ਫ਼ਾਦੁਤਸ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਫ਼ਾਦੁਤਸ
Vaduz
ਫ਼ਾਦੁਤਸ

ਝੰਡਾ

Coat of arms
ਲੀਖਟਨਸ਼ਾਟਾਈਨ ਵਿੱਚ ਫ਼ਾਦੁਤਸ ਅਤੇ ਉਸਦੇ ਬਾਹਰੀ ਇਲਾਕੇ
ਦਿਸ਼ਾ-ਰੇਖਾਵਾਂ: 47°08′28″N 9°31′16″E / 47.141°N 9.521°E / 47.141; 9.521
Country  ਲੀਖਟਨਸ਼ਟਾਈਨ
ਪਿੰਡ ਐਬਨਹੋਲਤਸ
ਸਰਕਾਰ
 - ਕਿਸਮ ਬਾਦਸ਼ਾਹੀ
ਖੇਤਰਫਲ
 - ਕੁੱਲ ੧੭.੩ km2 (੬.੭ sq mi)
ਉਚਾਈ ੪੫੫
ਅਬਾਦੀ (੩੧ ਦਸੰਬਰ ੨੦੦੯)
 - ਕੁੱਲ ੫,੩੪੨
 - ਘਣਤਾ ੨੮੮/ਕਿ.ਮੀ. (੭੪੫.੯/ਵਰਗ ਮੀਲ)
ਸਮਾਂ ਜੋਨ CET (UTC+੧)
 - ਗਰਮ-ਰੁੱਤ (ਡੀ੦ਐੱਸ੦ਟੀ) CEST (UTC+੨)
ਡਾਕ ਕੋਡ ੯੪੯੦
ਖੇਤਰ ਕੋਡ ੭੦੦੧
ਵੈੱਬਸਾਈਟ www.vaduz.li
ਫ਼ਾਦੁਤਸ ਦਾ ਅਕਾਸ਼ੀ ਦ੍ਰਿਸ਼

ਫ਼ਾਦੁਤਸ ਜਾਂ ਵਾਦੁਜ਼ (ਜਰਮਨ ਉਚਾਰਨ: [faˈduːts] ਜਾਂ [faˈdʊts]) ਲੀਖਟਨਸ਼ਟਾਈਨ ਰਜਵਾੜਾਸ਼ਾਹੀ ਦੀ ਰਾਜਧਾਨੀ ਅਤੇ ਰਾਸ਼ਟਰੀ ਸੰਸਦ ਦਾ ਟਿਕਾਣਾ ਹੈ। ਇਹ ਨਗਰ ਰਾਈਨ ਦਰਿਆ ਕੰਢੇ ਸਥਿੱਤ ਹੈ ਅਤੇ ੨੦੦੯ ਵਿੱਚ ਇਸਦੀ ਅਬਾਦੀ ੫,੧੦੦ ਸੀ[੧] ਜਿਹਨਾਂ ਵਿੱਚੋਂ ਬਹੁਤੇ ਰੋਮਨ ਕੈਥੋਲਿਕ ਸਨ। ਇਸਦਾ ਗਿਰਜਾ ਫ਼ਾਦੁਤਸ ਦੇ ਰੋਮਨ ਕੈਥੋਲਿਕ ਲਾਟ ਪਾਦਰੀ ਦਾ ਟਿਕਾਣਾ ਹੈ।

ਭਾਵੇਂ ਫ਼ਾਦੁਤਸ ਇਸ ਰਜਵਾੜਾਸ਼ਾਹੀ ਦਾ ਅੰਤਰਰਾਸ਼ਟਰੀ ਪੱਧਰ 'ਤੇ ਜ਼ਿਆਦਾ ਪ੍ਰਸਿੱਧ ਨਗਰ ਹੈ ਪਰ ਇਹ ਸਭ ਤੋਂ ਵੱਡਾ ਨਹੀਂ ਹੈ: ਗੁਆਂਢੀ ਸ਼ਾਨ ਦੀ ਅਬਾਦੀ ਇਸ ਨਾਲੋ਼ਂ ਜ਼ਿਆਦਾ ਹੈ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
  1. Estimate from World Gazetteer accessed 18 May 2009