ਪੇ ਡ ਲਾ ਲੁਆਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲੋਆਰ ਦੀ ਧਰਤੀ
Pays de la Loire
ਫ਼ਰਾਂਸ ਦਾ ਖੇਤਰ

Flag

ਲੋਗੋ
ਦੇਸ਼  ਫ਼ਰਾਂਸ
ਪ੍ਰੀਫੈਕਟੀ ਨਾਂਤੇ
ਵਿਭਾਗ
ਸਰਕਾਰ
 • ਮੁਖੀ ਯ਼ਾਕ ਓਜ਼ੀਐਤ (ਸਮਾਜਵਾਦੀ ਪਾਰਟੀ)
ਖੇਤਰਫਲ
 • ਕੁੱਲ [
ਅਬਾਦੀ (2009-01-01)
 • ਕੁੱਲ 35,53,353
 • ਘਣਤਾ /ਕਿ.ਮੀ. (/ਵਰਗ ਮੀਲ)
ਟਾਈਮ ਜ਼ੋਨ CET (UTC+1)
 • ਗਰਮੀਆਂ (DST) CEST (UTC+2)
NUTS ਖੇਤਰ FR5
ਵੈੱਬਸਾਈਟ paysdelaloire.fr

ਲੋਆਰ ਦੀ ਧਰਤੀ ਜਾਂ ਪੇ ਦੇ ਲਾ ਲੋਆਰ (ਫ਼ਰਾਂਸੀਸੀ ਉਚਾਰਨ: ​[pɛ.i də la lwaʁ]; ਬ੍ਰੈਟਨ: Broioù al Liger) ਫ਼ਰਾਂਸ ਦੇ 27 ਖੇਤਰਾਂ ਵਿੱਚੋਂ ਇੱਕ ਹੈ। ਇਹ ਪਿਛੇਤਰੀ ਵੀਹਵੀਂ ਸਦੀ ਵਿੱਚ ਬਣਾਏ ਗਏ ਖੇਤਰਾਂ ਵਿੱਚੋਂ ਇੱਕ ਹੈ ਤਾਂ ਜੋ ਇਹ ਆਪਣੀ ਰਾਜਧਾਨੀ ਨਾਂਤ ਲਈ ਪ੍ਰਭਾਵ ਦੀ ਜੋਨ ਦਾ ਕੰਮ ਕਰ ਸਕੇ। ਇਸ ਦੀਆਂ ਹੋਰ ਮਿਸਾਲਾਂ ਹਨ ਰੋਨ-ਆਲਪ ਜਿਸ ਨੂੰ ਲਿਓਂ ਲਈ ਖੇਤਰ ਬਣਾਇਆ ਗਿਆ ਸੀ ਅਤੇ ਤੁਲੂਜ਼ ਲਈ ਬਣਾਇਆ ਗਿਆ ਮਿਡੀ-ਪੀਰੇਨੇ ਖੇਤਰ।

ਹਵਾਲੇ[ਸੋਧੋ]