ਸਾਹਿਬਜ਼ਾਦਾ ਜੁਝਾਰ ਸਿੰਘ
ਦਿੱਖ
ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ | |
---|---|
ਸਿਰਲੇਖ | ਸਾਹਿਬਜ਼ਾਦਾ |
ਨਿੱਜੀ | |
ਜਨਮ | 14 ਮਾਰਚ 1691 ਆਨੰਦਪੁਰ ਸਾਹਿਬ, ਪੰਜਾਬ |
ਮਰਗ | 23 ਦਸੰਬਰ 1704 (ਉਮਰ 13) |
ਮਰਗ ਦਾ ਕਾਰਨ | ਜੰਗ ਵਿੱਚ ਸ਼ਹੀਦ |
ਧਰਮ | ਸਿੱਖ ਧਰਮ |
ਮਾਤਾ-ਪਿਤਾ |
|
ਲਈ ਪ੍ਰਸਿੱਧ | ਚਮਕੌਰ ਦੀ ਲੜਾਈ |
Relatives | ਸਾਹਿਬਜ਼ਾਦਾ ਅਜੀਤ ਸਿੰਘ (ਸੌਤੇ ਭਰਾ)
ਸਾਹਿਬਜ਼ਾਦਾ ਜ਼ੋਰਾਵਰ ਸਿੰਘ (ਭਰਾ) ਸਾਹਿਬਜ਼ਾਦਾ ਫ਼ਤਿਹ ਸਿੰਘ (ਭਰਾ) |
ਜੁਝਾਰ ਸਿੰਘ (9 ਅਪਰੈਲ 1691[1] – 23 ਦਸੰਬਰ 1704), ਗੁਰੂ ਗੋਬਿੰਦ ਸਿੰਘ ਦੇ ਦੂਜੇ ਪੁੱਤਰ ਦਾ ਜਨਮ ਆਨੰਦਪੁਰ ਸਾਹਿਬ ਵਿਖੇ ਮਾਤਾ ਜੀਤੋ ਦੀ ਕੁੱਖੋਂ ਹੋਇਆ।[2]
ਜੀਵਨੀ
[ਸੋਧੋ]ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦਾ ਜਨਮ 14 ਮਾਰਚ 1691 ਨੂੰ ਆਨੰਦਪੁਰ ਸਾਹਿਬ, ਪੰਜਾਬ ਵਿੱਚ ਹੋਇਆ। ਉਹਨਾਂ ਦੇ ਮਾਤਾ ਜੀਤੋ ਜੀ ਸਨ ਅਤੇ ਉਹਨਾਂ ਦੇ ਪਿਤਾ ਸਿੱਖਾਂ ਦੇ 10ਵੇਂ ਗੁਰੂ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਨ। ਸਿਰਫ 14 ਸਾਲਾਂ ਵਿਚ ਉਹ ਚਮਕੌਰ ਦੀ ਦੂਜੀ ਲੜਾਈ ਦੌਰਾਨ ਸ਼ਹੀਦ ਹੋ ਗਏ ਸਨ।[3]
ਇਹ ਵੀ ਵੇਖੋ
[ਸੋਧੋ]ਨੋਟ
[ਸੋਧੋ]- ↑ "SAHIBZADA JUJHAR SINGH (1691-1704)". www.sikh-history. Archived from the original on 2018-11-07.
- ↑ Ashok, Shamsher Singh. "JUJHAR SINGH, SAHIBZADA". Encyclopaedia of Sikhism. Punjabi University Punjabi. Retrieved 24 November 2015.
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
ਹਵਾਲੇ
[ਸੋਧੋ]- Kuir Singh Gurbilds Pdtshdhi 10. Patiala, 1968
- Chhibbar, Kesar Singh, Rnnsdvalindma Dasdn Pdlshdhldn Kd. Chandigarh, 1972
- Gian Singh, Giani, Panth Prakdsh. Patiala, 1970
- Padam, Piara Singh, Char Sdhihidde. Patiala, 1970
- Macauliffe, Max Arthur, The Sikh Religion. Oxford, 1909