| ਅੰਡੋਰਾ ਲਾ ਵੇਲਾ |
|
ਅੰਡੋਰਾ ਲਾ ਵੇਲਾ ਅਤੇ ਏਸਕਾਲਦੇਸ-ਏਨਗੋਰਦਾਨੀ ਦੇ ਇੱਕ ਛੋਟੇ ਹਿੱਸੇ ਦਾ ਨਜ਼ਾਰਾ |

ਝੰਡਾ |

ਮੋਹਰ |
|
|
ਅੰਡੋਰਾ ਵਿੱਚ ਸਥਿਤੀ
|
| ਦਿਸ਼ਾ-ਰੇਖਾਵਾਂ: 42°30′N 01°30′E / 42.5°N 1.5°E / 42.5; 1.5 |
| ਦੇਸ਼ |
ਅੰਡੋਰਾ |
| ਪਾਰਿਸ਼ |
ਅੰਡੋਰਾ ਲਾ ਵੇਲਾ |
| ਪਿੰਡ |
ਲਾ ਮਾਰਗੀਨੇਦਾ, ਸਾਂਤਾ ਕੋਲੋਮਾ |
| ਸਰਕਾਰ |
| - ਮੇਅਰ |
ਮਾਰੀਆ ਰੋਸਾ ਫ਼ੇਰਰ ਓਬਿਓਲਸ |
| ਖੇਤਰਫਲ |
| - ਕੁੱਲ |
੩੦ km2 (੧੧.੬ sq mi) |
| ਉਚਾਈ |
੧,੦੨੩ |
| ਅਬਾਦੀ (੨੦੧੧) |
| - ਕੁੱਲ |
੬੩,੫੭੪[੧] |
| ਵਾਸੀ ਸੂਚਕ |
ਅੰਡੋਰਾਈ
andorrà, andorrana (ca) |
| ਵੈੱਬਸਾਈਟ |
ਅਧਿਕਾਰਕ ਸਾਈਟ |
ਅੰਡੋਰਾ ਲਾ ਵੇਲਾ (ਕਾਤਾਲਾਨ ਉਚਾਰਨ: [ənˈdorə ɫə ˈβeʎə], ਸਥਾਨਕ ਤੌਰ 'ਤੇ: [anˈdɔra la ˈβeʎa]) ਅੰਡੋਰਾ ਦੀ ਰਜਵਾੜਾਸ਼ਾਹੀ ਦੀ ਰਾਜਧਾਨੀ ਹੈ ਜੋ ਸਪੇਨ ਅਤੇ ਫ਼ਰਾਂਸ ਵਿੱਚਕਾਰ ਪੀਰਨੇ ਪਹਾੜਾਂ ਉੱਤੇ ਸਥਿੱਤ ਹੈ। ਇਹ ਆਲੇ-ਦੁਆਲੇ ਦੇ ਪਾਦਰੀ-ਸੂਬੇ (ਪੈਰਿਸ਼) ਦਾ ਵੀ ਨਾਂ ਹੈ।
੨੦੧੧ ਤੱਕ ਇਸਦੀ ਅਬਾਦੀ ੨੨,੨੫੬ ਸੀ ਅਤੇ ਇਸਦੇ ਸ਼ਹਿਰੀ ਖੇਤਰ, ਜਿਸ ਵਿੱਚ ਏਸਕਾਲਦੇਸ-ਏਂਗੋਰਦਾਨੀ ਅਤੇ ਨੇੜਲੇ ਪਿੰਡ ਸ਼ਾਮਲ ਹਨ, ਦੀ ਅਬਾਦੀ ੪੦,੦੦੦ ਤੋਂ ਵੱਧ ਸੀ।
ਪ੍ਰਮੁੱਖ ਉਦਯੋਗ ਸੈਰ-ਸਪਾਟਾ ਹੈ ਪਰ ਦੇਸ਼ ਵਿਦੇਸ਼ੀ ਕਮਾਈ ਕਰ ਪਨਾਹਗਾਹ ਹੋਣ ਕਾਰਨ ਵੀ ਕਰਦਾ ਹੈ। ਫ਼ਰਨੀਚਰ ਅਤੇ ਬਰਾਂਡੀਆਂ ਸਥਾਨਕ ਉਤਪਾਦ ਹਨ। ੧,੦੨੩ ਮੀਟਰ ਦੀ ਉਚਾਈ 'ਤੇ ਹੋਣ ਕਾਰਨ ਇਹ ਯੂਰਪ ਵਿਚਲੀ ਸਭ ਤੋਂ ਉੱਚੀ ਰਾਜਧਾਨੀ ਹੈ ਅਤੇ ਇੱਕ ਪ੍ਰਸਿੱਧ ਸਕੀ ਤਫ਼ਰੀਹਗਾਹ ਹੈ।
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
|
ਯੂਰਪੀ ਮੁਲਕਾਂ ਅਤੇ ਰਾਜਖੇਤਰਾਂ ਦੀਆਂ ਰਾਜਧਾਨੀਆਂ ਦੀ ਸੂਚੀ |
|
| ਮੁਥਾਜ ਦੇਸ਼ਾਂ ਦੀਆਂ ਰਾਜਧਾਨੀਆਂ ਟੇਢੀਆਂ ਕਰਕੇ ਲਿਖੀਆਂ ਗਈਆਂ ਹਨ। |
|
|
|
|
੧ ਪਰਾ-ਮਹਾਂਦੀਪੀ ਦੇਸ਼। · ੨ ਪੂਰੀ ਤਰ੍ਹਾਂ ਦੱਖਣ-ਪੱਛਮੀ ਏਸ਼ੀਆ ਵਿੱਚ ਹੈ ਪਰ ਯੂਰਪ ਨਾਲ਼ ਸਮਾਜਕ ਅਤੇ ਰਾਜਨੀਤਕ ਸਬੰਧ ਹਨ। · ੩ ਅੰਸ਼-ਪ੍ਰਵਾਨਤ ਦੇਸ਼। · ੪ ਸੰਯੁਕਤ ਬਾਦਸ਼ਾਹੀ ਦੇ ਮੁਕਟ ਅਧੀਨ ਰਾਜਖੇਤਰ ਜਾਂ ਵਿਦੇਸ਼ੀ ਰਾਜਖੇਤਰ। · ੫ ਯੂਰਪੀ ਸੰਘ ਦਾ ਵੀ ਟਿਕਾਣਾ ਹੈ। · ੬ ਨੀਦਰਲੈਂਡ ਬਾਦਸ਼ਾਹੀ ਦੀ ਵੀ ਰਾਜਧਾਨੀ ਹੈ।
|
|