾਮ nitsilchar.org
ਰਾਸ਼ਟਰੀ ਤਕਨਾਲੋਜੀ ਸੰਸਥਾ[16], ਸ੍ਰੀਨਗਰ 1960। ਸ੍ਰੀਨਗਰ ਜੰਮੂ ਅਤੇ ਕਸ਼ਮੀਰ www.nitsri.net
ਐਸ ਵੀ ਰਾਸ਼ਟਰੀ ਤਕਨਾਲੋਜੀ ਸੰਸਥਾ[17], ਸੂਰਤ VIVEKANAND BHAVAN.jpg 1961 ਸੂਰਤ ਗੁਜਰਾਤ svnit.ac.in
ਰਾਸ਼ਟਰੀ ਤਕਨਾਲੋਜੀ ਸੰਸਥਾ[18], ਸ਼ੂਰਥਕਲ NITK mangalore.jpg 1958 ਸੂਰਥਕਲ ਕਰਨਾਟਕ nitk.ac.in
ਰਾਸ਼ਟਰੀ ਤਕਨਾਲੋਜੀ ਸੰਸਥਾ[19], ਤਿਰੂਚੀਰਪਾਲੀ Trichynit1.jpg 1964 ਤਿਰੂਚੀਰਪਾਲੀ ਤਾਮਿਲ ਨਾਡੂ nitt.edu
ਰਾਸ਼ਟਰੀ ਤਕਨਾਲੋਜੀ ਸੰਸਥਾ[20], ਵਰੰਗਲ Nitw main gate.JPG 1958 ਵਰੰਗਲ ਆਂਧਰਾ ਪ੍ਰਦੇਸ਼ nitw.ac.in
ਰਾਸ਼ਟਰੀ ਤਕਨਾਲੋਜੀ ਸੰਸਥਾ[21] ਦਿੱਲੀ 50px 2010 ਨਵੀਂ ਦਿੱਲੀ ਦਿੱਲੀ
ਚੰਡੀਗੜ੍ਹ
nitdelhi.ac.in
ਰਾਸ਼ਟਰੀ ਤਕਨਾਲੋਜੀ ਸੰਸਥਾ[22]ਗੋਆ 2010 Farmagudi ਗੋਆ
ਦਮਨ ਅਤੇ ਦਿਉ
ਦਾਦਰਾ ਅਤੇ ਨਗਰ ਹਵੇਲੀ
nitgoa.ac.in
ਰਾਸ਼ਟਰੀ ਤਕਨਾਲੋਜੀ ਸੰਸਥਾ[23], ਪਾਂਡੀਚਰੀ 50px 2010 ਕਰਾਇਕਲ ਪਾਂਡੀਚਰੀ nitpy.ac.in
ਰਾਸ਼ਟਰੀ ਤਕਨਾਲੋਜੀ ਸੰਸਥਾ[24]ਉੱਤਰਖੰਡ Aerial view of the Temporary Campus.jpg 2010 ਸ੍ਰੀਨਗਰ/ ਉੱਤਰਖੰਡ nituk.com/
ਰਾਸ਼ਟਰੀ ਤਕਨਾਲੋਜੀ ਸੰਸਥਾ[25]ਮਿਜ਼ੋਰਮ 2010 ਈਜ਼ਾਵਲ ਮਿਜ਼ੋਰਮ nitmz.ac.in/
ਰਾਸ਼ਟਰੀ ਤਕਨਾਲੋਜੀ ਸੰਸਥਾ[26]ਮੇਘਾਲਿਆ 2010 ਸ਼ਿਲੋਂਗ ਮੇਘਾਲਿਆ nitm.ac.in
50px ਰਾਸ਼ਟਰੀ ਤਕਨਾਲੋਜੀ ਸੰਸਥਾ[27]ਮਨੀਪੁਰ Modern architecture of NIT Manipur.jpg 2010 ਇੰਫਾਲ ਮਨੀਪੁਰ nitmanipur.in
ਰਾਸ਼ਟਰੀ ਤਕਨਾਲੋਜੀ ਸੰਸਥਾ[28] ਨਾਗਾਲੈਂਡ 50px 2010 ਦੀਮਾਪੁਰ ਨਾਗਾਲੈਂਡ nitnagaland.ac.in
NIT Arunachal Pradesh logo.jpg ਰਾਸ਼ਟਰੀ ਤਕਨਾਲੋਜੀ ਸੰਸਥਾ[29]ਅਰੁਨਾਚਲ ਪ੍ਰਦੇਸ਼ NIT Arunachal Pradesh - Main Building (Temporary Campus).JPG 2010 ਯੁਪੀਆ ਅਰੁਨਾਚਲ ਪ੍ਰਦੇਸ਼ nitap.in/
ਰਾਸ਼ਟਰੀ ਤਕਨਾਲੋਜੀ ਸੰਸਥਾ[30] ਸਿੱਕਮ 2010 ਰਵੰਗਲਾ ਸਿੱਕਮ nitsikkim.ac.in

ਹਵਾਲੇ[ਸੋਧੋ]

ਫਰਮਾ:ਸਿੱਖਿਆ ਸੰਸਥਾਂਵਾਂ