ਜ਼ਾਗਰਬ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਜ਼ਾਗਰਬ
—  ਸ਼ਹਿਰ  —
ਜ਼ਾਗਰਬ ਦਾ ਸ਼ਹਿਰ
Grad Zagreb
ਜ਼ਾਗਰਬ ਦਾ ਚਿੱਤਰ-ਸੰਗ੍ਰਹਿ

ਝੰਡਾ

Coat of arms
ਕ੍ਰੋਏਸ਼ੀਆ (ਹਲਕਾ ਪੀਲਾ) ਵਿੱਚ
ਜ਼ਾਗਰਬ ਦਾ ਸ਼ਹਿਰ (ਹਲਕਾ ਸੰਤਰੀ)
ਜ਼ਾਗਰਬ is located in ਕ੍ਰੋਏਸ਼ੀਆ
ਜ਼ਾਗਰਬ
ਕ੍ਰੋਏਸ਼ੀਆ ਵਿੱਚ ਜ਼ਾਗਰਬ ਦੀ ਸਥਿਤੀ
ਦਿਸ਼ਾ-ਰੇਖਾਵਾਂ: 45°49′0″N 15°59′0″E / 45.81667°N 15.98333°E / 45.81667; 15.98333
ਦੇਸ਼  ਕ੍ਰੋਏਸ਼ੀਆ
ਕਾਊਂਟੀ ਜ਼ਾਗਰਬ ਦਾ ਸ਼ਹਿਰ
ਬਿਸ਼ਪ ਅਧੀਨ ਖੇਤਰ ੧੦੯੪
ਅਜ਼ਾਦ ਸ਼ਾਹੀ ਸ਼ਹਿਰ ੧੨੪੨
ਇਕਰੂਪ ਹੋਇਆ ੧੮੫੦
ਉਪਵਿਭਾਗ ੧੭ ਜ਼ਿਲ੍ਹੇ
੭੦ ਬਸਤੀਆਂ
ਸਰਕਾਰ
 - ਕਿਸਮ ਮੇਅਰ-ਕੌਂਸਲ
 - ਮੇਅਰ ਮਿਲਾਨ ਬਾਂਦਿਕ
 - ਸ਼ਹਿਰੀ ਕੌਂਸਲ
ਖੇਤਰਫਲ
 - ਸ਼ਹਿਰ ੬੪੧ km2 (੨੪੭.੫ sq mi)
 - ਸ਼ਹਿਰੀ ੧੬੨.੨੨ km2 (੬੨.੬ sq mi)
 - ਮੁੱਖ-ਨਗਰ ੩,੭੧੯ km2 (੧,੪੩੫.੯ sq mi)
ਉਚਾਈ[੧] ੧੫੮
ਸਭ ਤੋਂ ਵੱਧ ਉਚਾਈ .
ਸਭ ਤੋਂ ਘੱਟਾ ਉਚਾਈ .
ਅਬਾਦੀ (੨੦੧੧)[੨][੩]
 - ਸ਼ਹਿਰ ੭,੯੨,੮੭੫
 - ਘਣਤਾ ੧,੨੦੦/ਕਿ.ਮੀ. (੩,੧੦੮/ਵਰਗ ਮੀਲ)
 - ਸ਼ਹਿਰੀ ੬,੮੬,੫੬੮
 - ਸ਼ਹਿਰੀ ਘਣਤਾ ੪,੨੦੦/ਕਿ.ਮੀ. (੧੦,੮੭੮/ਵਰਗ ਮੀਲ)
 - ਮੁੱਖ-ਨਗਰ ੧੧,੧੦,੫੧੭
 - ਮੁੱਖ-ਨਗਰ ਘਣਤਾ ੩੦੦/ਕਿ.ਮੀ. (੭੭੭/ਵਰਗ ਮੀਲ)
ਸਮਾਂ ਜੋਨ ਮੱਧ ਯੂਰਪੀ ਸਮਾਂ (UTC+੧)
 - ਗਰਮ-ਰੁੱਤ (ਡੀ੦ਐੱਸ੦ਟੀ) ਮੱਧ ਯੂਰਪੀ ਗਰਮ-ਰੁੱਤੀ ਸਮਾਂ (UTC+੨)
ਡਾਕ ਕੋਡ HR-੧੦੦੦੦
ਖੇਤਰ ਕੋਡ +੩੮੫ ੧
ਵੈੱਬਸਾਈਟ zagreb.hr

ਜ਼ਾਗਰਬ ਜਾਂ ਜ਼ਗਰੇਬ (ਕ੍ਰੋਏਸ਼ੀਆਈ ਉਚਾਰਨ: [zǎːɡrɛb]) ਕ੍ਰੋਏਸ਼ੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੇਸ਼ ਦੇ ਉੱਤਰ-ਪੱਛਮ ਵੱਲ ਸਾਵਾ ਦਰਿਆ ਕੰਢੇ, ਮੇਦਵੇਦਨਿਕਾ ਪਹਾੜ ਦੀਆਂ ਦੱਖਣੀ ਢਲਾਣਾਂ 'ਤੇ ਸਥਿੱਤ ਹੈ। ਇਹ ਸਮੁੰਦਰ ਤਲ ਤੋਂ ਲਗਭਗ ੧੨੨ ਮੀਟਰ ਦੀ ਉਚਾਈ 'ਤੇ ਸਥਿੱਤ ਹੈ। ੨੦੧੧ ਵਿੱਚ ਹੋਈ ਆਖ਼ਰੀ ਅਧਿਕਾਰਕ ਮਰਦਮਸ਼ੁਮਾਰੀ ਮੁਤਾਬਕ ਇਸਦੀ ਅਬਾਦੀ ੭੯੨,੮੭੫ ਸੀ।[੪] ਵਡੇਰੇ ਜ਼ਾਗਰਬ ਮਹਾਂਨਗਰੀ ਇਲਾਕੇ ਵਿੱਚ ਜ਼ਾਗਰਬ ਦਾ ਸ਼ਹਿਰ ਅਤੇ ਇੱਕ ਵੱਖ ਜ਼ਾਗਰਬ ਕਾਊਂਟੀ ਸ਼ਾਮਲ ਹੈ ਜਿਸ ਕਰਕੇ ਇਸਦੀ ਅਬਾਦੀ ੧,੧੧੦,੫੧੭ ਹੈ। ਇਹ ਕ੍ਰੋਏਸ਼ੀਆ ਦਾ ਇੱਕੋ-ਇੱਕ ਮਹਾਂਨਗਰੀ ਇਲਾਕਾ ਹੈ ਜਿਸਦੀ ਅਬਾਦੀ ੧੦ ਲੱਖ ਤੋਂ ਵੱਧ ਹੈ।[੫]

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
  1. (in Croatian and English) (PDF)Statistički ljetopis Grada Zagreba 2007.. 2007. ISSN 1330-3678. http://www1.zagreb.hr/zgstat/documents/Ljetopis%202007/STATISTICKI%20LJETOPIS%202007.pdf. Retrieved on ੧੨ ਨਵੰਬਰ ੨੦੦੮. 
  2. ਫਰਮਾ:Croatian Census 2011 First Results
  3. ਫਰਮਾ:Croatian Census 2011 First Results
  4. Cite error: Invalid <ref> tag; no text was provided for refs named http:.2F.2Fwww.dzs.hr.2FHrv_Eng.2Fpublication.2F2011.2FSI-1441.pdf
  5. ਫਰਮਾ:Croatian Census 2011 First Results