8 ਜੂਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(੮ ਜੂਨ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
<< ਜੂਨ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30
2016

8 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 159ਵਾਂ (ਲੀਪ ਸਾਲ ਵਿੱਚ 160ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 206 ਦਿਨ ਬਾਕੀ ਹਨ।

ਵਾਕਿਆ[ਸੋਧੋ]

  • 632ਇਸਲਾਮ ਧਰਮ ਦੇ ਮੌਢੀ ਹਜ਼ਰਤ ਮੁਹੰਮਦ ਦੀ ਮੌਤ ਹੋਈ।
  • 1707ਔਰੰਗਜ਼ੇਬ ਦੀ ਮੌਤ 20 ਫ਼ਰਵਰੀ 1707 ਨੂੰ ਹੋਈ। ਮੌਤ ਤੋਂ ਪਿਛੋਂ ਉਸ ਦੇ ਪੁੱਤਰਾਂ ਵਿੱਚ ਬਾਦਸ਼ਾਹ ਬਣਨ ਵਾਸਤੇ ਜੰਗ ਸ਼ੁਰੂ ਹੋ ਗਈ। ਇਹਨਾਂ ਵਿੱਚ ਵੱਡਾ ਮੁਅੱਜ਼ਮ ਬਹਾਦਰ ਸ਼ਾਹ ਜਫਰ ਜਮਰੌਦ ਵਿੱਚ ਸੀ ਅਤੇ ਦੂਜਾਂ ਭਰਾ ਦੱਖਣ ਵਿੱਚ ਸੀ। ਬਹਾਦਰ ਸ਼ਾਹ ਜਫਰ ਨੇ ਜਮਰੌਦ ਦੀ ਜੰਗ ਜਿਤ ਲਈ।
  • 1783ਆਈਸਲੈਂਡ ਦੇਸ਼ ਵਿੱਚ ਲਾਕੀਦਾ ਦਾ ਲਾਵਾ ਫੁੱਟ ਪਿਆ ਜਿਹੜਾ ਅੱਠ ਮਹੀਨੇ ਅੱਗ ਵਰ੍ਹਾਉਦਾ ਰਿਹਾ। ਇਸ ਨਾਲ ਨਿੱਕੀ ਆਬਾਦੀ ਵਾਲੇ ਇਸ ਦੇਸ਼ ਵਿੱਚ 9350 ਮੌਤਾਂ ਹੋਈਆਂ ਅਤੇ ਨਾਲ ਹੀ ਅਨਾਜ ਦਾ ਕਾਲ ਪੈ ਗਿਆ ਤੇ ਜੋ 1790 ਤੱਕ ਚਲਦਾ ਰਿਹਾ।
  • 1786ਨਿਊ ਯਾਰਕ ਵਿੱਚ ਆਈਸ ਕਰੀਮ ਦੀ ਵਿਕਰੀ ਸ਼ੁਰੂ ਹੋਈ।
  • 1996 –ਚੀਨ ਨੇ ਦੋ ਨਿਊਕਲੀਅਰ ਧਮਾਕੇ ਕੀਤੇ।
  • 1984 –ਪ੍ਰਸਿੱਧ ਪੱਤਰਕਾਰ ਖ਼ੁਸ਼ਵੰਤ ਸਿੰਘ ਨੇ ਦਰਬਾਰ ਸਾਹਿਬ ਤੇ ਹੋਏ ਹਮਲੇ ਦੇ ਖ਼ਿਲਾਫ ਰੋਸ ਵਜੋਂ ਅਾਪਣਾ ਪਦਮ ਸ਼੍ਰੀ ਦਾ ਖ਼ਿਤਾਬ ਰਾਸਟਰਪਤੀ ਨੂੰ ਬਾਪਸ ਕਰ ਦਿਤਾ।
  • 1984– ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਦਰਬਾਰ ਸਾਹਿਬ ਤੇ ਦੌਰਾ ਕੀਤਾ

ਛੁੱਟੀਆਂ[ਸੋਧੋ]

ਜਨਮ[ਸੋਧੋ]