ਚੌਰੀ ਚੌਰਾ ਕਾਂਡ
ਸੰਦ
ਕਾਰਵਾਈਆਂ
ਆਮ
ਪ੍ਰਿੰਟ ਕਰੋ / ਐਕਸਪੋਰਟ ਕਰੋ
ਹੋਰ ਪ੍ਰਾਜੈਕਟਾਂ ਵਿੱਚ
ਦਿੱਖ
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਨੂੰ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਇਸ ਨੂੰ ਸੁਧਾਰਨ ਵਿੱਚ ਮਦਦ ਕਰੋ। ਗੈਰ-ਸਰੋਤ ਸਮੱਗਰੀ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ ਅਤੇ ਹਟਾਈ ਜਾ ਸਕਦੀ ਹੈ। Find sources: "ਚੌਰੀ ਚੌਰਾ ਕਾਂਡ" – news · newspapers · books · scholar · JSTOR (Learn how and when to remove this message) |
ਚੌਰੀ ਚੌਰਾ ਉੱਤਰ ਪ੍ਰਦੇਸ਼ ਵਿੱਚ ਗੋਰਖਪੁਰ ਦੇ ਕੋਲ ਦਾ ਇੱਕ ਕਸਬਾ ਹੈ ਜਿੱਥੇ 4 ਫਰਵਰੀ 1922 ਨੂੰ ਭਾਰਤੀਆਂ ਨੇ ਬਰਤਾਨਵੀ ਸਰਕਾਰ ਦੀ ਇੱਕ ਪੁਲਿਸ ਚੌਕੀ ਨੂੰ ਅੱਗ ਲਗਾ ਦਿੱਤੀ ਸੀ ਜਿਸਦੇ ਨਾਲ ਉਸ ਵਿੱਚ ਛੁਪੇ 22 ਪੁਲਿਸ ਕਰਮਚਾਰੀ ਜਿੰਦਾ ਜਲ ਗਏ ਸਨ। ਇਸ ਘਟਨਾ ਨੂੰ ਚੌਰੀਚੌਰਾ ਕਾਂਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸਦੇ ਪਰਿਣਾਮਸਰੂਪ ਗਾਂਧੀ-ਜੀ ਨੇ ਕਿਹਾ ਸੀ ਕਿ ਹਿੰਸਾ ਹੋਣ ਦੇ ਕਾਰਨ ਅਸਹਿਯੋਗ ਅੰਦੋਲਨ ਪ੍ਰਸੰਗਕ ਨਹੀਂ ਰਹਿ ਗਿਆ ਅਤੇ ਇਸਨੂੰ ਵਾਪਸ ਲੈ ਲਿਆ ਸੀ।