ਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀ
Jump to navigation
Jump to search
ਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ:
# | ਚਿੱਤਰ | ਪ੍ਰਧਾਨ ਮੰਤਰੀ ਦਾ ਨਾਮ | ਸਮਾਂ ਕਦੋਂ ਤੋਂ | ਕਦੋਂ ਤੱਕ |
---|---|---|---|---|
1 | ![]() |
ਜਵਾਹਰ ਲਾਲ ਨਹਿਰੂ | 15 ਅਗਸਤ 1947 | 27 ਮਈ 1964 |
![]() |
ਗੁਲਜਾਰੀ ਲਾਲ ਨੰਦਾ ਅੰਤਰਿਮ | 27 ਮਈ 1964 | 09 ਜੂਨ 1964 | |
2 | ![]() |
ਲਾਲ ਬਹਾਦੁਰ ਸ਼ਾਸਤਰੀ | 9 ਜੂਨ 1964 | 11 ਜਨਵਰੀ 1966 |
![]() |
ਗੁਲਜਾਰੀ ਲਾਲ ਨੰਦਾ ਅੰਤਰਿਮ | 11 ਜਨਵਰੀ 1966 | 24 ਜਨਵਰੀ 1966 | |
3(i) | ![]() |
ਇੰਦਰਾ ਗਾਂਧੀ | 24 ਜਨਵਰੀ 1966 | 24 ਮਾਰਚ 1977 |
4 | ![]() |
ਮੋਰਾਰਜੀ ਡੇਸਾਈ | 24 ਮਾਰਚ 1977 | 28 ਜੁਲਾਈ 1979 |
5 | ਚਰਨ ਸਿੰਘ | 28 ਜੁਲਾਈ 1979 | 14 ਜਨਵਰੀ 1980 | |
3(ii) | ![]() |
ਇੰਦਰਾ ਗਾਂਧੀ | 14 ਜਨਵਰੀ 1980 | 31 ਅਕਤੂਬਰ 1984 |
6 | ![]() |
ਰਾਜੀਵ ਗਾਂਧੀ | 31 ਅਕਤੂਬਰ 1984 | 2 ਦਸੰਬਰ 1989 |
7 | ![]() |
ਵਿਸ਼ਵਨਾਥ ਪ੍ਰਤਾਪ ਸਿੰਘ | 2 ਦਸੰਬਰ 1989 | 10 ਨਵੰਬਰ 1990 |
8 | ਚੰਦਰ ਸ਼ੇਖਰ | 10 ਨਵੰਬਰ 1990 | 21 ਜੂਨ 1991 | |
9 | ![]() |
ਪੀ ਵੀ ਨਰਸਿਮਾ ਰਾਓ | 21 ਜੂਨ 1991 | 16 ਮਈ 1996 |
10(i) | ![]() |
ਅਟਲ ਬਿਹਾਰੀ ਬਾਜਪਾਈ | 16 ਮਈ 1996 | 01 ਜੂਨ 1996 |
11 | ![]() |
ਔਚ. ਜੀ. ਦੇਵ ਗੋੜਾ | 01 ਜੂਨ 1996 | 21 ਅਪਰੈਲ 1997 |
12 | ![]() |
ਇੰਦਰ ਕੁਮਾਰ ਗੁਜਰਾਲ | 21 ਅਪਰੈਲ 1997 | 19 ਮਾਰਚ 1998 |
10(ii) | ![]() |
ਅਟਲ ਬਿਹਾਰੀ ਬਾਜਪਾਈ | 19 ਮਾਰਚ 1998 | 22 ਮਈ 2004 |
13 | ![]() |
ਡਾ. ਮਨਮੋਹਨ ਸਿੰਘ | 22 ਮਈ 2004 | 26 ਮਈ 2014 |
14 | ![]() |
ਨਰਿੰਦਰ ਮੋਦੀ | 26 ਮਈ 2014 | ਹੁਣ ਤੱਕ |