ਤਿਰਾਨਾ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਤਿਰਾਨਾ
Tiranë
—  ਸ਼ਹਿਰ  —
ਰਾਤ ਵੇਲੇ ਤਿਰਾਨਾ

ਝੰਡਾ

Coat of arms
ਤਿਰਾਨਾ is located in ਅਲਬਾਨੀਆ
ਤਿਰਾਨਾ
ਤਿਰਾਨਾ ਕਾਊਂਟੀ ਵਿੱਚ ਤਿਰਾਨਾ ਦੀ ਸਥਿਤੀ
ਦਿਸ਼ਾ-ਰੇਖਾਵਾਂ: 41°19′48″N 19°49′12″E / 41.33°N 19.82°E / 41.33; 19.82
Country  ਅਲਬਾਨੀਆ
ਕਾਊਂਟੀ ਤਿਰਾਨਾ ਕਾਊਂਟੀ
ਜ਼ਿਲ੍ਹਾ ਤਿਰਾਨਾ ਜ਼ਿਲ੍ਹਾ
ਸਥਾਪਤ ੧੬੧੪
ਸਰਕਾਰ
 - ਮੇਅਰ ਲਲਜ਼ਿਮ ਬਸ਼ਾ (ਲੋਕਤੰਤਰੀ ਪਾਰਟੀ)[੧]
 - ਸਰਕਾਰ ਸ਼ਹਿਰੀ ਕੌਂਸਲ
ਖੇਤਰਫਲ
 - ਸ਼ਹਿਰ ੪੧.੮ km2 (੧੬.੧ sq mi)
 - ਮੁੱਖ-ਨਗਰ ੧,੬੫੨ km2 (੬੩੭.੮ sq mi)
ਉਚਾਈ ੧੧੦
ਅਬਾਦੀ (੨੦੧੧)[੨]
 - ਸ਼ਹਿਰ ੪,੨੧,੨੮੬
 - ਘਣਤਾ ੧੦,੫੫੩/ਕਿ.ਮੀ. (੨੭,੩੩੨.੧/ਵਰਗ ਮੀਲ)
 - ਸ਼ਹਿਰੀ ੮,੯੫,੩੫੦
 - ਸ਼ਹਿਰੀ ਘਣਤਾ ੧੪,੭੪੬/ਕਿ.ਮੀ. (੩੮,੧੯੨/ਵਰਗ ਮੀਲ)
 - ਮੁੱਖ-ਨਗਰ ੭,੬੩,੬੩੪
 - ਮੁੱਖ-ਨਗਰ ਘਣਤਾ ੪੬੨/ਕਿ.ਮੀ. (੧,੧੯੬.੬/ਵਰਗ ਮੀਲ)
ਸਮਾਂ ਜੋਨ ਮੱਧ ਯੂਰਪੀ ਸਮਾਂ (UTC+੧)
 - ਗਰਮ-ਰੁੱਤ (ਡੀ੦ਐੱਸ੦ਟੀ) ਮੱਧ ਯੂਰਪੀ ਗਰਮ-ਰੁੱਤੀ ਸਮਾਂ (UTC+੨)
ਡਾਕ ਕੋਡ ੧੦੦੧–੧੦੨੮[੩]
ਖੇਤਰ ਕੋਡ +੩੫੫ ੪
ਵੈੱਬਸਾਈਟ www.tirana.gov.al

ਤਿਰਾਨਾ (ਅਨਿਸ਼ਚਤ ਰੂਪ ਅਲਬਾਨੀਆਈ: Tiranë; ਘੇਗ ਅਲਬਾਨੀਆਈ ਦੀ ਖੇਤਰੀ ਉਪ-ਬੋਲੀ ਵਿੱਚ: Tirona) ਅਲਬਾਨੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਆਧੁਨਿਕ ਤਿਰਾਨਾ ੧੬੧੪ ਵਿੱਚ ਇੱਕ ਓਟੋਮਨ ਨਗਰ ਦੇ ਰੂਪ ਵਿੱਚ ਸੁਲੇਮਨ ਬਰਜੀਨੀ, ਮੁਲਟ ਤੋਂ ਇੱਕ ਸਥਾਨਕ ਸ਼ਾਸਕ, ਵੱਲੋਂ ਸਥਾਪਤ ਕੀਤਾ ਗਿਆ ਸੀ। ਇਹ ੧੯੨੦ ਵਿੱਚ ਅਲਬਾਨੀਆ ਦੀ ਰਾਜਧਾਨੀ ਬਣੀ ਅਤੇ ਇਸਦੀ ਅਬਾਦੀ ੪੦੦,੦੦੦ ਅਤੇ ਇਸਦੇ ਮਹਾਂਨਗਰੀ ਇਲਾਕੇ ਦੀ ਅਬਾਦੀ ੭੬੩,੬੩੪ ਹੈ। ਇਹ ਦੇਸ਼ ਦਾ ਰਾਜਨੀਤਕ, ਆਰਥਕ ਅਤੇ ਸੱਭਿਆਚਾਰਕ ਕੇਂਦਰ ਹੈ ਜਿੱਥੇ ਬਹੁਤ ਸਾਰੀਆਂ ਜਨ-ਸੰਸਥਾਵਾਂ ਅਤੇ ਨਿੱਜੀ ਵਿਸ਼ਵ-ਵਿਦਿਆਲੇ ਹਨ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
  1. www.tirana.gov.al
  2. "Population and Housing Census in Albania". Institute of Statistics of Albania. 2011. http://census.al/Resources/Data/Census2011/Instat_print%20.pdf. 
  3. (ਅਲਬਾਨੀਆਈ) Kodi postar Posta Shqiptare. www.postashqiptare.al. Retrieved on 13 November 2008