ਮਿੰਸਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਮਿੰਸਕ
Мінск
Минск

ਝੰਡਾ

Coat of arms
ਮਿੰਸਕ is located in ਬੈਲਾਰੂਸ
ਮਿੰਸਕ
ਮਿੰਸਕ ਵੋਬਲਾਸਤ ਵਿੱਚ ਮਿੰਸਕ ਦੀ ਸਥਿਤੀ
ਗੁਣਕ: 53°54′N 27°34′E / 53.9°N 27.567°E / 53.9; 27.567
ਦੇਸ਼
ਉਪਵਿਭਾਗ
 ਬੈਲਾਰੂਸ
ਸਥਾਪਤ ੧੦੬੭
ਸਰਕਾਰ
 - ਮੇਅਰ ਮੀਕਾਲਈ ਲਾਦੁਤਸਕਾ (ਕਾਰਜਕਾਰੀ) (੨੦੦੯–ਵਰਤਮਾਨ)
ਖੇਤਰਫਲ
 - ਸ਼ਹਿਰ ੩੪੮ km2 (੧੩੪.੪ sq mi)
ਉਚਾਈ ੨੮੦.੬
ਅਬਾਦੀ (੨੦੧੨)
 - ਸ਼ਹਿਰ ੧੯,੦੧,੭੦੦
 - ਸ਼ਹਿਰੀ ੨੧,੦੧,੦੧੮
ਸਮਾਂ ਜੋਨ ਪੂਰਬੀ ਯੂਰਪੀ ਗਰਮ-ਰੁੱਤੀ ਸਮਾਂ (UTC+੩)
 - ਗਰਮ-ਰੁੱਤ (ਡੀ੦ਐੱਸ੦ਟੀ) ਪੂਰਬੀ ਯੂਰਪੀ ਗਰਮ-ਰੁੱਤੀ ਸਮਾਂ (UTC+੩)
ਡਾਕ ਕੋਡ ੨੨੦੦੦੧-੨੨੦੧੪੧
ਖੇਤਰ ਕੋਡ +੩੭੫ ੧੭

+੩੭੫ ੨੯ (ਮੋਬਾਈਲ ਵੈਲਕਾਮ, MTS ਜਾਂ ਡਾਇਲਾਗ)
+੩੭੫ ੨੫ (ਮੋਬਾਈਲ ਲਾਈਫ਼)
+੩੭੫ ੩੩ (ਮੋਬਾਈਲ MTS)

+੩੭੫ ੪੪ (ਮੋਬਾਈਲ ਵੈਲਕਾਮ)
ਲਸੰਸ ਪਲੇਟ
ਵੈੱਬਸਾਈਟ ਅਧਿਕਾਰਕ ਵੈੱਬਸਾਈਟ

ਦਿਸ਼ਾ-ਰੇਖਾਵਾਂ: 53°54′N 27°34′E / 53.9°N 27.567°E / 53.9; 27.567

ਮਿੰਸਕ (ਬੈਲਾਰੂਸੀ: Мінск, ਉਚਾਰਨ [minsk]; ਰੂਸੀ: Минск, [mʲinsk]; ਲਿਥੁਆਨੀਆਈ: Minskas) ਬੈਲਾਰੂਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜੋ ਸਵਿਸਲਾਚ ਅਤੇ ਨਿਆਮੀਹਾ ਦਰਿਆਵਾਂ ਕੰਢੇ ਵਸਿਆ ਹੈ। ਇਹ ਅਜ਼ਾਦ ਦੇਸ਼ਾਂ ਦੇ ਰਾਸ਼ਟਰਮੰਡਲ ਦਾ ਪ੍ਰਸ਼ਾਸਕੀ ਟਿਕਾਣਾ ਹੈ। ਰਾਸ਼ਟਰੀ ਰਾਜਧਾਨੀ ਹੋਣ ਕਰਕੇ ਮਿੰਸਕ ਦਾ ਬੈਲਾਰੂਸ ਵਿੱਚ ਵਿਸ਼ੇਸ਼ੇ ਪ੍ਰਬੰਧਕੀ ਦਰਜਾ ਹੈ ਅਤੇ ਇਹ ਮਿੰਸਕ ਖੇਤਰ (ਵੋਬਲਾਸਤ) ਅਤੇ ਮਿੰਸਕ ਰੇਆਨ (ਜ਼ਿਲ੍ਹਾ) ਦਾ ਪ੍ਰਸ਼ਾਸਕੀ ਟਿਕਾਣਾ ਹੈ। ੨੦੦੯ ਵਿੱਚ ਇਸਦੀ ਅਬਾਦੀ ੧,੮੩੬,੮੦੮ ਸੀ।

ਹਵਾਲੇ[ਸੋਧੋ]