ਰੰਗ਼ੀਆ
ਦਿੱਖ
ਰੰਗ਼ੀਆ | |
|---|---|
ਪਿੰਡ | |
| ਦੇਸ਼ | |
| ਰਾਜ | ਪੰਜਾਬ |
| ਜ਼ਿਲ੍ਹਾ | ਬਰਨਾਲਾ |
| ਭਾਸ਼ਾਵਾਂ | |
| • ਸਰਕਾਰੀ | ਪੰਜਾਬੀ (ਗੁਰਮੁਖੀ) |
| • ਖੇਤਰੀ | ਪੰਜਾਬੀ |
| ਸਮਾਂ ਖੇਤਰ | ਯੂਟੀਸੀ+5:30 (IST) |
| ਵੈੱਬਸਾਈਟ | sangrur |
ਰੰਗ਼ੀਆ ਭਾਰਤੀ ਪੰਜਾਬ ਦੇ ਜ਼ਿਲ੍ਹਾ ਸੰਗਰੁਰ ਅਤੇ ਤਹਿਸੀਲ ਧੂਰੀ ਦਾ ਇੱਕ ਪਿੰਡ ਹੈ। ਇਹ ਪਿੰਡ ਬਰਨਾਲਾ-ਧੂਰੀ ਸੜਕ ਤੇ ਬਰਨਾਲਾ ਤੋਂ 12 ਕਿਲੋਮੀਟਰ ਦੂਰ ਸਥਿਤ ਹੈ। ਇਸ ਪਿੰਡ ਦੀ ਆਬਾਦੀ 7000 ਦੇ ਕਰੀਬ ਹੈ।ਇਸ ਪਿੰਡ ਵਿੱਚ ਕੁੱਲ 4 ਪੱਤੀਆਂ ਹਨ
- ਭਾਨ ਪੱਤੀ
- ਰੰਗੀ ਪੱਤੀ
- ਰਮਦਾਸ ਪੱਤੀ
- ਦਿਓਲ ਪੱਤੀ