ਡਬਲਿਨ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਡਬਲਿਨ Baile Átha Cliath |
|||
|---|---|---|---|
| ਸਿਖਰੋਂ ਘੜੀ ਦੇ ਰੁਖ ਨਾਲ਼: ਸੈਮੁਅਲ ਬੈਕਟ ਪੁਲ, ਟ੍ਰਿਨਟੀ ਕਾਲਜ, ਕਸਟਮ ਹਾਊਸ, ਡਬਲਿਨ ਕਿਲ੍ਹਾ, ਓ'ਕਾਨਲ ਪੁਲ ਅਤੇ ਸਮਾਗਮ ਕੇਂਦਰ ਡਬਲਿਨ | |||
|
|||
| ਮਾਟੋ: Obedientia Civium Urbis Felicitas "ਨਾਗਰਿਕਾਂ ਦਾ ਆਗਿਆ-ਪਾਲਣ ਨਗਰ ਦੀ ਖ਼ੁਸ਼ੀ ਹੈ"[੧] |
|||
|
|
|||
| ਦਿਸ਼ਾ-ਰੇਖਾਵਾਂ: 53°20′52″N 6°15′35″W / 53.34778°N 6.25972°W | |||
| ਦੇਸ਼ | |||
| ਸੂਬਾ | ਲਿੰਸਟਰ | ||
| ਸਰਕਾਰ | |||
| - ਕਿਸਮ | ਸ਼ਹਿਰੀ ਕੌਂਸਲ | ||
| - ਮੁੱਖ-ਦਫ਼ਤਰ | ਡਬਲਿਨ ਸਿਟੀ ਹਾਲ | ||
| - ਲਾਰਡ ਮੇਅਰ | ਨਾਓਈਸ ਓ ਮੂਈਰੀ | ||
| - ਡੇਲ ਈਰੀਅਨ | ਕੇਂਦਰੀ ਡਬਲਿਨ ਉੱਤਰ-ਕੇਂਦਰੀ ਡਬਲਿਨ ਪੂਰਬ-ਉੱਤਰ ਡਬਲਿਨ ਉੱਤਰ-ਪੱਛਮ ਡਬਲਿਨ ਦੱਖਣ-ਕੇਂਦਰੀ ਡਬਲਿਨ ਦੱਖਣ-ਪੂਰਬ ਡਬਲਿਨ |
||
| - ਯੂਰਪੀ ਸੰਸਦ | ਡਬਲਿਨ ਹਲਕਾ | ||
| ਖੇਤਰਫਲ | |||
| - ਸ਼ਹਿਰ | ੧੧੪.੯੯ km2 (੪੪.੪ sq mi) | ||
| ਅਬਾਦੀ | |||
| - ਸ਼ਹਿਰ | ੫,੨੭,੬੧੨ | ||
| - ਸ਼ਹਿਰੀ | ੧੧,੧੦,੬੨੭ | ||
| - ਮੁੱਖ-ਨਗਰ | ੧੮,੦੪,੧੫੬ | ||
| - ਵਾਸੀ ਸੂਚਕ | ਡਬ, ਡਬਲਿਨੀ | ||
| - ਜਾਤੀ-ਸਮੂਹ (੨੦੧੧ ਮਰਦਮਸ਼ੁਮਾਰੀ) |
<. | ||
| ਸਮਾਂ ਜੋਨ | ਪੱਛਮੀ ਯੂਰਪੀ ਸਮਾਂ (UTC੦) | ||
| - ਗਰਮ-ਰੁੱਤ (ਡੀ੦ਐੱਸ੦ਟੀ) | ਆਇਰਲੈਂਡੀ ਮਿਆਰੀ ਸਮਾਂ (UTC+੧) | ||
| ਡਾਕ ਜ਼ਿਲ੍ਹੇ | D੧-੧੮, ੨੦, ੨੨, ੨੪, D੬W | ||
| ਖੇਤਰ ਕੋਡ | ੦੧ | ||
| ਵੈੱਬਸਾਈਟ | www.dublincity.ie | ||
ਡਬਲਿਨ (ਆਇਰਲੈਂਡੀ:Baile Átha Cliath ਰੁਕੇ ਹੋਏ ਪੱਤਣ ਦਾ ਨਗਰ, ਉਚਾਰਨ [blʲaˈklʲiə] ਜਾਂ Áth Cliath, [aː klʲiə], ਕੁਝ ਵਾਰ Duibhlinn) ਆਇਰਲੈਂਡ ਦੀ ਰਾਜਧਾਨੀ ਅਤੇ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ।[੨][੩] ਇਸਦਾ ਅੰਗਰੇਜ਼ੀ ਨਾਂ ਆਇਰਲੈਂਡੀ ਨਾਂ Dubhlinn ਤੋਂ ਆਇਆ ਹੈ ਜਿਸਦਾ ਅਰਥ "ਕਾਲਾ ਟੋਭਾ" ਹੈ। ਇਹ ਸ਼ਹਿਰ ਆਇਰਲੈਂਡ ਦੇ ਪੂਰਬੀ ਤਟ ਦੇ ਮੱਧ-ਬਿੰਦੂ ਉੱਤੇ, ਲਿਫ਼ੀ ਦਰਿਆ ਦੇ ਮੂੰਹ 'ਤੇ ਅਤੇ ਡਬਲਿਨ ਖੇਤਰ ਦੇ ਕੇਂਦਰ ਵਿੱਚ ਸਥਿੱਤ ਹੈ।
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|