ਰੋਮ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਰੋਮ Roma |
|||
|---|---|---|---|
| Roma Capitale | |||
| ਰੋਮ ਦੇ ਦ੍ਰਿਸ਼, ਸਿਖਰ ਖੱਬਿਓਂ ਘੜੀ ਦੇ ਰੁਖ ਨਾਲ਼: ਕੋਲੋਸੀਅਮ, ਵਿਤੋਰੀਓ ਈਮਾਨੁਅਲ ਸਮਾਰਕ, ਸੰਤ'ਆਂਗੇਲੋ ਕਿਲ੍ਹਾ, ਸ਼ਹਿਰ ਦੇ ਇਤਿਹਾਸਕ ਕੇਂਦਰ ਦਾ ਹਵਾਈ ਨਜ਼ਾਰਾ, ਸੰਤ ਪੀਟਰ ਰਾਜ-ਭਵਨ ਗਿਰਜੇ ਦਾ ਗੁੰਬਦ, ਤਰੇਵੀ ਫ਼ੁਹਾਰਾ, ਗਣਰਾਜ ਜਨ-ਸਥਾਨ | |||
|
|||
| ਉਪਨਾਮ: ਸਦੀਵੀ ਸ਼ਹਿਰ, ਦੁਨੀਆਂ ਦੀ ਰਾਜਧਾਨੀ, ਸੱਤ ਪਹਾੜੀਆਂ ਦਾ ਸ਼ਹਿਰ |
|||
|
|
|||
| ਦਿਸ਼ਾ-ਰੇਖਾਵਾਂ: 41°54′N 12°30′E / 41.9°N 12.5°E | |||
| ਦੇਸ਼ | |||
| ਖੇਤਰ | ਲਾਜ਼ੀਓ | ||
| ਸੂਬਾ | ਰੋਮ | ||
| ਸਰਕਾਰ | |||
| - ਮੇਅਰ | ਜਿਆਨੀ ਆਲੇਮਾਨੋ | ||
| ਖੇਤਰਫਲ | |||
| - ਕੁੱਲ | ੧,੨੮੫.੩੧ km2 (੪੯੬.੩ sq mi) | ||
| ਉਚਾਈ | ੨੦ | ||
| ਅਬਾਦੀ (ਸਤੰਬਰ ੨੦੧੧)[੧][੨] | |||
| - ਕੁੱਲ | ੨੭,੭੭,੯੭੯. | ||
| ਵਾਸੀ ਸੂਚਕ | ਰੋਮਨ | ||
| ਡਾਕ ਕੋਡ | ੦੦੧੦੦; ੦੦੧੨੧ ਤੋਂ ੦੦੧੯੯ | ||
| ਖੇਤਰ ਕੋਡ | ੦੬ | ||
| ਰੱਖਿਅਕ ਸੰਤ | ਸੰਤ ਪੀਟਰ ਅਤੇ ਸੰਤ ਪਾਲ | ||
| ਵੈੱਬਸਾਈਟ | ਅਧਿਕਾਰਕ ਵੈੱਬਸਾਈਟ | ||
ਰੋਮ (ਇਤਾਲਵੀ: Roma ਉਚਾਰਨ [ˈroːma] (
ਸੁਣੋ); ਲਾਤੀਨੀ: Rōma) ਇਟਲੀ ਵਿੱਚ ਇੱਕ ਸ਼ਹਿਰ ਅਤੇ ਵਿਸ਼ੇਸ਼ ਪਰਗਣਾ ਜਾਂ ਕਮਿਊਨ ("Roma Capitale")। ਇਹ ਇਟਲੀ ਅਤੇ ਲਾਜ਼ੀਓ (ਲਾਤੀਨੀ: Latium) ਖੇਤਰ ਦੀ ਰਾਜਧਾਨੀ ਵੀ ਹੈ। ੧,੨੮੫.੩ ਵਰਗ ਕਿ.ਮੀ. ਦੇ ਖੇਤਰਫਲ ਵਿੱਚ ੨੮ ਲੱਖ ਦੀ ਅਬਾਦੀ ਨਾਲ਼ ਇਹ ਦੇਸ਼ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਵੱਧ ਅਬਾਦੀ ਵਾਲਾ ਪਰਗਣਾ ਹੈ ਅਤੇ ਯੂਰਪੀ ਸੰਘ ਦਾ ਚੌਥਾ ਸਭ ਤੋਂ ਵੱਧ ਸ਼ਹਿਰੀ ਹੱਦਾਂ ਅੰਦਰਲੀ ਅਬਾਦੀ ਵਾਲਾ ਸ਼ਹਿਰ ਹੈ। ਰੋਮ ਮਹਾਂਨਗਰੀ ਖੇਤਰ ਵਿੱਚ ੩੨ ਤੋਂ ੩੮ ਲੱਖ ਲੋਕ ਰਹਿੰਦੇ ਹਨ।[੩][੪][੫][੬][੭][੮] ਇਹ ਸ਼ਹਿਰ ਇਤਾਲਵੀ ਪਰਾਇਦੀਪ ਦੇ ਮੱਧ-ਪੱਛਮੀ ਹਿੱਸੇ ਵਿੱਚ ਲਾਜ਼ੀਓ ਖੇਤਰ ਵਿੱਚ ਤੀਬੇਰ ਦਰਿਆ ਦੇ ਕੰਢੇ 'ਤੇ ਸਥਿੱਤ ਹੈ। ਰੋਮ ਨੂੰ ਕਵੀਆਂ ਅਤੇ ਲੇਖਕਾਂ ਵੱਲੋਂ "ਸਦੀਵੀ ਸ਼ਹਿਰ" ਕਿਹਾ ਗਿਆ ਹੈ।
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|