ਸਮੱਗਰੀ 'ਤੇ ਜਾਓ

ਲਾਂਗਡੋਕ-ਰੂਸੀਓਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਲਾਂਗਡੋਕ-ਰੂਜ਼ੀਯੋਂ ਤੋਂ ਮੋੜਿਆ ਗਿਆ)
ਲਾਂਗਡੋਕ-ਰੂਸੀਯੋਂ
Flag of ਲਾਂਗਡੋਕ-ਰੂਸੀਯੋਂOfficial logo of ਲਾਂਗਡੋਕ-ਰੂਸੀਯੋਂ
ਦੇਸ਼ ਫ਼ਰਾਂਸ
ਪ੍ਰੀਫੈਕਟੀਮੋਂਤਪੈਯੀਏ
ਵਿਭਾਗ
5
  • ਓਦ
  • ਗਾਰ
  • ਏਰੋਲ
  • ਲੋਜ਼ੈਰ
  • ਪੂਰਬੀ ਪੀਰੇਨੇ
ਸਰਕਾਰ
 • ਮੁਖੀਕ੍ਰਿਸਤਿਆਨ ਬੂਰਕੈਂ (ਮਿਸਲੇਨੀਅਸ ਲੈਫ਼ਟ)
ਖੇਤਰ
 • ਕੁੱਲ27,376 km2 (10,570 sq mi)
ਆਬਾਦੀ
 (1-1-2007)
 • ਕੁੱਲ25,65,000
 • ਘਣਤਾ94/km2 (240/sq mi)
ਸਮਾਂ ਖੇਤਰਯੂਟੀਸੀ+1 (CET)
 • ਗਰਮੀਆਂ (ਡੀਐਸਟੀ)ਯੂਟੀਸੀ+2 (CEST)
GDP/ ਨਾਂਮਾਤਰ€ 57 billion (2006)[1]
GDP ਪ੍ਰਤੀ ਵਿਅਕਤੀ€ 22500 (2006)[1]
NUTS ਖੇਤਰFR8
ਵੈੱਬਸਾਈਟlaregion.fr

ਲਾਂਗਡੋਕ-ਰੂਸੀਯੋਂ (ਫ਼ਰਾਂਸੀਸੀ ਉਚਾਰਨ: ​[lɑ̃ɡdɔk ʁusijɔ̃]; ਓਕਸੀਤਾਈ: Lua error in package.lua at line 80: module 'Module:Lang/data/iana scripts' not found.; ਕਾਤਾਲਾਨ: Lua error in package.lua at line 80: module 'Module:Lang/data/iana scripts' not found.) ਫ਼ਰਾਂਸ ਦੇ 27 ਖੇਤਰਾਂ ਵਿੱਚੋਂ ਇੱਕ ਹੈ। ਇਸ ਵਿੱਚ ਪੰਜ ਵਿਭਾਗ ਹਨ ਅਤੇ ਇਸ ਦੀਆਂ ਹੱਦਾਂ ਇੱਕ ਪਾਸੇ ਫ਼ਰਾਂਸੀਸੀ ਖੇਤਰਾਂ ਪ੍ਰੋਵਾਂਸ-ਆਲਪ-ਅਸਮਾਨੀ ਤਟ, ਰੋਨ-ਆਲਪ, ਓਵੈਰਨੀ, ਮਿਦੀ-ਪੀਰੇਨੇ ਨਾਲ਼ ਅਤੇ ਦੂਜੇ ਪਾਸੇ ਸਪੇਨ, ਅੰਡੋਰਾ ਅਤੇ ਭੂ-ਮੱਧ ਸਾਗਰ ਨਾਲ਼ ਲੱਗਦੀਆਂ ਹਨ।

ਹਵਾਲੇ

[ਸੋਧੋ]
  1. 1.0 1.1 "GDP per inhabitant in 2006 ranged from 25% of the EU27 average in Nord-Est in Romania to 336% in Inner London" (PDF). Eurostat.